Chandigarh
ਸਟਾਂਪ ਡਿਊਟੀ ਵਧਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਨਾ ਪਾਵੇ ਕੈਪਟਨ ਸਰਕਾਰ : ਹਰਪਾਲ ਸਿੰਘ ਚੀਮਾ
ਕਿਹਾ, ਚੋਣਾਂ ਕਾਰਨ ਫ਼ੈਸਲਾ ਲਟਕਾਉਣ ਦੀ ਥਾਂ ਵਾਧੇ ਦਾ ਫ਼ੈਸਲਾ ਵਾਪਸ ਲਵੇ ਸਰਕਾਰ
ਹਲਕਾ ਬੁਢਲਾਡਾ ਦੇ ਸ਼ਹਿਰ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ
ਬਾਈਕਾਟ ਦੌਰਾਨ ਆਪਣੇ ਘਰਾਂ 'ਤੇ ਲਗਾਈਆਂ ਕਾਲੀਆਂ ਝੰਡੀਆਂ
NHAI ਵਲੋਂ 1 ਅਪ੍ਰੈਲ ਤੋਂ ਟੋਲ ਟੈਕਸ 'ਚ ਹੋਵੇਗਾ ਵਾਧਾ
ਛੋਟੇ ਵੱਡੇ ਵਾਹਨਾਂ 'ਤੇ ਟੋਲ ਰੇਟ 5 ਤੋਂ ਲੈ ਕੇ 10 ਰੁਪਏ ਵਧੇਗਾ
ਸੌਦਾ ਸਾਧ ਰਾਮ ਰਹੀਮ ਤੋਂ ਪੁੱਛਗਿੱਛ ਲਈ SIT ਭਲਕੇ ਜਾਵੇਗੀ ਰੋਹਤਕ ਦੀ ਸੁਨਾਰੀਆ ਜੇਲ੍ਹ
ਮੁਆਫ਼ੀਨਾਮੇ ਨਾਲ ਜੁੜੇ ਸਵਾਲਾਂ ਸਬੰਧੀ ਹੋਵੇਗੀ ਪੁੱਛਗਿੱਛ
ਕੈਦੀਆਂ ਦੁਆਰਾ ਬਣੀ ਮਿਠਾਈ ਖਰੀਦਣ ਲਈ ਦੁਕਾਨ ‘ਤੇ ਵਧੀ ਲੋਕਾਂ ਦੀ ਗਿਣਤੀ
ਇਸ ਦੁਕਾਨ ਨੂੰ ਜੇਲ੍ਹ ਸਟਾਕ ਦੇ ਕੈਦੀਆਂ ਦੁਆਰਾ ਚਲਾਇਆ ਜਾਂਦਾ ਹੈ। 2
ਪੰਜਾਬ 'ਚ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਇਸੇ ਹਫ਼ਤੇ ਸੰਭਵ
ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਣ ਦੀ ਕਾਰਵਾਈ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ
ਐਸਪੀ ਰੈਂਕ ਦਾ ਅਧਿਕਾਰੀ ਕਰੇਗਾ ਸੀਆਰਪੀਐਫ਼ ਕਾਫ਼ਲੇ ਦੀ ਅਗਵਾਈ
ਇਕ ਸਮੇਂ ਸ਼ਾਮਲ ਹੋਣਗੇ ਵੱਧ ਤੋਂ ਵੱਧ 40 ਵਾਹਨ
ਪੰਜਾਬ ਪੁਲਿਸ ਵਲੋਂ ਬੱਬਰ ਖ਼ਾਲਸਾ ਦੇ 5 ਮੈਂਬਰ ਫੜਨ ਦਾ ਦਾਅਵਾ
ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪਿਸਤੌਲ, ਚਾਰ ਕਾਰਤੂਸ ਤੇ ਬੱਬਰ ਖਾਲਸਾ ਦੇ ਲੈਟਰ ਪੈਡ ਬਰਾਮਦ
ਪੰਜਾਬੀਆਂ ਦੇ ਮੁੱਦੇ ਚੁੱਕਣ ’ਚ ਰਵਨੀਤ ਬਿੱਟੂ ਅੱਗੇ, ਹਰਸਿਮਰਤ ਬਾਦਲ ਫਾਡੀ
ਜਾਣੋ 13 ਲੋਕਸਭਾ ਹਲਕਿਆਂ ਤੋਂ 13 ਮੈਂਬਰਾਂ ਦੀ ਲੋਕਸਭਾ ਬੈਠਕਾਂ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ
ਛੋਲੀਏ ਨੇ ਚਮਕਾਈ ਕਿਸਾਨਾਂ ਦੀ ਕਿਸਮਤ
ਕਿਸਾਨ ਛੋਲੀਏ ਤੋਂ ਇੱਕ ਏਕੜ 'ਚੋਂ ਤਕਰੀਬਨ 70,000 ਰੁਪਏ ਕਮਾ ਰਹੇ ਹਨ