New Delhi
ਨਿਰਭਿਆ ਮਾਮਲਾ : ਸਾਰੇ ਦੋਸ਼ੀਆਂ ਨੂੰ ਇਕੱਠਿਆਂ ਫਾਂਸੀ ਦਿਤੀ ਜਾਵੇ : ਦਿੱਲੀ ਹਾਈ ਕੋਰਟ
ਫਾਂਸੀ 'ਤੇ ਰੋਕ ਵਿਰੁਧ ਕੇਂਦਰ ਦੀ ਅਰਜ਼ੀ ਰੱਦ
ਯਾਤਰੀਆਂ ਨੂੰ ਲੁਭਾਉਣ ਲਈ ਨਵੀਂ ਪਹਿਲ, ਔਰੰਗਾਬਾਦ ਵਿਚ ਜਪਾਨੀ ਰੈਸਟੋਰੈਂਟ
ਅਜਿਹੇ ਵਿਚ ਔਰੰਗਾਬਾਦ, ਅਜੰਤਾ ਅਤੇ ਵੇਰੂਲ ਵਿਚ ਬੌਧ ਜਪਾਨੀ...
ਜਾਣੋ, ਕੌਣ ਐ ਬੁਰਕੇ 'ਚ ਸ਼ਾਹੀਨ ਬਾਗ਼ ਪੁੱਜੀ ਹਿੰਦੂ ਲੜਕੀ, ਮੋਦੀ ਵੀ ਕਰਦੇ ਨੇ ਫਾਲੋ
ਦਸ ਦਈਏ ਕਿ ਗੁੰਜਾ ਕਪੂਰ ਰਾਇਟ ਨੈਰੇਟਿਵ ਨਾਮ ਨਾਲ...
ਕੀ ਮੁੜ ਟਾਟਾ ਕੋਲ ਚਲੀ ਜਾਵੇਗੀ 'ਏਅਰ ਇੰਡੀਆ', ਜਾਣੋ ਪਿਛਲਾ ਇਤਿਹਾਸ
ਕਾਰੋਬਾਰੀ ਅੰਕੜਿਆਂ ਨੂੰ ਵੇਖਦਿਆਂ, ਟਾਟਾ ਸਮੂਹ ਦੀ ਸਥਿਤੀ ਵੀ ਬਹੁਤ...
ਭਾਜਪਾ ਵੱਲੋਂ 'ਆਪ' ਨੂੰ ਹਰਾਉਣ ਲਈ ਹੁਣ 'ਰਾਮ' ਦਾ ਸਹਾਰਾ! ਖੇਡਿਆ ਨਵਾਂ ਕਾਰਡ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਅਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਤੀਹ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਦਾਅ ਖੇਡਿਆ ਹੈ।
ਸੀਏਏ ਵਿਰੁੱਧ ਨਾਟਕ 'ਤੇ ਦਰਜ ਕੀਤੇ ਰਾਜਧ੍ਰੋਹ ਮਾਮਲੇ 'ਚ ਸਕੂਲੀ ਬੱਚਿਆਂ ਕੋਲੋਂ ਚੌਥੀ ਵਾਰ ਪੁੱਛਗਿੱਛ
ਬੀਦਰ ਦੇ ਸ਼ਾਹੀਨ ਸਕੂਲ ਦੇ ਖਿਲਾਫ ਬੱਚਿਆਂ ਵੱਲੋਂ ਸੀਏਏ ਵਿਰੋਧੀ ਨਾਟਕ ਕਰਨ ਦੇ ਮਾਮਲੇ ਵਿਚ ਪਿਛਲੇ ਮਹੀਨੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਸੈਂਡਵਿਚ ਚੋਰੀ ਕਰਨ 'ਤੇ ਹਾਈ ਪ੍ਰੋਫਾਈਲ ਬੈਂਕਰ ਨੇ ਗਵਾਈ 9 ਕੋਰੜ ਤਨਖ਼ਾਹ ਵਾਲੀ ਨੌਕਰੀ
ਮੀਡੀਆ ਰਿਪੋਰਟਸ ਅਨੁਸਾਰ 31 ਸਾਲ ਦੇ ਪਾਰਸ ਸ਼ਾਹ ਤਨਖ਼ਾਹ...
ਚੀਨ ਵਿਚ ਹੀ ਕਿਉਂ ਪੈਦਾ ਹੁੰਦੇ ਹਨ ਵਾਇਰਸ? ਜਾਣੋ ਕੋਰੋਨਾ ਵਾਇਰਸ ਨਾਲ ਸਬੰਧਤ ਜ਼ਰੂਰੀ ਗੱਲਾਂ
ਪੂਰੀ ਦੁਨੀਆਂ ਨੂੰ ਅਪਣੀ ਲਪੇਟ ਵਿਚ ਲੈ ਚੁੱਕੇ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਭਾਵ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।
ਜਾਣੋ, ਖ਼ਤਰਨਾਕ Corona Virus ਤੋਂ ਬਚਣ ਦੇ ਸਭ ਤੋਂ ਆਸਾਨ ਤਰੀਕੇ
ਵਾਇਰਸ ਵਾਲੇ ਵਿਅਕਤੀ ਦੇ ਖੰਘਣ, ਛਿੱਕ ਨਾਲ ਹਵਾ...
ਖ਼ੁਦ ਨੂੰ ਮੁਸਲਿਮ ਔਰਤਾਂ ਦਾ ਭਰਾ ਦੱਸਣ ਵਾਲੇ ਮੋਦੀ ਉਨ੍ਹਾਂ ਤੋਂ ਡਰੇ ਹੋਏ ਕਿਉਂ ਹਨ? : ਓਵੈਸੀ
ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਸਦਿਆਂ ਕਿਹਾ ਕਿ ਖ਼ੁਦ ਨੂੰ ਮੁਸਲਿਮ ਔਰਤਾਂ ਦਾ ਭਰਾ ਦੱਸਣ ਵਾਲੇ ਮੋਦੀ ਹੁਣ ਉਨ੍ਹਾਂ ਤੋਂ ਡਰੇ ਹੋਏ ਕਿਉਂ ਹਨ?