New Delhi
2019 ਦੇ ਅਖੀਰ ਵਿਚ ਪਿਆਜ਼ ਨੇ ਮਹਿੰਗਾਈ ਦੀ ਕਰਾਤੀ ਧੰਨ-ਧੰਨ, ਕੱਢੇ ਲੋਕਾਂ ਦੇ ਹੱਦੋਂ ਵੱਧ ਹੰਝੂ!
ਪਿਆਜ਼ ਦੇ ਭਾਅ ਦੇਸ਼ ਦੇ ਕਈ ਸ਼ਹਿਰਾਂ 'ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ।
ਫਾਸਟੈਗ ਨਾਲ ਦੁੱਗਣੀ ਹੋਈ ਪੰਜਾਬ ਅਤੇ ਹਰਿਆਣਾ ਦੀ ਕਮਾਈ
ਫਾਸੈਟਗ ਰਾਹੀਂ ਭੁਗਤਾਨ 1.68 ਕਰੋੜ ਤੋਂ ਵੱਧ ਕੇ ਹੋਇਆ 2.84 ਕਰੋੜ ਰੁਪਏ
ਨਵੇਂ ਸਾਲ ਤੱਕ ਅਮਰੀਕਾ ਦੇ ਆਸਮਾਨ ਵਿਚ ਲੱਗੇਗਾ 'ਜਾਮ' !
ਲੋਕ ਛੁੱਟੀਆਂ ਬਿਤਾਉਣ ਲਈ ਜਾਂਦੇ ਹਨ ਵੱਖ-ਵੱਖ ਥਾਵਾਂ 'ਤੇ
ਇਮਰਾਨ ਖਾਨ ਦਾ ਮੰਤਰੀ Tik-Tok ਸਟਾਰ ਨੂੰ ਭੇਜਦਾ ਸੀ ਅਸ਼ਲੀਲ ਫੋਟੋਆ! ਵੀਡੀਓ ਵਾਇਰਲ
ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ ਇਹ ਮੰਤਰੀ
17 ਸਾਲ ਦੀ ਕੁੜੀ ਨੇ ਕੀਤਾ ਜਹਾਜ਼ ਚੋਰੀ, ਫਿਰ ਹੋਇਆ ਕੁੱਝ ਅਜਿਹਾ...
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਦਿੱਲੀ ਦਾ ਦਿਲ ਜਿੱਤਣ ਲਈ ਭਾਜਪਾ ਹੋਈ ਪੱਬਾਂ ਭਾਰ
ਭਾਜਪਾ ਸਰਕਾਰ ਨੇ ਹੁਣ ਤਕ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਕਰੀਬਨ 46 ਪੈਨਲਾਂ ਦਾ ਗਠਨ ਕਰ ਲਿਆ ਹੈ।
CAA : ਐਕਸ਼ਨ ਵਿਚ ਯੋਗੀ ਸਰਕਾਰ, AMU ਦੇ 10 ਹਜ਼ਾਰ ਅਣਪਛਾਤੇ ਵਿਦਿਆਰਥੀਆਂ 'ਤੇ ਕੇਸ ਦਰਜ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਸਨ ਰੋਸ ਮੁਜ਼ਹਾਰੇ
ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ! ਸਰਕਾਰ ਨੇ ਕਰਤਾ ਇਹ ਵੱਡਾ ਐਲਾਨ!
ਮਈ 2015 ‘ਚ ਪੀ.ਐੱਫ.ਆਰ.ਡੀ.ਏੇ. ਨੇ ਇਕ ਸਰਕੂਲਰ ‘ਚ ਕਿਹਾ ਸੀ ਕਿ ਐੱਚ.ਯੂ.ਐੱਫ.ਓ.ਸੀ.ਆਈਜ਼...
ਅਗਲੇ ਸਾਲ ਇਹ ਕੰਪਨੀ ਲਾਂਚ ਕਰਨ ਜਾ ਰਹੀ ਹੈ ਪਹਿਲਾ 5G SmartPhone, ਦੋ ਦਿਨ ਚੱਲੇਗੀ ਬੈਟਰੀ
ਕੀਮਤ ਨੂੰ ਲੈ ਨਹੀਂ ਹੋਇਆ ਕੋਈ ਖੁਲਾਸਾ
ਬਰਫ਼ ਨਾਲ ਮਸਤੀ ਕਰਦੇ ਹੋਏ ਮਨਾਉਣਾ ਚਾਹੁੰਦੇ ਹੋ ਨਿਊਈਅਰ ਤਾਂ ਇਹ ਥਾਂ ਹੈ ਪਰਫੈਕਟ!
ਜੇ ਤੁਹਾਨੂੰ ਸਨੋਫਾਲ ਪਸੰਦ ਹੈ ਤਾਂ ਤੁਹਾਨੂੰ ਇਸ ਸੈਲੀਬ੍ਰੇਸ਼ਨ ਵਿਚ ਡਬਲ ਅਡਵੈਂਚਰ ਮਿਲ ਜਾਵੇਗਾ।