Chandigarh
17 ਸਤੰਬਰ ਨੂੰ ਬਾਦਲਾਂ ‘ਤੇ ਟਰੈਕਟਰਾਂ ਨਾਲ ਧਾਵਾ ਬੋਲਾਂਗੇ- ਹਰਪਾਲ ਸਿੰਘ ਚੀਮਾ
15 ਜ਼ਿਲਿਆਂ ‘ਚ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ‘ਚ ਕੀਤੀ ‘ਆਪ’ ਨੇ ਸ਼ਮੂਲੀਅਤ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਨੇ ਸਫ਼ਲਤਾਪੂਰਵਕ ਪੂਰਾ ਕੀਤਾ ਪਲੇਠੇ ਵਰ੍ਹੇ ਦਾ ਸਫ਼ਰ
ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਕੋਰਸਾਂ ਨੂੰ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ: ਜੇ.ਐਸ. ਚੀਮਾ
ਸੁਖਬੀਰ ਬਾਦਲ ਨੇ ਵੀ ਪੰਜਾਬੀ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ, ਸੰਸਦ 'ਚ ਚੁੱਕਿਆ ਮੁੱਦਾ!
ਪੰਜਾਬੀ ਨੂੰ ਜੰਮੂ-ਕਸ਼ਮੀਰ 'ਚ ਮੁੜ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਦੀ ਮੰਗ
90 ਫੀਸਦੀ ਤੋਂ ਵੱਧ MSMEs ਨੇ ਆਪਣਾ ਕੰਮਕਾਜ ਮੁੜ ਸ਼ੁਰੂ ਕੀਤਾ: ਸੁੰਦਰ ਸ਼ਾਮ ਅਰੋੜਾ
ਕੋਵਿਡ ਕਰਕੇ ਦਰਪੇਸ਼ ਸਮੱਸਿਆਵਾਂ ਨੂੰ ਘਟਾਉਣ ਲਈ ਉਦਯੋਗਾਂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੇ ਕੇਜਰੀਵਾਲ ਦੀ ਚੁੱਪੀ ਆਪ ਤੇ BJP ਦੀ ਗੰਢਤੁਪ ਦਾ ਪ੍ਰਮਾਣ- ਜਾਖੜ
ਸੁਨੀਲ ਜਾਖੜ ਨੇ ਕਿਹਾ- ਆਪ ਦੀ ਸੁਬਾਈ ਇਕਾਈ ਦੇ ਆਗੂ ਸਿਰਫ ਮੱਗਰਮੱਛ ਦੇ ਹੰਝੂ ਵਹਾ ਰਹੇ ਹਨ
ਕਿਸਾਨਾਂ ਨੇ ਕੀਤਾ ਚੱਕਾ ਜਾਮ, ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਹੱਲਾ ਬੋਲ
ਖਰੜ ਵਿਖੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ-21 'ਤੇ ਲਗਾਇਆ ਜਾਮ
ਖੇਤੀ ਆਰਡੀਨੈਂਸਾਂ ਬਾਰੇ ਸਟੈਂਡ ਨੂੰ ਲੈ ਕੇ ਉਲਝੇ ਸਿਆਸੀ ਆਗੂ, ਤੋਹਮਤਬਾਜ਼ੀ ਦਾ ਦੌਰ ਹੋਇਆ ਸ਼ੁਰੂ!
ਕੈਪਟਨ ਸਮੇਤ ਸੀਨੀਅਰ ਆਗੂਆਂ ਵਲੋਂ ਕੇਂਦਰੀ ਮੰਤਰੀ ਦੇ ਦਾਅਵੇ ਦਾ ਖੰਡਨ
ਖੇਤੀ ਆਰਡੀਨੈਂਸ : ਕੇਂਦਰ ਖਿਲਾਫ਼ ਡੱਟੇ ਕਿਸਾਨ, ਜਾਮ, ਪ੍ਰਦਰਸ਼ਨ ਤੇ ਧਰਨਿਆਂ ਦਾ ਦੌਰ ਹੋਇਆ ਸ਼ੁਰੂ!
ਬਿੱਲ ਦੇ ਹੱਕ 'ਚ ਭੁਗਤਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ 'ਚ ਵੜਣ ਨਾ ਦੇਣ ਦੀ ਚਿਤਾਵਨੀ
ਕੇਂਦਰੀ ਮੰਤਰੀ ਦੇ ਦਾਅਵੇ ਬਾਅਦ ਬੋਲੇ ਕੈਪਟਨ, ਖੇਤੀ ਆਰਡੀਨੈਂਸਾਂ ਖਿਲਾਫ਼ ਰਾਜਪਾਲ ਨੂੰ ਮਿਲੇਗਾ ਵਫ਼ਦ!
ਪੰਜਾਬ ਨੂੰ ਭਰੋਸੇ ਵਿਚ ਲੈਣ ਦੇ ਕੇਂਦਰ ਦੇ ਦਾਅਵੇ ਨੂੰ ਮੂਲੋਂ ਰੱਦ ਕੀਤਾ
ਪੰਜਾਬ ਅਤੇ ਕਿਸਾਨਾਂ ਨਾਲ ਗ਼ੱਦਾਰੀ ਹੈ ਸੁਖਬੀਰ ਅਤੇ ਹਰਸਿਮਰਤ ਦੀ ਸੰਸਦ 'ਚੋਂ ਗ਼ੈਰਹਾਜ਼ਰੀ: ਭਗਵੰਤ ਮਾਨ
ਕਿਹਾ, ਆਰਡੀਨੈਂਸਾਂ ਦੇ ਮੁੱਦੇ 'ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੀਤਾ ਸਭ ਨੂੰ ਗੁੰਮਰਾਹ