New Delhi
ਸੀਏਏ ਵਿਰੁੱਧ ਸੁਪਰੀਮ ਕੋਰਟ ਪਹੁੰਚੇ ਚੰਦਰਸ਼ੇਖਰ ਅਜ਼ਾਦ
ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਨਾਗਰਿਕਤਾ ਸੋਧ ਕਾਨੂੰਨ ਐਕਟ ਦੇ ਮਸਲੇ 'ਤੇ ਸੁਣਵਾਈ ਹੋਈ। ਅਦਾਲਤ ਵਿਚ ਇਸ ਕਾਨੂੰਨ ਦੇ ਵਿਰੁੱਧ 140 ਤੋਂ ਵੱਧ ਪਟੀਸ਼ਨਾਂ ਦਾਖਲ ...
ਜਲਦ ਨਿਬੇੜ ਲਓ ਜ਼ਰੂਰੀ ਕੰਮ, ਲਗਾਤਾਰ ਬੰਦ ਰਹਿਣਗੇ ਸਾਰੇ ਬੈਂਕ
ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਦੇ ਜ਼ਰੂਰੀ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਹੁਣ ਵਧੇਗੀ ਰਸੋਈ ਵਿਚ ਵਰਤੀ ਜਾਣ ਵਾਲੀ ਇਸ ਚੀਜ਼ ਦੀ ਟੈਨਸ਼ਨ, ਦੇਖੋ ਖ਼ਬਰ!
ਮਾਹਰਾਂ ਮੁਤਾਬਕ ਚੀਨ ਤੇ ਅਮਰੀਕਾ, ਭਾਰਤ ਤੇ ਮਲੇਸ਼ੀਆ ਅਤੇ ਯੂਰਪੀ ਸੰਘ...
ਮੋਦੀ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ, ਪਟਨਾ ਸਾਹਿਬ ਜਾਣਾ ਹੋਵੇਗਾ ਆਸਾਨ
ਸ੍ਰੀ ਅੰਮ੍ਰਿਤਸਰ ਤੇ ਪਟਨਾ ਸਾਹਿਬ ਵਿਚਕਾਰ ਨਵੀਂ ਖਾਸ...
ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ
ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ।
ਕ੍ਰਿਕਟ ਦੇ ਮੈਦਾਨ ਵਿਚ ਰਨ ਆਊਟ ਹੋਣ ਤੋਂ ਬੱਚਣ ਦੇ ਚੱਕਰ 'ਚ ਬੱਲੇਬਾਜ਼ ਨੇ ਕਰ ਦਿੱਤਾ ਇਹ ਪੁੱਠਾ ਕੰਮ !
ਬਿਗ ਬੈਸ਼ ਲੀਗ ਦਾ ਇਹ 44ਵਾਂ ਮੁਕਾਬਲਾ ਸੀ ਜੋ ਕਿ ਮੈਲਬਰਨ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਖੇਡਿਆ ਗਿਆ
ਸੁਪਰੀਮ ਕੋਰਟ ਨੇ ਸੀਏਏ ਵਿਰੁੱਧ ਦਾਖਲ ਪਟੀਸ਼ਨਾਂ 'ਤੇ ਕੀਤੀ ਸੁਣਵਾਈ, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਾਖਲ ਪਟੀਸ਼ਨਾਂ 'ਤੇ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਫਿਲਹਾਲ ਸੀਏਏ ...
ਆਟੋ ਤੋਂ ਧੱਕੇ ਨਾਲ ਉਤਰਵਾ ਰਹੇ ਨੇ "I Love Kejriwal" ਦੇ ਪੋਸਟਰ, ਸਪੋਕਸਮੈਨ ਦੀ ਖ਼ਾਸ Coverage
ਹਰ ਕੋਈ ਚਾਹੁੰਦਾ ਹੈ ਕਿ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਹੀ ਬਣੇ ਕਿਉਂ ਕਿ ਕੇਜਰੀਵਾਲ...
ਸਿਆਸਤ 'ਚ ਨਵਜੋਤ ਸਿੱਧੂ Returns ! ਕਾਂਗਰਸ ਨੇ ਦਿੱਲੀ 'ਚ ਬਣਾਇਆ 'ਸਟਾਰ ਕੈਂਪੇਨਰ'
ਕਾਂਗਰਸ ਨੇ ਦਿੱਲੀ ਚੋਣਾਂ ਦੀ ਸਟਾਰ ਪ੍ਰਚਾਰਕ ਸੂਚੀ ਵਿਚ ਸਿੱਧੂ ਦਾ ਨਾਮ ਕੀਤਾ ਸ਼ਾਮਲ
ਆਖ਼ਰ ਕੌਣ ਨੇ ਦਿੱਲੀ ਪੁਲਿਸ ਦੀ ਵਰਦੀ 'ਚ ਤਾਇਨਾਤ ਕੀਤੇ ਲੋਕ?
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ...