Chandigarh
‘ਨੋਟਬੰਦੀ’ ਦੇਸ਼ ਦਾ ਸਭ ਤੋਂ ਵੱਡਾ ਘਪਲਾ, ਕਪਿਲ ਸਿੱਬਲ ਨੇ ਕੀਤਾ ਵੱਡਾ ਖ਼ੁਲਾਸਾ
ਨੋਟਬੰਦੀ ਮਗਰੋਂ ਕੀਤੇ ਗਏ ਸਟਿੰਗ ਆਪਰੇਸ਼ਨ ਨੂੰ ਮੀਡੀਆ ਸਾਹਮਣੇ ਕੀਤਾ ਗਿਆ ਜਾਰੀ
ਕੀ ਪੀਐਮ ਮੋਦੀ ਚੋਣ ਰੈਲੀਆਂ 'ਚ ਬਿਨਾਂ ਸੋਚੇ ਸਮਝਦੇ ਬੋਲਦੇ ਨੇ?
ਹੁਣ ਤਕ ਕਈ ਦਾਅਵੇ ਨਿਕਲ ਚੁੱਕੇ ਨੇ ਝੂਠ
ਕਾਂਗਰਸ ਨੂੰ ਮਿਲਿਆ ਇਕ ਹੋਰ ਵੱਡਾ ਹੁਲਾਰਾ
ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ‘ਚ ਸ਼ਾਮਿਲ ਹੋਏ।
ਚੰਡੀਗੜ੍ਹ ਵਿਚ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਹੋਰ ਵਧੇਗੀ?
10 ਹੋਰ ਵਾਧੂ ਕੰਪਨੀਆਂ ਦੀ ਭੇਜੀ ਗਈ ਡਿਮਾਂਡ
300 ਤੋਂ ਜ਼ਿਆਦਾ ਬਿਲ ਆਇਆ ਤਾਂ ਸਕੂਲ ਦਾ ਮੁੱਖੀ ਹੋਵੇਗਾ ਜ਼ਿੰਮੇਵਾਰ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
ਪੰਜਾਬ ਦੀ ਸਿਆਸਤ ਵਿਚ ਨਵਾਂ ਭੁਚਾਲ, ਜਗਮੀਤ ਬਰਾੜ ਨੇ ਬਦਲਿਆ ਰੰਗ
ਅਕਾਲੀ ਦਲ ਵਿਚ ਸ਼ਾਮਿਲ ਹੋਏ ਬਰਾੜ
‘ਆਪ’ ਦਾ ਜਨਮ ਭ੍ਰਿਸ਼ਟਾਚਾਰ ਰੋਕਣ ਲਈ ਹੋਇਆ ਸੀ ਪਰ ਅੱਜ ਪਾਰਟੀ ਖ਼ੁਦ ਹੋਈ ਭ੍ਰਿਸ਼ਟ: ਡਾ. ਅਮਨਦੀਪ ਗੋਸਲ
ਜਿਹੜਾ ਬੰਦਾ ਜ਼ਮੀਨਾਂ ਵੇਚ ਟਿਕਟ ਲਊਗਾ ਉਹ ਕਿਸੇ ਦਾ ਕੀ ਸਵਾਰੇਗਾ
ਬਠਿੰਡਾ ਤੇ ਫ਼ਿਰੋਜ਼ਪੁਰ ਬਾਰੇ ਕਾਂਗਰਸੀ ਉਮੀਦਵਾਰਾਂ ਬਾਰੇ ਫ਼ੈਸਲਾ ਇਸੇ ਹਫ਼ਤੇ 'ਚ
ਅਮਰਿੰਦਰ ਐਤਵਾਰ ਮਿਲਣਗੇ ਰਾਹੁਲ ਨੂੰ
ਕਾਂਗਰਸ ਬਠਿੰਡਾ, ਫ਼ਿਰੋਜ਼ਪੁਰ ਤੋਂ ਬਿਨਾਂ ਦੇਰੀ ਉਮੀਦਵਾਰ ਉਤਾਰੇ
ਸਥਾਨਕ ਆਗੂਆਂ ਦਾ ਸੁਝਾਅ ; ਬਿਨਾਂ ਉਮੀਦਵਾਰਾਂ ਦੋਹਾਂ ਹਲਕਿਆਂ 'ਚ ਚੋਣ ਮੁਹਿੰਮ ਜਾਰੀ
ਲੋਕਸਭਾ ਚੋਣਾਂ ਦੇ ਅਖਾੜੇ ’ਚ ਅਪਣੇ ਹੀ ਉਤਰਨਗੇ ਅਪਣਿਆਂ ਵਿਰੁਧ
ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਗਾ ਰਹੀਆਂ ਅੱਡੀ ਚੋਟੀ ਦਾ ਜ਼ੋਰ