Patna
ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਅੱਜ ਸਲਾਨਾ ਆਮਦਨ 1 ਕਰੋੜ ਤੋਂ ਵੱਧ
ਬਿਹਾਰ ਵਿਚ 1 ਜੂਨ ਤੱਕ ਵਧਾਈ ਲਈ ਤਾਲਾਬੰਦੀ ਦੀ ਮਿਆਦ
ਰਾਜ ਵਿਚ ਕੋਰੋਨਾ ਦੀ ਲਾਗ ਘੱਟ ਰਹੀ
ਕੋਰੋਨਾ: ਬਿਹਾਰ BJP ਪ੍ਰਧਾਨ ਨੇ ਜਤਾਈ ਚਿੰਤਾ, ‘ਡਾਕਟਰ ਫੋਨ ਨਹੀਂ ਉਠਾ ਰਹੇ, ਮੈਂ ਅਪਣਿਆਂ ਨੂੰ ਖੋਇਆ’
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਵਿਚ ਚਿੰਤਾਜਨਕ ਹਾਲਾਤ ਬਣੇ ਹੋਏ ਹਨ।
ਬਿਹਾਰ ਵਿਧਾਨ ਸਭਾ ’ਚ ਮਚਿਆ ਭਾਰੀ ਹੰਗਾਮਾ
ਮਾਰਸ਼ਲਾਂ ਨੇ ਆਰਜੇਡੀ ਦੇ ਵਿਧਾਇਕਾਂ ਦਾ ਚਾੜ੍ਹਿਆ ਕੁਟਾਪਾ!
5 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ’ਚ 70 ਸਾਲਾ ਬਜ਼ੁਰਗ ਗ੍ਰਿਫ਼ਤਾਰ
ਬਿਹਾਰ ਦੇ ਹਾਜੀਪੁਰ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ
ਵਧ ਰਹੀਆਂ ਤੇਲ ਕੀਮਤਾਂ ਦਾ ਦੇਸ਼ ਭਰ ਵਿਚ ਵਿਰੋਧ, ਸਾਈਕਲ ਚਲਾ ਕੇ ਸਕੱਤਰੇਤ ਪਹੁੰਚੇ ਤੇਜਸਵੀ ਯਾਦਵ
ਬਿਹਾਰ ਵਿਧਾਨ ਸਭਾ ਦਾ ਬਜਟ ਇਜਲਾਸ ਜਾਰੀ
ਬਿਹਾਰ: ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਛੇ ਦੀ ਮੌਤ, ਪੀਐਮ ਮੋਦੀ ਨੇ ਜ਼ਾਹਰ ਕੀਤਾ ਦੁੱਖ
ਕੁਰਸੇਲਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 31 ਨੇੜੇ ਵਾਪਰਿਆ ਹਾਦਸਾ
ਨਿਤੀਸ਼ ਸਰਕਾਰ ਦਾ ਆਦੇਸ਼, ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ
ਵਿਰੋਧੀ ਧਿਰ ਨੇ ਇਸ ਫੈਸਲੇ ‘ਤੇ ਖੜੇ ਕੀਤੇ ਸਵਾਲ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸਜਾਇਆ ਗਿਆ ਨਗਰ ਕੀਰਤਨ
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਬਿਹਾਰ ਦੇ ਖੇਤੀਬਾੜੀ ਮੰਤਰੀ ਦੇ ਵਿਗੜੇ ਬੋਲ, ਕਿਹਾ ਮੁੱਠੀ ਭਰ 'ਦਲਾਲ' ਕਿਸਾਨ ਬਣ ਕੇ ਕਰ ਰਹੇ ਅੰਦੋਲਨ
ਜੇ ਵਾਕਈ ਕਿਸਾਨਾਂ ਦਾ ਅੰਦੋਲਨ ਹੁੰਦਾ ਤਾਂ ਪੂਰੇ ਦੇਸ਼ ‘ਚ ਅੱਗ ਲੱਗੀ ਹੋਣੀ ਸੀ- ਅਮਰਿੰਦਰ ਪ੍ਰਤਾਪ ਸਿੰਘ