Chandigarh
ਫਾਸਟੈਗ ਨਿਯਮਾਂ ਵਿਚ ਹੋਇਆ ਵੱਡਾ ਬਦਲਾਅ, ਰਾਤ 12 ਵਜੇ ਤੋਂ ਜ਼ਰੂਰੀ ਹੋ ਜਾਵੇਗਾ Fastag
ਇਸ ਤੋਂ ਪਹਿਲਾ ਕਈ ਵਾਰ ਵਧਾਈ ਜਾ ਚੁੱਕੀ ਹੈ ਤਰੀਕ
ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸ਼ਰਧਾਂਜਲੀ, ਕੀਤਾ ਟਵੀਟ
ਦੇਸ਼ ਦੀ ਰਾਖੀ ਲਈ ਜਾਨ ਵਾਰਨ ਵਾਲੇ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ- ਕੈਪਟਨ ਅਮਰਿੰਦਰ ਸਿੰਘ
ਪੁਲਵਾਮਾ ਹਮਲੇ ਦੀ ਦੂਜੀ ਬਰਸੀ: ਬਲਿਦਾਨ ਦੇਣ ਵਾਲੇ ਜਵਾਨਾਂ ਨੂੰ ਸਿਆਸੀ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
ਰਾਜਨਾਥ ਸਿੰਘ, ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਕੀਤਾ ਯਾਦ
ਬਲੀਦਾਨ ਦਿਵਸ: ਦੇਸ਼ ਨੂੰ ਕੰਬਾ ਦੇਣ ਵਾਲੇ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਅੱਜ
ਦੇਸ਼ ਵਾਸੀ 14 ਫਰਵਰੀ ਦਾ ਦਿਨ ਕਦੇ ਨਹੀਂ ਭੁੱਲਣਗੇ
ਸਥਾਨਕ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ, ਵੋਟਰਾਂ ‘ਚ ਭਾਰੀ ਉਤਸ਼ਾਹ
ਸ਼ਾਮੀਂ 4 ਵਜੇ ਤੱਕ ਹੋਵੇਗੀ ਵੋਟਿੰਗ
ਨਿਸ਼ਾਨ ਸਾਹਿਬ 'ਤੇ ਮੀਡੀਏ ਦਾ ਕੂੜ ਪ੍ਰਚਾਰ
ਜੋ ਇਸ ਨਿਸ਼ਾਨ ਸਾਹਿਬ ਨੂੰ ਵਖਰੇ ਧਰਮ ਦਾ ਵਖਰਾ ਚਿੰਨ੍ਹ ਮੰਨਦੇ ਹਨ ਉਹ ਇਸ ਦੇ ਇਤਿਹਾਸ ਵਲ ਨਜ਼ਰ ਜ਼ਰੂਰ ਮਾਰਨ ਦੀ ਖੇਚਲ ਕਰਨ।
ਕੀ ਬਾਬੇ ਨਾਨਕ ਨੂੰ ‘ਕਤਲ’ ਕੀਤਾ ਗਿਆ ਸੀ?...
‘ਉੱਚਾ ਦਰ’ ਮੁਕੰਮਲ ਹੋ ਜਾਣ ਤੇ ਚਾਲੂ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਜਦ ਸਰਕਾਰ ਨੇ 3-4 ਕਰੋੜ ਦੇ ਹੋਰ ਕੰਮ ਕਰਨ ਦੀਆਂ ਸ਼ਰਤਾਂ ਲਾ ਦਿਤੀਆਂ
Punjab Municipal Elections ਅੱਜ, ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ
17 ਫਰਵਰੀ ਨੂੰ ਕੀਤੀ ਜਾਵੇਗੀ ਵੋਟਾਂ ਦੀ ਗਿਣਤੀ
ਅਕਾਲੀ ਲੀਡਰ ਵਲਟੋਹਾ ਦੀ ਭਿਖੀਵਿੰਡ ਦੇ SHO ਨਾਲ ਬਹਿਸ ਦੀ ਵੀਡੀਓ ਵਾਇਰਲ
ਮਿਊਂਸੀਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਲਟੋਹਾ ਤੇ ਪੁਲਿਸ ਦੀ ਬਹਿਸ
ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਮੁੱਖ ਮੰਤਰੀ ਦਾ ਟਵੀਟ, ਪੰਜਾਬੀਆਂ ਲਈ ਕੀਤੀ ਅਰਦਾਸ
ਪੰਜਾਬ ਸਣੇ ਉਤਰ ਭਾਰਤ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ