New Delhi
ਹੈਦਰਾਬਾਦ ਬਲਾਤਕਾਰ ਕਾਂਡ : ਐਨਕਾਊਂਟਰ ਤੋਂ 17 ਦਿਨ ਬਾਅਦ ਮਿਲੀਆਂ ਵਾਰਸਾਂ ਨੂੰ ਲਾਸ਼ਾਂ
ਪੋਸਟ ਮਾਰਟਮ ਤੋਂ ਚਾਰ ਘੰਟੇ ਬਾਅਦ ਸੌਂਪੀਆਂ ਲਾਸ਼ਾਂ
ਦੇਸ਼ ਵਿਚ ਲਗਾਤਾਰ ਸੁੰਗੜ ਰਹੀ ਹੈ ਭਾਜਪਾ! ਝਾਰਖੰਡ ਵਿਚ ਵੀ ਬੁਰਾ ਹਾਲ
ਮਹਾਰਾਸ਼ਟਰ ਵਿਚ ਵੀ ਭਾਜਪਾ ਨਹੀਂ ਬਣਾ ਸਕੀ ਸੀ ਸਰਕਾਰ
ਮੋਦੀ ਦੀ ਰੈਲੀ ਖਤਮ ਹੁੰਦਿਆਂ ਹੀ ਹੋਇਆ ਕੁੱਝ ਅਜਿਹਾ! ਦੇਖ ਉੱਡ ਗਏ ਸਭ ਦੇ ਹੋਸ਼!
ਇਸ ਰੈਲੀ ਦਾ ਮਕਸਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਬਿਗੁਲ ਵਜਾਉਣਾ ਹੈ।
ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ ਵਿਆਹ ਕਰਨ ਦੀ ਦੱਸੀ ਵਜ੍ਹਾ
ਦੋਵਾਂ ਦੇ ਵਿਆਹ ਨੂੰ ਹੋ ਚੁੱਕਿਆ ਹੈ ਇਕ ਸਾਲ
ਹੋ ਜਾਓ ਤਿਆਰ! ਹਰਿਆਣਾ ਤੇ ਪੰਜਾਬ ਹਾਈ ਕੋਰਟ ਦਾ ਐਲਾਨ, ਸਟੈਨੋ ਟਾਈਪਿਸਟ ਦੀਆਂ ਨਿਕਲੀਆਂ ਨੌਕਰੀਆਂ!
ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਰਾਖਵੇਂ ਵਰਗ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
''ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'' ਫਲਾਇਟ ਵਿਚ ਸਾਧਵੀ ਪ੍ਰਗਿਆ 'ਤੇ ਭੜਕੇ ਯਾਤਰੀ, ਵੇਖੋ ਵੀਡੀਓ
ਸੀਟ ਨੂੰ ਲੈ ਕੇ ਸਾਧਵੀ ਪ੍ਰਗਿਆ ਦਾ ਕਰੂ-ਮੈਂਬਰਾ ਨਾਲ ਹੋਇਆ ਸੀ ਵਿਵਾਦ
SBI ਦੀ ਅਪਣੇ ਗਾਹਕਾਂ ਲਈ ਵੱਡੀ ਖੁਸ਼ਖ਼ਬਰੀ! ਹੋ ਜਾਓ ਤਿਆਰ, ਹੁਣ ਲੱਗਣਗੀਆਂ ਮੌਜਾਂ!
ਜੇ ਤੁਸੀਂ ਇਸ ਬੈਂਕ ‘ਚ ਜ਼ੀਰੋ ਬੈਲੇਂਸ ‘ਤੇ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹਨ ਤਾਂ...
ਮੌਸਮ ਵਿਭਾਗ ਦੀ ਚੇਤਾਵਨੀ! ਹੋ ਜਾਓ ਸਾਵਧਾਨ, ਪੰਜਾਬ ਅਤੇ ਇਹਨਾਂ ਸੁੂਬਿਆਂ 'ਚ ਹੋਰ ਵਧ ਸਕਦੀ ਹੈ ਠੰਡ!
ਸ਼ੀਤ ਲਹਿਰ ਦਾ ਇਹ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ।
Flipkart Year End Sale ਦਾ ਅੱਜ ਹੈ ਆਖਰੀ ਮੌਕਾ! ਜਲਦ ਖਰੀਦੋ ਸਸਤੇ ਫ਼ੋਨ, ਚੁੱਕੋ ਫ਼ਾਇਦਾ!
ਇਸ ਤੋਂ ਇਲਾਵਾ ਜੇ ਤੁਸੀਂ ICICI ਬੈਂਕ ਦੇ ਕਾਰਡ ਨਾਲ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ 10 ਫ਼ੀਸਦੀ ਦਾ ਇੰਸਟੈਂਟ ਡਿਸਕਾਉਂਟ ਵੀ ਮਿਲੇਗਾ।
ਖੁਸ਼ਖ਼ਬਰੀ! Post Office ਵਿਚ ਖੋਲ੍ਹੋ ਇਹ ਖ਼ਾਸ ਖਾਤਾ, ਇਸ ਯੋਜਨਾ ਨਾਲ ਹੋਵੇਗਾ ਵੱਡਾ ਫ਼ਾਇਦਾ!
ਕੇਂਦਰ ਸਰਕਾਰ ਨੇ ਹਾਲ ਹੀ ਵਿਚ ਪਬਲਿਕ ਪ੍ਰੋਵੀਡੈਂਟ ਫੰਡ ਸਕੀਮ-2019 ਨੂੰ ਨੋਟੀਫਾਈ ਕੀਤਾ ਹੈ।