New Delhi
ਭਾਜਪਾ ਆਗੂ ਨੇ ਕੀਤਾ ਖ਼ੁਲਾਸਾ, ‘ਕੇਂਦਰ ਦੇ 40 ਹਜ਼ਾਰ ਕਰੋੜ ਬਚਾਉਣ ਲਈ ਫੜਨਵੀਸ ਬਣੇ ਸੀਐਮ’
ਅਨੰਤ ਕੁਮਾਰ ਹੇਗੜੇ ਦਾ ਦਾਅਵਾ ਹੈ ਕਿ ਮਹਾਰਾਸ਼ਟਰ ਵਿਚ ਭਾਜਪਾ ਨੇ ਫੜਨਵੀਸ ਨੂੰ 40 ਹਜ਼ਾਰ ਕਰੋੜ ਦਾ ਫੰਡ ਬਚਾਉਣ ਲਈ ਮੁੱਖ ਮੰਤਰੀ ਬਣਾ ਕੇ ਡਰਾਮਾ ਕੀਤਾ ਹੈ।
ਹੁਣ ਬਿਨਾਂ ਦਸਤਾਵੇਜ਼ ਤੋਂ ਬਣੇਗਾ ਆਧਾਰ ਕਾਰਡ! UIDAI ਨੇ ਸ਼ੁਰੂ ਕੀਤੀ ਨਵੀਂ ਸੁਵਿਧਾ!
ਆਧਾਰ ਕਾਰਡ ਲਈ ਪਹਿਚਾਣ ਪੱਤਰ ਅਤੇ ਐਡਰੈਸ ਪਰੂਫ ਵਰਗੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ।
ਫੌਜੀ ਕੰਟੀਨ ਵਿਚ ਨਾਸ਼ਤਾ ਕਰਨ ਆਇਆ ਹਾਥੀ, ਵੀਡੀਓ ਵਾਇਰਲ
ਪੱਛਮੀ ਬੰਗਾਲ ਦੇ ਡੁਆਰਸ ਵਿਚ ਹਾਸੀਮਾਰਾ ਆਰਮੀ ਕੰਟੀਨ ਵਿਚ ਘੁੰਮਦੇ ਹਾਥੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ
ਸੀ.ਈ.ਓ. ਦੇ ਅਹੁਦੇ ਤੋਂ ਮੁਅੱਤਲੀ ਵਿਰੁਧ ਹਾਈ ਕੋਰਟ ਪੁੱਜੀ ਚੰਦਾ ਕੋਚਰ
ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਵਿਰੁਧ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ 'ਚ ਚੁਣੌਤੀ ਦਿਤੀ ਹੈ।
ਮੋਦੀ ਸਰਕਾਰ ਦਿੱਲੀ ਕਮੇਟੀ ਨੂੰ ਭੰਗ ਕਰ ਕੇ ਬੋਰਡ ਬਣਾਏ ਤੇ ਬਾਦਲਾਂ ਦੇ ਘਪਲਿਆਂ ਦੀ ਪੜਤਾਲ ਕਰਵਾਏ
ਦੋਹਾਂ ਭਰਾਵਾਂ ਨੇ ਕਿਹਾ ਕਿ ਉਹ ਛੇਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖ ਕੇ, ਕਮੇਟੀ ਦੇ ਕਰੋੜਾਂ ਦੇ ਅਖਉਤੀ ਘਪਲਿਆਂ ਦੀ ਪੜਤਾਲ ਕਰਵਾਉਣ ਦੀ ਮੰਗ ਕਰਨਗੇ
'ਬੇਲਗ਼ਾਮ' ਨਿਜੀ ਕੰਪਨੀਆਂ ਨੇ ਦਿਤਾ ਝਟਕਾ, ਪ੍ਰੀਪੇਡ ਮੋਬਾਈਲ ਸੇਵਾਵਾਂ 50 ਫ਼ੀ ਸਦੀ ਮਹਿੰਗੀਆਂ ਹੋਈਆਂ
ਸਸਤੀ ਫ਼ੋਨ ਕਾਲ ਅਤੇ ਡੇਟਾ ਦਾ ਦੌਰ ਖ਼ਤਮ, 458 ਰੁਪਏ ਵਾਲਾ ਪਲਾਨ ਹੁਣ 599 ਰੁਪਏ ਵਿਚ
ਸਮੁੱਚੇ ਦੇਸ਼ ਦਾ ਪੇਂਡੂ ਭਾਰਤ 8 ਜਨਵਰੀ ਨੂੰ ਬੰਦ ਰੱਖਣ ਦਾ ਐਲਾਨ
ਕਿਸਾਨਾਂ ਤੇ ਆਦਿਵਾਸੀਆਂ ਦੇ ਹੱਕਾਂ ਬਾਰੇ ਸਰਕਾਰਾਂ ਨੂੰ ਜਾਗਣ ਦਾ ਹੋਕਾ
ਮੋਦੀ ਅਤੇ ਅਮਿਤ ਸ਼ਾਹ ਦਿੱਲੀ 'ਚ ਘੁਸਪੈਠੀਏ : ਅਧੀਰ ਰੰਜਨ
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਿੱਲੀ 'ਚ 'ਘੁਸਪੈਠੀਏ' ਤੇ 'ਪ੍ਰਵਾਸੀ' ਹਨ।
ਹੋ ਜਾਓ ਤਿਆਰ, ਕਰੀਅਰ ਬਣਾਉਣ ਦਾ ਸੁਨਹਿਰੀ ਮੌਕਾ! ਪੁਲਿਸ ਵਿਭਾਗ 'ਚ ਨਿਕਲੀਆਂ ਨੌਕਰੀਆਂ!
12ਵੀਂ ਪਾਸ ਕਰ ਸਕਦੇ ਹਨ ਅਪਲਾਈ
Yes Bank ਨੂੰ ਬਚਾਉਣ ਲਈ ਇਹ ਸਿੱਖ ਆਇਆ ਅੱਗੇ, ਦੇਵੇਗਾ 8600 ਕਰੋੜ ਰੁਪਏ
ਯੈਸ ਬੈਂਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 8 ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੇ ਬੈਂਕ ਵਿਚ 2 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।