New Delhi
ਕੋਰੋਨਾ ਨਾਲ ਜੰਗ ਲੜਨ ਲਈ ਮਾਸੂਮ ਬੱਚੀ ਨੇ ਦਿਖਾਈ ਵੱਡੀ ਦਲੇਰੀ, ਲੋਕ ਕਰ ਰਹੇ ਵਾਹ-ਵਾਹ
ਚਾਰ ਸਾਲ ਦੀ ਪੇਰਿਸ ਵਿਆਸ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਜੀਆਈਡੀਸੀ...
ਕੋਰੋਨਾ ਖਿਲਾਫ ਜੰਗ ਵਿਚ ਮੁਕੇਸ਼ ਅੰਬਾਨੀ ਨੇ ਫਿਰ ਖੋਲ੍ਹਿਆ ਖਜ਼ਾਨਾ, ਦਾਨ ਕੀਤੇ 500 ਕਰੋੜ
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਡ ਨੇ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਪੀਐਮ ਕੇਅਰਸ ਫੰਡ ਵਿਚ 500 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ।
ਮੌਸਮ ਵਿਭਾਗ ਦੀ ਚੇਤਾਵਨੀ, ਇਹਨਾਂ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਹੋਵੇਗੀ ਭਾਰੀ ਬਾਰਿਸ਼!
ਦੇਸ਼ ਦੇ ਉੱਤਰੀ ਰਾਜਾਂ ਦੇ ਕੁੱਝ ਜ਼ਿਲ੍ਹਿਆਂ ਵਿਚ ਤੇਜ਼ ਹਵਾ ਅਤੇ ਗਰਜ਼...
ਹੁਣ ਮੁੜ ਤਾਜ਼ਾ ਹੋਣਗੀਆਂ ਬਚਪਨ ਦੀਆਂ ਯਾਦਾਂ, ਟੀਵੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ ‘ਸ਼ਕਤੀਮਾਨ’
ਜਿਸ ਤੋਂ ਬਾਅਦ ਸ਼ਕਤੀਮਾਨ ਸਮੇਤ ਪੰਜ ਸੀਰੀਅਲ ਦਾ ਪ੍ਰਸਾਰਣ ਵੀ...
ਪੀਐਮ ਮੋਦੀ ਨੇ ਦੱਸਿਆ ਤਣਾਅ ਘੱਟ ਕਰਨ ਦਾ ਫਾਰਮੂਲਾ, ਦੇਖੋ ਵੀਡੀਓ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ।
ਇਟਲੀ ਵਿਚ ਕੋਰੋਨਾ ਕੰਟਰੋਲ ਤੋਂ ਬਾਹਰ, 12 ਅਪ੍ਰੈਲ ਤਕ ਵਧਾਇਆ ਗਿਆ ਲਾਕਡਾਊਨ
ਨਵੇਂ ਅੰਕੜੇ ਦਸਦੇ ਹਨ ਕਿ ਹੁਣ ਪੀੜਤ ਦਰ ਵਿਚ...
ਵੱਡੀ ਖ਼ਬਰ: ਇਸ ਵੱਡੀ ਕੰਪਨੀ ਨੇ ਵੀ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਟੀਕਾ! ਜਲਦ ਸ਼ੁਰੂ ਹੋਣਗੇ ਟ੍ਰਾਇਲ
ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਵਿਚ ਅਮਰੀਕਾ...
ਲਾਕਡਾਊਨ ਕਾਰਨ ਬੇਰੁਜ਼ਗਾਰਾਂ ਹੋਏ ਲੋਕਾਂ ਲਈ ਵੱਡੀ ਖ਼ਬਰ, ਹੋ ਸਕਦਾ ਹੈ ਇਹ ਐਲਾਨ!
ਇਹਨਾਂ ਨੂੰ ਸਿੱਧੀ ਤਨਖ਼ਾਹ ਦੇਣ ਦੇ ਵੱਖ-ਵੱਖ ਵਿਕਲਪਾਂ ਤੇ ਵੀ ਵਿਚਾਰ...
Maruti Suzuki ਦੇ ਗਾਹਕਾਂ ਲਈ ਵੱਡੀ ਖ਼ਬਰ, ਕੰਪਨੀ ਨੇ ਲਿਆ ਵੱਡਾ ਫ਼ੈਸਲਾ!
ਦਸ ਦਈਏ ਕਿ ਇਸ ਤੋਂ ਪਹਿਲਾਂ ਟੂ-ਵਹੀਕਲ ਦੀ ਵੱਡੀ ਕੰਪਨੀ ਇੰਡੀਆ...
’70 ਦੀ ਉਮਰ ਵਿਚ 130 ਕਰੋੜ ਲੋਕਾਂ ਦੀ ਜ਼ਿੰਮੇਵਾਰੀ’, ਮੰਤਰੀ ਨੇ ਮੋਦੀ ਨੂੰ ਦੱਸਿਆ ‘ਮਹਾਤਮਾ’
ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਹਰ ਕਿਸੇ ਸੀ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟਿਕੀ ਹੈ।