Chandigarh
ਗ੍ਰਿਫ਼ਤਾਰੀ ਟਾਲਣ ਲਈ ਸੁਮੇਧ ਸੈਣੀ ਨੇ ਖੇਡਿਆ ਇਕ ਹੋਰ ਦਾਅ, ਹੁਣ ਸੁਪਰੀਮ ਕੋਰਟ 'ਚ ਦਾਇਰ ਕੀਤੀ ਅਰਜ਼ੀ!
ਸੈਣੀ ਦੀ ਗਿਫ਼ਤਾਰੀ ਲਈ ਸਿੱਖ ਜਥੇਬੰਦੀਆਂ ਨੇ ਵੀ ਵਧਾਈ ਸਰਗਰਮੀ
ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਦੇਣ ਦੀ ਵਿਧੀ ਨੂੰ ਸੁਖਾਲਾ ਬਣਾਇਆ
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕਰ ਦਿੱਤਾ ਹੈ।
ਵਿਜੈ ਇੰਦਰ ਸਿੰਗਲਾ ਦੀ ਸਮਾਰਟ ਸਕੂਲ ਮੁਹਿੰਮ ਨੂੰ ਭਾਰੀ ਬੂਰ ਪਿਆ
ਹੁਣ ਤੱਕ ਤਕਰੀਬਨ 6 ਹਜ਼ਾਰ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ
ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਦਿਮਾਗ਼ ਸਦਾ ਰਹਿੰਦੈ ਤੇਜ਼
ਸਿਹਤ ਲਈ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ .....
ਆਕਸੀਮੀਟਰ ਮੁਹਿੰਮ ਨੂੰ ਲੈ ਕੇ 'ਆਪ' ਦਾ ਬਲਬੀਰ ਸਿੱਧੂ ਸਮੇਤ ਸਰਕਾਰ 'ਤੇ ਵੱਡਾ ਹਮਲਾ
ਕੋਰੋਨਾ ਵਿਰੁਧ ਜੰਗ 'ਚ ਕੇਜਰੀਵਾਲ ਵਾਂਗ ਸੱਭ ਦਾ ਸਹਿਯੋਗ ਲਵੇ ਪੰਜਾਬ ਸਰਕਾਰ : ਜਰਨੈਲ ਸਿੰਘ
ਸਿਹਤ ਮੰਤਰੀ ਸਿੱਧੂ ਦੀ ਕੇਜਰੀਵਾਲ ਨੂੰ ਸਲਾਹ, 'ਸਾਡੀ ਫ਼ਿਕਰ ਛੱਡ ਪਹਿਲਾਂ ਤੁਸੀਂ ਅਪਣਾ ਘਰ ਸੰਭਾਲੋ'!
ਕਿਹਾ, ਪੰਜਾਬ ਸਰਕਾਰ ਅਪਣੇ ਬਲਬੂਤੇ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ
ਸ਼੍ਰੋਮਣੀ ਕਮੇਟੀ 'ਚ ਤਾਂ ਸੁਖਬੀਰ ਬਾਦਲ ਦੀ ਇਜਾਜ਼ਤ ਬਗੈਰ ਪੱਤਾ ਵੀ ਨਹੀਂ ਹਿਲਦਾ : ਸੇਵਾ ਸਿੰਘ ਸੇਖਵਾਂ
ਵਿਸ਼ੇਸ਼ ਇੰਟਰਵਿਊ ਦੌਰਾਨ ਬਾਦਲ ਪਰਵਾਰ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ 'ਤੇ ਰੱਖੀ ਉਂਗਲ
ਘਰ ਵਿੱਚ ਆਸਾਨੀ ਨਾਲ ਬਣਾਓ ਨਾਰਿਅਲ ਦੇ ਲੱਡੂ
ਕੋਰੋਨਾ ਮਹਾਂਮਾਰੀ ਕਾਰਨ ਸਕੂਲ ਕਾਲਜ ਬੰਦ ਹਨ ਅਜਿਹੀ ਸਥਿਤੀ ਵਿੱਚ ਬੱਚੇ ਘਰ ਹਨ......
ਖੇਤੀ ਆਰਡੀਨੈਂਸਾਂ ਦੇ ਹੱਕ 'ਚ ਡਟਿਆ ਬਾਦਲ ਪਰਵਾਰ,ਹਰਸਿਮਰਤ ਬਾਦਲ ਨੇ ਵੀ ਵਿਰੋਧੀਆਂ 'ਤੇ ਚੁੱਕੇ ਸਵਾਲ!
ਕਿਹਾ, ਕੈਪਟਨ ਸਰਕਾਰ ਅਪਣੀਆਂ ਨਕਾਮੀਆਂ ਛੁਡਾਉਣ ਲਈ ਰੌਲਾ ਪਾ ਰਹੀ ਹੈ
ਜਿਹੜੇ ਕਹਿੰਦੇ ਸੀ ਤੇਰਾ ਕੁਝ ਨਹੀਂ ਬਣਨਾ, ਫੇਰ ਦੇਸੀ ਜੱਟ ਨੇ ਗੀਤ ਨਾਲ ਦਿੱਤਾ ਠੋਕਵਾਂ ਜਵਾਬ
ਫੇਰ ਦੇਸੀ ਜੱਟ ਨੇ ਗੀਤ ਨਾਲ ਦਿੱਤਾ ਠੋਕਵਾਂ ਜਵਾਬ