Bihar
ਭਾਜਪਾ ਦੀ ਉਮੀਦਵਾਰ ਰਮਾ ਦੇਵੀ ਦੇ ਟਿਕਾਣਿਆਂ ’ਤੇ ਛਾਪੇਮਾਰੀ
4 ਲੱਖ ਤੋਂ ਜ਼ਿਆਦਾ ਨਕਦੀ ਬਰਾਮਦ
ਨਕਸਲੀਆਂ ਨੇ ਫਿਰ ਬੋਲਿਆ ਧਾਵਾ, 4 ਵਾਹਨਾਂ ਨੂੰ ਕੀਤਾ ਅੱਗ ਦੇ ਹਵਾਲੇ
ਦਹਿਸ਼ਤ ਫੈਲਾਉਣ ਲਈ ਗੋਲੀਬਾਰੀ ਵੀ ਕੀਤੀ
ਮੋਦੀ ਲਗਾ ਰਹੇ ਸੀ ਵੰਦੇ ਮਾਤਰਮ ਦਾ ਨਾਅਰਾ, ਚੁੱਪ ਬੈਠੇ ਰਹੇ ਨਿਤੀਸ਼ ਕੁਮਾਰ
ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਦੌਰਾਨ ਬਿਹਾਰ ਦੇ ਦਰਭੰਗਾ ਵਿਚ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੀ ਇਕ ਰੈਲੀ ਦਾ ਵੀਡਓ ਸਾਹਮਣੇ ਆਇਆ ਹੈ।
ਮਿਡ-ਡੇ-ਮੀਲ 'ਚੋਂ ਨਿਕਲੀ ਛਿਪਕਲੀ ; 44 ਬੱਚੇ ਹਸਪਤਾਲ 'ਚ ਦਾਖ਼ਲ
ਲਖੀਸਰਾਏ ਜ਼ਿਲ੍ਹੇ ਦੇ ਹਲਸੀ ਖੇਤਰ 'ਚ ਮਿਡਲ ਸਕੂਲ ਮਹਰਥ ਦੀ ਘਟਨਾ
ਬਿਹਾਰ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ
ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਕੇ ਲਾਸ਼ ਦਰੱਖਤ ਨਾਲ ਲਟਕਾਈ
ਸ਼ੱਕ ਦੇ ਆਧਾਰ ’ਤੇ ਪ੍ਰਗਯਾ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ: ਰਾਮਦੇਵ
ਪ੍ਰਗਯਾ ਠਾਕੁਰ ਦਾ ਬਾਬਾ ਰਾਮਦੇਵ ਨੇ ਕੀਤਾ ਸਮਰਥਨ
ਰਾਖਵਾਂਕਰਨ ਕਾਇਮ ਰੱਖਣ ਦੀ ਮੋਦੀ ਨੇ ਕੀਤੀ ਵਕਾਲਤ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ ਰੈਲੀ ਦੌਰਾਨ ਜਨਸਭਾ ਨੂੰ ਸੰਬੋਧਨ ਕੀਤਾ।
ਰਾਫ਼ੇਲ ਦਾ ਸੱਚ ਸਾਹਮਣੇ ਆਵੇਗਾ, ਮੋਦੀ ਅਤੇ ਅੰਬਾਨੀ ਨੂੰ ਸਜ਼ਾ ਹੋਵੇਗੀ : ਰਾਹੁਲ
ਕਿਹਾ - ਸਾਡੀ ਸਰਕਾਰ ਇਕ ਸਾਲ 'ਚ 22 ਲੱਖ ਆਸਾਮੀਆਂ ਭਰੇਗੀ
ਬੇਗੁਸਰਾਏ ਤੋਂ ਕਨੱਈਆ ਕੁਮਾਰ ਅੱਜ ਕਰਨਗੇ ਨਾਮਕਰਨ
ਫੇਸਬੁੱਕ ਤੇ ਪੋਸਟ ਲਿਖ ਕੇ ਕੀਤੀ ਸੀ ਖਾਸ ਅਪੀਲ
ਤਾਪਤੀ ਗੰਗਾ ਐਕਸਪ੍ਰੈੱਸ ਦੇ 13 ਡੱਬੇ ਪੱਟੜੀ ਤੋਂ ਲੱਥੇ
ਜਾਨੀ ਨੁਕਸਾਨ ਤੋਂ ਬਚਾਅ, 50 ਦੇ ਕਰੀਬ ਯਾਤਰੀ ਮਾਮੂਲੀ ਜ਼ਖ਼ਮੀ