New Delhi
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਰਤ ਵਿਚ ਹੋਇਆ ਸੁਧਾਰ, ਭ੍ਰਿਸ਼ਟ ਰਾਜਾਂ ਵਿਚੋਂ ਪੰਜਾਬ ਚੋਟੀ ’ਤੇ
ਪਾਸਪੋਰਟ ਅਤੇ ਰੇਲ ਟਿਕਟ ਵਰਗੀਆਂ ਸਹੂਲਤਾਵਾਂ ਨੂੰ ਕੇਂਦਰੀਕ੍ਰਿਤ ਅਤੇ ਕੰਪਿਊਟਰਾਈਜ਼ਡ ਕਰਨ ਨਾਲ ਭ੍ਰਿਸ਼ਟਾਚਾਰ 'ਚ ਕਮੀ ਆਈ ਹੈ।
Right to education: ਇਕ ਬੱਚੇ ਦੀ ਪੜ੍ਹਾਈ ‘ਤੇ ਸਭ ਤੋਂ ਜ਼ਿਆਦਾ ਖਰਚ ਕਰਦੀ ਹੈ ਦਿੱਲੀ ਸਰਕਾਰ
ਸਿੱਖਿਆ ਦਾ ਅਧਿਕਾਰ ਐਕਟ ਤਹਿਤ ਗਰੀਬ ਬੱਚਿਆਂ ਨੂੰ ਵੀ ਪ੍ਰਾਈਵੇਟ ਪਬਲਿਕ ਸਕੂਲਾਂ ਵਿਚ ਦਾਖਲਾ ਦਿੱਤਾ ਜਾਂਦਾ ਹੈ।
ਭਾਰਤੀ ਸੂਚਨਾ ਟੈਕਨਾਲੋਜੀ ਖੇਤਰ ਦੀ ਵੱਡੀ ਖ਼ਬਰ! 2 ਲੱਖ ਮਿਡ-ਲੈਵਲ ਕਰਮਚਾਰੀਆਂ ਦੀ ਨੌਕਰੀ ਨੂੰ ਖ਼ਤਰਾ!
ਉਮੀਦ ਮੁਤਾਬਕ ਛਾਂਟੀ ਮੁਹਾਰਤ ਦੇ ਨਾਲ ਤਕਨੀਕੀ ਪ੍ਰਤਿਭਾ ਦੀ ਉੱਚ ਮੰਗ ਹੈ।
ਹੋ ਗਿਆ ਸਰਕਾਰੀ ਐਲਾਨ! ਗ੍ਰਾਮੀਣ ਖੇਤਰਾਂ 'ਚ ਪੈਟਰੋਲ ਪੰਪਾਂ ਲਈ ਨਵੀਂ ਪਾਲਿਸੀ ਜਾਰੀ!
ਇਨ੍ਹਾਂ 'ਚੋਂ 5 ਫੀਸਦੀ ਪੈਟਰੋਲ ਪੰਪ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਖੋਲ੍ਹਣੇ ਹੋਣਗੇ।
INX ਮੀਡੀਆ ਕੇਸ: ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਤਿਹਾੜ ਜੇਲ੍ਹ ‘ਚ ਪੀ ਚਿਦੰਬਰਮ ਨਾਲ ਕੀਤੀ ਮੁਲਾਕਾਤ
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਾਲ ਮੁਲਾਕਾਤ ਕਰਨ ਨੂੰ ਤਿਹਾੜ ਜੇਲ੍ਹ ਪਹੁੰਚੇ।
ਸਿਰਸਾ ਵਲੋਂ ਯੋਗੀ ਨੂੰ ਯੂ.ਪੀ. ਸਕੂਲਾਂ 'ਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਨ ਦੀ ਅਪੀਲ
ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਉਤਰ ਪ੍ਰਦੇਸ਼ (ਯੂ.ਪੀ.) ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਅਪੀਲ ਕੀਤੀ ਹੈ
ਖੁਸ਼ਖਬਰੀ! 2 ਹਫ਼ਤਿਆਂ ਵਿਚ ਸਭ ਤੋਂ ਸਸਤਾ ਹੋਇਆ ਸੋਨਾ
ਹੁਣੇ ਜਾਣੋ ਨਵੀਆਂ ਕੀਮਤਾਂ
8000 ਹੋਟਲ ਅਤੇ ਰੈਸਟੋਰੈਂਟਾਂ ਨੇ ਕੀਤਾ Zomato ਗੋਲਡ ਡਿਲਵਰੀ ਦਾ ਬਾਈਕਾਟ!
ਜ਼ੋਮੈਟੋ ਸੰਸਥਾ ਨੂੰ ਹੋਇਆ ਵੱਡਾ ਨੁਕਸਾਨ
ਮਹਾਰਾਸ਼ਟਰ ਹੜਕੰਪ ‘ਤੇ ਘਬਰਾਹਟ ‘ਚ Amazon ਨੇ ਮੰਗੀ ਮਾਫੀ, ਸੋਸ਼ਲ ਮੀਡੀਆ ‘ਤੇ ਉੱਡ ਰਿਹੈ ਮਜ਼ਾਕ
ਮਹਾਰਾਸ਼ਟਰ ਵਿਚ ਚੱਲ ਰਹੀ ਸਿਆਸੀ ਹਲਚਲ ‘ਤੇ ਸਭ ਦੀ ਨਜ਼ਰ ਬਣੀ ਹੋਈ ਹੈ।
National Law Day: ਕੀ ਤੁਸੀਂ ਅਪਣੇ ਅਧਿਕਾਰਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ...
ਜਾਣੋ ਭਾਰਤ ਦੇ ਸੰਵਿਧਾਨ ਨਾਲ ਜੁੜੀਆਂ ਖ਼ਾਸ ਗੱਲਾਂ