Chandigarh
ਐਸ.ਡੀ.ਐਮ. ਸ਼ਿਲਪੀ ਤੇ ਵਿਚੋਲਾ ਬਰਾੜ ਭੇਜੇ ਜੇਲ
ਚੰਡੀਗੜ੍ਹ, 7 ਅਗੱਸਤ (ਅੰਕੁਰ) : ਸੈਕਟਰ 26 ਵਿੱਚ ਸੀਲ ਸ਼ੋਅਰੁਮ ਨੂੰ ਖੋਲ੍ਹਣ ਦੇ ਨਾਮ ਉੱਤੇ 75 ਹਜਾਰ ਰਿਸ਼ਵਤ ਲੈਣ ਮਾਮਲੇ ਐਸਡੀਐਮ ਈਸਟ ਸ਼ਿਲਪੀ ਪਾਤਰਾ ਅਤੇ ਬਿਚੋਲੇ ਫਨਰਿਪਬਿਲਕ ਦੇ ਜੀਐਮ ਜੀਐਸ ਬਰਾੜ ਨੂੰ ਸੋਮਵਾਰ ਡਿਊਟੀ ਮਜਿਸਟਰੇਟ ਰੇਖਾ ਚੋਧਰੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ।
ਸੀ.ਬੀ.ਆਈ. ਜਾਂਚ ਲਈ ਜਨਹਿਤ ਪਟੀਸ਼ਨ ਦਾਖ਼ਲ ਕਰਨਗੇ ਸੁਬਰਾਮਣੀਅਮ
ਆਈ.ਏ.ਐਸ. ਅਫ਼ਸਰ ਦੀ ਬੇਟੀ ਨਾਲ ਛੇੜਛਾੜ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ 'ਤੇ ਢਿਲ-ਮੱਠ ਵਰਤਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ..
ਮੁੱਖ ਮੰਤਰੀ ਦੇ ਨੁਮਾਇੰਦੇ ਨਾਲ ਗੱਲਬਾਤ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਸਮਾਪਤ
ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਗਏ ਅਪਣੇ ਨੁੰਮਾਇੰਦੇ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਲੰਮੇ ਸਮੇਂ ਤੋਂ//
ਬੇਟੇ ਦੀ ਹਰਕਤ ਕਾਰਨ ਸੁਭਾਸ਼ਾ ਬਰਾਲਾ ਦੀ ਕੁਰਸੀ ਖ਼ਤਰੇ 'ਚ
ਚੰਡੀਗੜ੍ਹ, 6 ਅਗੱਸਤ (ਅੰਕੁਰ) : ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀ ਹਰਕਤ ਕਾਰਨ ਜਿਥੇ ਉਨ੍ਹਾਂ ਦੀ ਕੁਰਸੀ ਜਾ ਸਕਦੀ ਹੈ, ਉਥੇ ਭਾਜਪਾ ਦੀ ਬਦਨਾਮੀ ਹੋ ਰਹੀ ਹੈ। ਵਿਕਾਸ ਨੇ ਕਲ ਰਾਤ ਚੰਡੀਗੜ੍ਹ 'ਚ ਹਰਿਆਣਾ ਦੇ ਆਈਏਐਸ ਅਧਿਕਾਰੀ ਦੀ ਧੀ ਦਾ ਪਿੱਛਾ ਕਰਦਿਆਂ ਉਸ ਨਾਲ ਛੇੜਛਾੜ ਕੀਤੀ ਸੀ। ਕੁੜੀ ਦੀ ਸ਼ਿਕਾਇਤ 'ਤੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤੇ ਮੌਕੇ 'ਤੇ ਹੀ ਜ਼ਮਾਨਤ ਦੇ ਦਿਤੀ ਜਿਸ ਕਾਰਨ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘਰੇ 'ਚ ਆ ਗਈ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
ਐਸ.ਏ.ਐਸ. ਨਗਰ, 6 ਅਗੱਸਤ (ਗੁਰਮੁਖ ਵਾਲੀਆ): ਸਨਿਚਰਵਾਰ ਦੇਰ ਰਾਤ ਫੇਜ਼-6 ਦਾਰਾ ਸਟੂਡੀਉ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦੇ ਮੋਟਰਸਾਈਕਲ ਪਿੱਛੇ ਬੈਠਾ ਉਸ ਦਾ ਸਾਥੀ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀਸੀਆਰ ਪਾਰਟੀ ਦੇ ਮੁਲਾਜ਼ਮਾਂ ਨੇ ਫ਼ੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿਤਾ।
ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ 'ਚ ਹੋਇਆ ਵਾਧਾ
ਪਟਿਆਲਾ, 6 ਅਗੱਸਤ (ਰਣਜੀਤ ਰਾਣਾ ਰੱਖੜਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਆਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਭਰੋਸੇ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਪ੍ਰਦਰਸ਼ਨ ਖ਼ਤਮ ਕਰਾਉਣ ਦੇ ਯਤਨਾਂ ਨੂੰ ਨਕਾਰ ਦਿਤਾ।
ਰਾਜਪਾਲ ਸੋਲੰਕੀ ਵਲੋਂ ਬੇਟੀਆਂ ਨੂੰ ਸਮਰਪਤ ਗੀਤ 'ਬੇਟੀ' ਜਾਰੀ
ਬੇਟੀਆਂ ਵਲ ਲੋਕ ਸਕਾਰਤਮਕ ਨਜ਼ਰੀਆ ਅਪਨਾਉਣ ਅਤੇ ਬੇਟੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਗਵਰਨਰ ਹਾਊਸ ਵਿਚ ਗੀਤ 'ਬੇਟੀ' ਜਾਰੀ ਕੀਤਾ।
ਸ਼ਹਿਰੀ ਪਿੰਡਾਂ 'ਚ ਕੁੱਤਿਆਂ ਦਾ ਖ਼ੌਫ਼ ਘਟਾਉਣ ਲਈ ਮੁਹਿੰਮ ਤੇਜ਼
ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ, ਕਾਲੋਨੀਆਂ ਤੇ ਪਿੰਡਾਂ ਵਿਚ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਖ਼ੌਫ਼ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਅਤੇ ਸੁਸਾਇਟੀ ਐਸ.ਪੀ.ਸੀ.ਏ.
ਰਖੜੀ ਵਾਲੇ ਦਿਨ ਹੀ ਸੈਕਰਾਮੈਂਟੋ ਤੋਂ ਭੈਣ ਲੈ ਕੇ ਆਵੇਗੀ ਸਿਮਰਨਜੀਤ ਸਿੰਘ ਦੀ ਲਾਸ਼
ਅੱਜ ਸੈਕਟਰ-70 ਦੇ ਵਸਨੀਕਾਂ ਤੋਂ ਇਲਾਵਾ ਭੰਗੂ ਦੇ ਰਿਸ਼ਤੇਦਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਰਿਟਾਇਰ ਅਤੇ ਵਰਕਿੰਗ ਕਰਮਚਾਰੀ ਤੇ ਅਧਿਕਾਰੀ ਅਤੇ ਸ. ਭੰਗੂ ਦੇ ਕਰੀਬੀ ਦੋਸਤ