Chandigarh
ਸਮਾਜ ਵਿਚ ਖੁਲ੍ਹ ਕੇ ਵਿਚਰਦੀ ਸੀ ਸ਼ੋਭਾ ਅਣਖੀ
ਨਾਵਲਕਾਰ ਰਾਮ ਸਰੂਪ ਅਣਖੀ ਅਤੇ ਸ਼ੋਭਾ ਅਣਖੀ ਦੀ ਅਮਰ ਪ੍ਰੇਮ ਕਥਾ ਦਾ ਮੁੱਢ ਸਾਹਿਤ ਤੋਂ ਬਝਦਾ ਹੈ।
‘ਆਪ’ ਦੀ ‘ਸੇਵਾਦਾਰ’ ਬਣ ਕਿਸਾਨਾਂ ਦੀ ਸੇਵਾ ’ਚ ਡਟੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ
ਆਮ ਇਨਸਾਨ ਵਾਂਗ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ’ਚ ਜੁੱਟੀ ਪੰਜਾਬ ਦੀ ਧੀ
ਕਿਸਾਨਾਂ ਸਾਹਮਣੇ ਕੇਂਦਰ ਸਰਕਾਰ ਦੀ ਪਤਲੀ ਪੈਂਦੀ ਹਾਲਤ ਤੋਂ ਕਾਰਪੋਰੇਟ ਚਿੰਤਤ, ਸਫ਼ਾਈਆਂ ਦਾ ਦੌਰ ਸ਼ੁਰੂ
ਇਸ਼ਤਿਹਾਰ ਜ਼ਰੀਏ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼
ਮੁੱਖ ਮੰਤਰੀ ਨੇ ਮੁੱਕੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਨੂੰ ਦਿੱਤੀ ਵਧਾਈ
ਹੁਣ ਮਹਿਲਾ ਮੁੱਕੇਬਾਜ਼ੀ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗਿਆ ਪੰਜਾਬ- ਕੈਪਟਨ ਅਮਰਿੰਦਰ ਸਿੰਘ
14 ਜਨਵਰੀ ਤੋਂ ਹੋਵੇਗੀ ‘ਸਵਰਨਿਮ ਵਿਜੈ ਵਰਸ਼' ਸਮਾਗਮਾਂ ਦੀ ਸ਼ੁਰੂਆਤ: ਕਰਨਲ ਆਰ.ਐਸ. ਮਾਂਗਟ
ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਜਾਵੇਗੀ 'ਸਵਰਨਿਮ ਵਿਜੈ ਵਰਸ਼' ਮਸ਼ਾਲ
ਦਸੰਬਰ 1971 ਨੂੰ ਭਾਰਤੀ ਫੌਜ ਨੇ ਮੇਘਨਾ ਨਦੀ ਪਾਰ ਕਰਕੇ ਪਾਕਿ ਫੌਜ ਨੂੰ ਪਿੱਛੇ ਹਟਣ ਲਈ ਕੀਤਾ ਮਜ਼ਬੂਰ
ਜੰਗ ਦੇ ਸਨਮਾਨਿਤ ਜਨਰਲਾਂ ਨੇ ਲੜਾਈ ਦੀਆਂ ਕੁਝ ਰੌਂਗਟੇ ਖੜੇ ਕਰਨ ਵਾਲੀਆਂ ਘਟਾਨਾਵਾਂ ‘ਤੇ ਪਾਇਆ ਚਾਨਣਾ
ਕਿਸਾਨੀ ਘੋਲ ਨੇ ਸਿਆਸਤਦਾਨਾਂ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ, ਫੇਲ੍ਹ ਹੋਣ ਲੱਗੀਆਂ ਗਿਣਤੀਆਂ-ਮਿਣਤੀਆਂ
ਕਿਸਾਨਾਂ ਦੀ ਲਾਮਬੰਦੀ ਤੋਂ ਬੁਖਲਾਏ ਸੱਤਾਧਾਰੀ ਧਿਰ ਦੇ ਆਗੂ ਓਟ-ਪਟਾਂਗ ਬਿਆਨਬਾਜ਼ੀ ’ਤੇ ਉਤਰੇ
ਆਪਣੇ ਆਪ ਨੂੰ ਜ਼ਾਬਤੇ ਵਿਚ ਰੱਖ ਕੇ ਕਿਵੇਂ ਗੱਜਿਆ ਭੂਮੀ ਵਿਗਿਆਨੀ
ਪੱਤਾ ਰੰਗ ਚਾਰਟ ਵਿਧੀ’ ਦੇ ਸਨਮਾਨ ਵਜੋਂ ਦਿਤਾ ਜਾਣਾ ਸੀ।
ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਵਪਾਰੀ ਵਰਗ ਨਾਲ ਬਦਲੇ ਦੀ ਨੀਤੀ 'ਤੇ ਉਤਰੀ ਸਰਕਾਰ : ਭਗਵੰਤ ਮਾਨ
'ਆਪ' ਨੇ ਆੜਤੀਆਂ ਅਤੇ ਕਾਰੋਬਾਰੀਆਂ 'ਤੇ ਆਮਦਨ ਕਰ ਵਿਭਾਗ ਦੇ ਛਾਪਿਆ ਦਾ ਲਿਆ ਸਖਤ ਨੋਟਿਸ
Fact Check: ਵਾਇਰਲ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਗੌਤਮ ਅਡਾਨੀ ਦੀ ਪਤਨੀ ਨਹੀਂ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਦਿਖਾਈ ਦੇ ਰਹੀ ਮਹਿਲਾ ਅਡਾਨੀ ਦੀ ਪਤਨੀ ਨਹੀਂ ਹੈ।