New Delhi
ਖੁਸ਼ਖ਼ਬਰੀ! ਗ੍ਰਹਿ ਮੰਤਰੀ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਕਰਤਾ ਐਲਾਨ, ਮਿਲਣਗੀਆਂ ਇੰਨੀਆਂ ਛੁੱਟੀਆਂ…
ਉਹਨਾਂ ਨੇ ਇਹ ਵੀ ਕਿਹਾ ਕਿ ਅਰਧਸੈਨਿਕ ਬਲ ਦੇ ਜਵਾਨਾਂ ਦੇ ਪਰਵਾਰਾਂ ਨੂੰ ਸਿਹਤ ਕਾਰਡ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
ਦਿੱਲੀ ਚੋਣਾਂ : ਕਾਂਗਰਸ ਜਨਵਰੀ 'ਚ ਕਰ ਸਕਦੀ ਹੈ ਉਮੀਦਵਾਰਾ ਦਾ ਐਲਾਨ, ਜਾਣੋ ਕਿਹੜੇ ਹੋਣਗੇ ਨਾਮ !
ਫਰਵਰੀ ਵਿਚ ਪੈ ਸਕਦੀਆਂ ਹਨ ਵਿਧਾਨ ਸਭਾ ਲਈ ਵੋਟਾਂ
ਫੌਜ ਦੇ ਜਵਾਨਾਂ ਨੇ ਬਰਫ 'ਚ ਫਸੇ 1700 ਸੈਲਾਨੀਆਂ ਨੂੰ ਬਚਾਇਆ
ਭਾਰਤੀ ਫੌਜ ਨੇ ਸ਼ਨੀਵਾਰ ਨੂੰ ਸਿੱਕਮ ਵਿਚ ਨਾਥੂ ਲਾ ਦੇ ਕਰੀਬ ਹੋਈ ਬਰਫਬਾਰੀ ਵਿਚ ਫਸੇ 1700 ਸੈਲਾਨੀਆਂ ਨੂੰ ਬਚਾਇਆ ਹੈ।
ਹੋ ਜਾਓ ਸਾਵਧਾਨ! ਮੌਸਮ ਵਿਭਾਗ ਨੇ ਕਰਤੀ ਭਵਿੱਖਬਾਣੀ, ਅਗਲੇ 10 ਦਿਨਾਂ ਤਕ....
ਵਿਭਾਗ ਮੁਤਾਬਕ ਦਿੱਲੀ ਵਿਚ ਅੱਜ ਤਾਪਮਾਨ 2 ਡਿਗਰੀ ਅਤੇ ਵਧ ਤੋਂ ਵਧ 14 ਡਿਗਰੀ ਸੈਲਸੀਅਸ ਵਿਚ ਰਹਿਣ ਵਾਲਾ ਹੈ।
ਸਾਲ ਦੀ ਆਖਰੀ ‘ਮਨ ਕੀ ਬਾਤ’: ਪੜ੍ਹੋ ਨੌਜਵਾਨਾਂ ਬਾਰੇ ਕੀ ਕਿਹਾ ਮੋਦੀ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ਆਖਰੀ ‘ਮਨ ਕੀ ਬਾਤ’ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ।
ਜਦੋਂ ਹਾਥੀ ਨੂੰ ਲੱਗੀ ਠੰਡ ਤਾਂ ਪਿੰਡ ਵਾਸੀਆਂ ਨੇ ਇਵੇਂ ਕੀਤੀ ਮਦਦ...
ਸੋਸ਼ਲ ਮੀਡੀਆ 'ਤੇ ਫੋਟੋ ਖੂਬ ਕੀਤੀ ਜਾ ਰਹੀ ਹੈ ਸ਼ੇਅਰ
ਦੇਸ਼ ਦੀਆਂ ਇਹ ਥਾਵਾਂ ਦੇਖ ਕੇ ਸਾਰੀਆਂ ਟੈਨਸ਼ਨਾਂ ਹੋ ਜਾਣਗੀਆਂ ਦੂਰ!
ਕਰਵਾਰ ਦੇ ਮਛਲੀਆਂ ਦੇ ਪਿੰਡ ਵਿਚ ਸਥਿਤ ਦੇਵਬਾਘ ਬੀਚ ਟੂਰਿਸਟ ਦੇ ਲਿਹਾਜ਼ ਨਾਲ ਕਾਫੀ ਪਾਪੁਲਰ ਹੈ।
‘ਭਾਰਤ ਮਾਤਾ ਦੀ ਜੈ ਬੋਲਣ ਵਾਲੇ ਹੀ ਦੇਸ਼ ਵਿਚ ਰਹਿ ਸਕਣਗੇ’-ਕੇਂਦਰੀ ਮੰਤਰੀ
ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ‘ਤੇ ਜਾਰੀ ਵਿਰੋਧ ਵਿਚਕਾਰ ਸ਼ਨੀਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਕਿਹਾ ਜੋ ਲੋਕ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਤਿਆਰ ਹਨ..
ਰੋਜ਼ਾਨਾ ਕਸਰਤ ਨਾਲ ਕੈਂਸਰ ਨੂੰ ਪਾਈ ਜਾ ਸਕਦੀ ਹੈ ਮਾਤ !
ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਖੋਜਕਾਰਾਂ ਨੇ ਕੀਤਾ ਹੈ ਇਕ ਸਰਵੇਖਣ
ਸਿੱਖ ਰਵਾਇਤਾਂ ਦੀ ਖਿੱਲੀ ਉਡਾਉਣ ਬਾਰੇ ਚੈਨਲ ਨੇ ਹਲਫ਼ਨਾਮਾ ਦੇ ਕੇ ਮੰਗੀ ਮਾਫ਼ੀ
ਦਿੱਲੀ ਦੀ ਸਿੱਖ ਵਕੀਲ ਨੀਨਾ ਸਿੰਘ ਦੀ ਘਾਲਣਾ ਰੰਗ ਲਿਆਈ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਦਖ਼ਲ ਪਿਛੋਂ ਮਸਲਾ ਹੋਇਆ ਹੱਲ