Chandigarh
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਅਕਤੂਬਰ ਤੋਂ
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਸਿੱਧੀ ਉਡਾਣ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਦਾ ਏ-302 ਨੀਓ ਏਅਰਕਰਾਫ਼ਟ ਹਫ਼ਤੇ 'ਚ ਚਾਰ ਉਡਾਣਾਂ
ਨੌਜਵਾਨ ਨੇ ਐਸਐਚਓ 'ਤੇ ਥਾਣੇ 'ਚ ਕੁੱਟਮਾਰ ਦੇ ਲਾਏ ਦੋਸ਼
ਆਜਾਦੀ ਦਿਹਾੜੇ ਮੌਕੇ ਨਵਾਂ ਗ੍ਰਾਉਂ ਥਾਣੇ ਵਿੱਚ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਕਰਨ ਲਈ ਨੌਜਵਾਨ ਕੁੜੀਆਂ ਦੇ ਨਾਲ ਗਏ ਇੱਕ ਨੌਜਵਾਨ ਦੀ ਥਾਣੇ ਵਿੱਚ ਪੁਲੀਸ ਵੱਲੋਂ..
ਸੌਦਾ ਸਾਧ ਜਾਏਗਾ ਜੇਲ੍ਹ ! ਮਾਹੌਲ ਨਾਜ਼ੁਕ, ਭਾਰੀ ਫ਼ੋਰਸ ਤਾਇਨਾਤ
ਚੰਡੀਗੜ (ਨੀਲ ਭਲਿੰਦਰ ਸਿਂੰਘ): ਸੌਦਾ ਸਾਧ ਨਾਲ ਜੁੜੇ ਸਾਧਵੀਆਂ ਦੇ ਯੋਨ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਅੱਜ ਸੁਣਵਾਈ ਹੋ ਰਹੀ ਹੈ।
ਪੁਨਰਵਾਸ ਕਾਲੋਨੀਆਂ ਦੇ 5000 ਫ਼ਲੈਟਾਂ ਦੀ ਅਲਾਟਮੈਂਟ ਰੁਕੀ
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਯੂ.ਟੀ. ਪ੍ਰਸ਼ਾਸਨ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਝੁੱਗੀਆਂ-ਝੋਂਪੜੀਆਂ ਤੋਂ ਮੁਕਤ ਕਰਨ ਲਈ ਮਲੋਇਆ ਪਿੰਡ 'ਚ 5000 ਦੋ ਕਮਰਿਆਂ..
ਕਾਲਜ 'ਚ ਕੰਮ ਕਰਦੇ ਪਲੰਬਰ ਦੀ ਕਰੰਟ ਨਾਲ ਮੌਤ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਹਾਈਵੇਅ ਕੀਤਾ ਜਾਮ
ਸਵਾਮੀ ਵਿਵੇਕਾਨੰਦ ਗਰੁਪ ਆਫ਼ ਕਾਲਜ ਵਿਚ ਐਤਵਾਰ ਦੁਪਹਿਰੇ ਕੰਮ ਕਰਦੇ ਪਲੰਬਰ ਨੂੰ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਕਾਲਜ ਪ੍ਰਬੰਧਕਾਂ ਨੇ ਮ੍ਰਿਤਕ ਦੇ
ਖਪਤਕਾਰਾਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ
ਪਨਸਪ ਗੈਸ ਏਜੰਸੀ ਦੇ ਖਪਤਕਾਰਾਂ ਨੇ ਗੈਸ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਐਸ.ਡੀ.ਐਮ. ਖਰੜ ਦੇ ਦਫ਼ਤਰ ਅੱਗੇ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ..
ਆਜ਼ਾਦੀ ਦਿਵਸ ਮੌਕੇ ਬਦਲੇ ਰੂਟ
ਚੰਡੀਗੜ੍ਹ 13 ਅਗੱਸਤ (ਅੰਕੁਰ) : ਆਜ਼ਾਦੀ ਦਿਵਸ 'ਤੇ ਸੈਕਟਰ-17 ਪਰੇਡ ਗਰਾਊਂਡ ਵਿਚ ਹੋਣ ਵਾਲੇ ਪ੍ਰਸ਼ਾਸਕੀ ਪ੍ਰੋਗਰਾਮ ਦੇ ਚਲਦੇ ਸੜਕਾਂ 'ਤੇ ਸਵੇਰੇ 7 ਵਜੇ ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤਕ ਆਮ ਜਨਤਾ ਦੇ ਵਾਹਨਾਂ ਦੀ ਪਾਬੰਦੀ ਰਹੇਗੀ ਅਤੇ ਟ੍ਰੈਫ਼ਿਕ ਨੂੰ ਦੂਜੇ ਪਾਸਿਉਂ ਜਾਣਾ ਪਵੇਗਾ।
ਨੇਹਾ ਹਤਿਆ ਕਾਂਡ : ਸੱਤ ਸਾਲ ਬਾਅਦ ਵੀ ਚੰਡੀਗੜ੍ਹ ਪੁਲਿਸ ਦੇ ਹੱਥ ਖ਼ਾਲੀ
ਚੰਡੀਗੜ੍ਹ ਵਿਚ ਅਜਿਹੇ ਕਈ ਕੇਸ ਹਨ ਜੋ ਹਾਲੇ ਤਕ ਅਣਸੁਲਝੇ ਹਨ। ਅਜਿਹਾ ਹੀ ਇਕ ਕਤਲ ਕੇਸ ਹੈ ਨੇਹਾ ਐਹਲਾਵਤ ਹਤਿਆ ਦਾ ਜਿਸ ਨੂੰ ਚੰਡੀਗੜ੍ਹ ਪੁਲਿਸ ਸੁਲਝਾਉਣ ਵਿਚ ਅਸਮਰਥ ਰਹੀ
ਦੌੜਾਕ ਲਈ ਦੌੜਿਆ ਚੰਡੀਗੜ੍ਹ 'ਰਨ ਫ਼ਾਰ ਰਨਰ' 'ਚ ਸ਼ਹਿਰ ਦੇ ਦੌੜਾਕਾਂ ਨੇ ਲਿਆ ਹਿੱਸਾ
ਚੰਡੀਗੜ੍ਹ ਡਿਸਟੰਸ ਰਨਰਸ ਵਲੋਂ ਕਰਵਾਈ ਚੈਰਿਟੀ 'ਰਨ ਫ਼ਾਰ ਏ ਰਨਰ' ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ।
ਚੀਨੀ ਸਮਾਨ ਵਿਰੁਧ ਲੋਕਾਂ ਵਲੋਂ ਰੋਸ ਮਾਰਚ
ਰਾਸ਼ਟਰੀ ਸੁਰੱਖਿਆ ਅਭਿਆਨ ਤਹਿਤ ਸਵਦੇਸ਼ੀ ਜਨ ਅਕਰੋਸ ਮਾਰਚ ਜਾਗਰਣ ਮੰਚ ਵਲੋਂ ਕੋਆਰਡੀਨੇਟਰ ਅਜੈ ਗੋਯਲ ਦੀ ਪ੍ਰਧਾਨਗੀ ਹੇਠ ਚੀਨੀ ਸਮਾਨ ਦੇ ਵਿਰੋਧ ਵਿਚ ਜਨ ਅਕਰੋਸ ਮਾਰਚ ਕਢਿਆ