New Delhi
ਹੁਣ ਲੋੜਵੰਦ 144 ਰੁਪਏ ਵਿਚ ਖਰੀਦ ਸਕਦੇ ਹਨ ਇਹ ਮੋਬਾਇਲ ਫੋਨ, ਜਾਣੋ ਇਸ ਦੇ ਫੀਚਰਾਂ ਬਾਰੇ
ਸਾਲ 2017 ਵਿਚ ਲਾਂਚ ਕੀਤਾ ਗਿਆ ਸੀ ਇਹ ਮੋਬਾਇਲ ਫੋਨ
ਕੁੜੀ ਨੇ ਚਾਹ ‘ਚ ਪਾ ਕੇ ਖਾਧੀ ਅਜਿਹੀ ਚੀਜ਼, ਰਾਤੋ ਰਾਤ ਹੋ ਗਈ ਵਾਇਰਲ
ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਇਡਲੀ ਨੂੰ ਚਾਹ ਵਿਚ ਡੁਬੋ ਕੇ ਖਾਧਾ ਸੀ। ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ
Rupay ਕਾਰਡ ਨੇ ਕਰ ਦਿੱਤਾ ਵੱਡਾ ਐਲਾਨ! ਮਿਲੇਗਾ ਜ਼ਬਰਦਸਤ ਆਫਰ, ਚੁੱਕੋ ਫ਼ਾਇਦਾ!
ਦਰਅਸਲ ਇਹ ਆਫਰ ਚੌਣਵੇਂ ਸ਼ਹਿਰਾਂ ਲਈ ਹੈ...
ਨਨਕਾਣਾ ਸਾਹਿਬ ਵਿਖੇ ਹੋਈ ਹਿੰਸਾ 'ਤੇ ਰਾਜਨੀਤੀ ਵੀ ਹੋਈ ਸ਼ੁਰੂ, BJP ਨੇ ਕਾਂਗਰਸ ਨੂੰ ਲਿਆ ਘੇਰੇ 'ਚ
ਸ਼ਰਾਰਤੀਆਂ ਵੱਲੋਂ ਬੀਤੇ ਦਿਨ ਨਨਕਾਣਾ ਸਾਹਿਬ ਵਿਖੇ ਕੀਤੀ ਗਈ ਸੀ ਹਿੰਸਾ
‘ਮੋਦੀ ਗਲਤ ਨਹੀਂ ਹੋ ਸਕਦਾ, ਅਨਪੜ੍ਹ ਹੁੰਦੇ ਹੀ ਅਜਿਹੇ ਹਨ'
ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਇਹਨੀਂ ਦਿਨੀਂ ਅਪਣੀਆਂ ਫਿਲਮਾਂ ਤੋਂ ਜ਼ਿਆਦਾ ਨਾਗਰਿਕਤਾ ਸੋਧ ਕਾਨੂੰਨ ਦੇ ਚਲਦੇ ਚਰਚਾ ਵਿਚ ਹਨ।
ਜਾਣੋ, ਕਿਵੇਂ ਇਕ ਹੱਸਦਾ ਖੇਡਦਾ ਆਈਲੈਂਡ ਬਣ ਗਿਆ ਭਿਆਨਕ ਟਾਪੂ!
ਕੋ-ਤਾਓ ਆਈਲੈਂਡ ਤੇ ਪਹਿਲਾਂ ਜ਼ਿਆਦਾ ਲੋਕ ਨਹੀਂ ਰਹਿੰਦੇ ਸਨ।
ਇਰਾਨ ਨਾਲ ਅਮਰੀਕਾ ਦੀ ਹੋ ਸਕਦੀ ਹੈ ਜੰਗ ! ਅਮਰੀਕਾ ਨੇ ਆਪਣੇ 3 ਹਜ਼ਾਰ ਸੈਨਿਕ ਕੀਤੇ ਰਵਾਨਾ!
ਅਮਰੀਕੀ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਦੀ ਹੋਈ ਸੀ ਮੌਤ
ਨਨਕਾਣਾ ਸਾਹਿਬ ਤੋਂ ਧਿਆਨ ਹਟਾਉਣ ਲਈ ਇਮਰਾਨ ਨੇ ਭਾਰਤ ਖਿਲਾਫ ਫੈਲਾਈ ਝੂਠੀ ਖ਼ਬਰ!
ਇਕ ਪਾਸੇ ਜਿੱਥੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਵਿਰੋਧੀ ਹਮਲੇ ਕਾਰਨ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ।
ਨਨਕਾਣਾ ਸਾਹਿਬ ਵਿਖੇ ਹੋਈ ਹਿੰਸਾ 'ਤੇ ਭਾਰਤ ਸਰਕਾਰ ਦਾ ਵੱਡਾ ਪ੍ਰਤੀਕਰਮ, ਕਿਹਾ...
ਰਾਣਾ ਮਨਸੂਰ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਸਿੱਖਾਂ ਦੇ ਘਰਾਂ 'ਤੇ ਕੀਤੀ ਪੱਥਰਬਾਜ਼ੀ
ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਕਾਰਨ ਬਣਦਾ ਜਾ ਰਿਹੈ 'ਵਿਲੱਖਣ' ਮੌਸਮ!
ਸਤੰਬਰ ਤੋਂ ਲੱਗੀ ਅੱਗ ਅਜੇ ਵੀ ਹੈ ਜਾਰੀ