Chandigarh
ਕੇਂਦਰ ਵਲੋਂ ਚੰਡੀਗੜ੍ਹ ਨਿਗਮ ਨੂੰ ਵਿਕਾਸ ਗ੍ਰਾਂਟਾਂ ਦੇਣੋਂ ਸਾਫ਼ ਨਾਂਹ
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਮੇਅਰ ਨੂੰ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਿਆਂ ਚਾਰ ਵਰ੍ਹੇ ਬੀਤ ਜਾਣ ਦੇ ਬਾਵਜੂਦ ਪਹਿਲੀ ਕਾਂਗਰਸ ਦੇ ਡਾ. ਮਨਮੋਹਨ ਸਿੰਘ.....
ਸੂਬਾ ਸਰਕਾਰ ਤੇਜ਼ਾਬ ਪੀੜਤਾਂ ਦੀ ਮਦਦ ਲਈ ਵਚਨਬੱਧ : ਅਰੁਨਾ ਚੌਧਰੀ
''ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ....
ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰੀਪੋਰਟ ਤੋਂ ਪਹਿਲਾਂ ਹੀ ਬਾਦਲ ਉਤੇ ਉਠ ਚੁਕੀ ਉਂਗਲ
ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਅੱਜ ਬਰਗਾੜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਆਪਣੀ ਪੜਤਾਲੀਆ...
ਅੱਜ ਦਾ ਹੁਕਮਨਾਮਾ 1 ਜੁਲਾਈ 2018
ਅੰਗ-691 ਬੁੱਧਵਾਰ 1 ਜੁਲਾਈ 2018 ਨਾਨਕਸ਼ਾਹੀ ਸੰਮਤ 550
ਵਿਵਾਦਤ ਪੁਲਿਸ ਅਧਿਕਾਰੀ ਰਹੇ ਸੁਮੇਧ ਸਿੰਘ ਸੈਣੀ ਸੇਵਾ ਮੁਕਤ
ਪੰਜਾਬ 'ਚ ਖਾੜਕੂਵਾਦ ਦੌਰਾਨ ਦੇ ਵਿਵਾਦਤ ਪੁਲਿਸ ਅਧਿਕਾਰੀਆਂ 'ਚ ਸ਼ੁਮਾਰ ਰਹੇ ਆਈ.ਪੀ.ਐਸ ਅਧਿਕਾਰੀ (1982 ਬੈਚ) ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ...
ਬਹਿਬਲ ਕਲਾਂ ਅਤੇ ਬਰਗਾੜੀ ਪੜਤਾਲ ਬਾਰੇ ਪਲੇਠੀ ਰੀਪੋਰਟ ਸੌਂਪੀ
ਚਿਰੋਕੀ ਉਡੀਕ ਮਗਰੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਘਟਨਾ ਸਮੇਤ ...
ਜੋਧਪੁਰ ਬੰਦੀਆਂ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਮੁੱਚੇ ਪੰਥ ਤੋਂ ਮਿਲੀ ਵਾਹਵਾ
ਪਰ ਬ੍ਰਹਮਪੁਰਾ ਨੇ ਕੈਪਟਨ ਨੂੰ ਪੰਥ 'ਚੋਂ ਛੇਕਣ ਦੀ ਮੰਗ ਕੀਤੀ
ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਹਨ ਗੁਰੂ ਗੋਬਿੰਦ ਸਿੰਘ ਜੀ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾਸਰੋਤ ਅਤੇ ਆਦਰਸ਼ ਹਨ। ਸ੍ਰੀ ਗੁਰੂ ...
ਨਸ਼ਿਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਧਾਰਮਕ ਫ਼ਰੰਟ ਵੀ ਬਰਾਬਰ ਦਾ ਦੋਸ਼ੀ: ਭਾਈ ਰਣਜੀਤ ਸਿੰਘ
ਪਿਛਲੇ ਕਈ ਸਾਲਾਂ ਤੇ ਪੰਜਾਬ ਦੀ ਧਰਤੀ 'ਤੇ ਨੌਜਵਾਨਾਂ ਨੂੰ ਘੂਣ ਦੀ ਤਰ੍ਹਾਂ ਖ਼ਤਮ ਕਰ ਰਹੇ ਨਸ਼ਿਆਂ ਲਈ ਜਿਥੇ ਸਿਆਸੀ ਅਤੇ ਅਫ਼ਸਰਸ਼ਾਹੀ ਜ਼ਿੰਮੇਵਾਰ ਹੈ, ਉਸ ਦੇ ਨਾਲ ....
ਸੋ ਦਰ ਤੇਰਾ ਕਿਹਾ- ਕਿਸਤ 50
ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਮੈਂ ਅਪਣੇ 'ਗੁਰੂ' ਨੂੰ ਪੁਛ ਕੇ ਜਾਣ ਲਿਆ ਹੈ....