New Delhi
Reliance Digital Sale ਅੱਜ ਤੋਂ ਸ਼ੁਰੂ, ਸ਼ਾਨਦਾਰ ਆਫਰਸ ਨਾਲ ਮਿਲੇਗਾ 26 ਫ਼ੀਸਦੀ ਤਕ ਕੈਸ਼ਬੈਕ!
ਇਸ ਤੋਂ ਇਲਾਵਾ 1800 ਤੋਂ ਜ਼ਿਆਦਾ ਰਿਲਾਇੰਸ ਮਾਇ ਜੀਓ ਸਟੋਰ ਵੀ ਦੇਸ਼ ਵਿਚ ਲੋਕਾਂ ਨੂੰ ਸਰਵਿਸ ਦੇ ਰਿਹਾ ਹੈ।
PhonePe ਨੇ ਲਾਂਚ ਕੀਤੀ ATM ਸੁਵਿਧਾ, ਹੁਣ ਲੱਗਣਗੀਆਂ ਮੌਜਾਂ!
ਇਸ ਦੇ ਲਈ ਕਸਟਮਰ ਨੂੰ ਸਿਰਫ ਫੋਨਪੇ ਐਪ ਖੋਲ੍ਹਣਾ ਪਵੇਗਾ ਫਿਰ ਸਟੋਰਸ ਆਪਸ਼ਨ ਤੇ ਜਾਣਾ ਪਵੇਗਾ
ਹੁਣ ਗਣਤੰਤਰ ਦਿਵਸ 'ਤੇ ਡਰੋਨ ਹਮਲੇ ਦਾ ਛਾਇਆ, ਸੁਰੱਖਿਆ ਏਜੰਸੀਆਂ ਅਲਰਟ 'ਤੇ!
ਗ੍ਰਹਿ ਮੰਤਰਾਲੇ ਨੇ ਸੁਰੱਖਿਆ ਏਜੰਸੀਆਂ ਨੂੰ ਚਿੱਠੀ ਰਾਹੀਂ ਕੀਤਾ ਸੁਚੇਤ
ਮੋਦੀ ਨੇ ਕਿਹਾ , ‘ਮੈਂ ਅਪਣੇ ਪਸੀਨੇ ਨਾਲ ਕਰਦਾ ਹਾਂ ਮਾਲਿਸ਼, ਇਸ ਲਈ ਚਮਕਦਾ ਹੈ ਮੇਰਾ ਚਿਹਰਾ’
ਕਿਸੇ ਨੇ ਮੋਦੀ ਨੂੰ ਪੁੱਛਿਆ ਸੀ ਕਿ ‘ਤੁਹਾਡੇ ਚਿਹਰੇ ‘ਤੇ ਇੰਨਾ ਨੂਰ ਕਿਉਂ ਹੈ’।
ਖਾਣੇ ਵਾਲੇ ਬਰਤਨ ਵਿਚ ਸੀ ਮਰਿਆ ਹੋਇਆ ਸੱਪ, 50 ਲੋਕ ਪਹੁੰਚੇ ਹਸਪਤਾਲ
ਓਡੀਸ਼ਾ ਦੇ ਇਕ ਜ਼ਿਲ੍ਹੇ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ।
ਬੱਚਿਆਂ ਨਾਲ ਸਫ਼ਰ ਕਰਨ ਜਾ ਰਹੇ ਹੋ ਤਾਂ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਲਓ, ਨਹੀਂ ਤਾਂ...
ਬੱਚਿਆਂ ਲਈ ਤੋਲੀਆ, ਪੇਪਰ ਟਾਵਲ ਆਦਿ ਵੀ ਵਧੀਆ ਰਹਿੰਦਾ ਹੈ...
ਇਨਕਮ ਟੈਕਸ ਵਿਭਾਗ ਦਾ ਅਲਰਟ! ਇਕ SMS ਨਾਲ ਖਾਲੀ ਹੋ ਸਕਦਾ ਹੈ ਤੁਹਾਡਾ ਖਾਤਾ
ਧੋਖਾਧੜੀ ਤੋਂ ਟੈਕਸ ਭਰਨ ਵਾਲਿਆਂ ਨੂੰ ਬਚਾਉਣ ਲਈ ਆਮਦਨ ਕਰ ਵਿਭਾਗ ਨੇ ਸੁਚੇਤ ਕੀਤਾ ਹੈ
‘ਝੂਠ ਬੋਲਣ ਲਈ ਮੋਦੀ ਨੂੰ ਆਸਕਰ ਅਵਾਰਡ ਮਿਲਣਾ ਚਾਹੀਦਾ ਹੈ’, ਦਿੱਲੀ 'ਚ ਬੋਲੇ ਭਗਵੰਤ ਮਾਨ
ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।
ਵਾਦੀ ਵਿਚ ਧਾਰਾ 370 ਬਹਾਲ ਕਰਨਾ ਸੰਭਵ ਨਹੀਂ : ਕੇਂਦਰ
ਸੁਪਰੀਮ ਕੋਰਟ ਵਿਚ ਕਿਹਾ-ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਕਤੀ ਸੀ
ਅੰਨ੍ਹਾ ਪਿਆਰ!! 7 ਬੱਚਿਆਂ ਦੀ ਮਾਂ 'ਤੇ 5 ਬੱਚਿਆਂ ਦੀ ਦਾਦੀ 22 ਸਾਲਾਂ ਦੇ ਨੋਜਵਾਨ ਲੜਕੇ ਨਾਲ ਭੱਜੀ
ਦੋਵਾਂ ਦੇ ਪਰਿਵਾਰ ਵਾਲਿਆ ਨੇ ਇਕ ਦੂਜੇ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਮਾਜ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕਦਾ ਪਰ...