New Delhi
ਹੁਣ ਰਸੋਈ ’ਤੇ ਵੀ ਪਈ ਮਹਿੰਗਾਈ ਦੀ ਮਾਰ, ਮਹਿੰਗੇ ਹੋਏ ਸਿਲੰਡਰ!
ਜਾਣੋ ਨਵੀਆਂ ਕੀਮਤਾਂ
ਦੱਖਣੀ ਏਸ਼ੀਆਈ ਖੇਡਾਂ 'ਚ ਤਜਿੰਦਰ ਪਾਲ ਸਿੰਘ ਤੂਰ ਹੋਣਗੇ ਭਾਰਤ ਦੇ ਝੰਡਾਬਰਦਾਰ
ਤਜਿੰਦਰ ਪਾਲ ਸਿੰਘ ਤੂਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਅੱਜ (ਐਤਵਾਰ ਨੂੰ) ਹੋਣ ਵਾਲੀਆਂ ਦੱਖਣੀ ਏਸ਼ੀਆਈ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ।
ਪਾਣੀ ਦੇ ਨਾਂ 'ਤੇ ਯਾਤਰੀਆਂ ਦੀ ਜੇਬ 'ਚ ਮਾਰਿਆ ਜਾ ਰਿਹੈ ਡਾਕਾ!
ਟ੍ਰੇਨ ਚ ਯਾਤਰੀਆਂ ਤੋਂ ਵਸੂਲੇ ਜਾ ਰਹੇ ਨੇ ਵਧ ਪੈਸੇ!
Winter Alert : IMD ਨੇ ਇਸ ਸਾਲ ਠੰਡ ਨੂੰ ਲੈ ਕੇ ਜਾਰੀ ਕੀਤਾ ਹੈ ਇਹ ਅਲਰਟ
ਕਿਹਾ ਜਾ ਰਿਹਾ ਸੀ ਕਿ ਇਸ ਸਾਲ ਕੜਾਕੇ ਦੀ ਠੰਢ ਪਵੇਗੀ। ਪਰ ਲੋਕਾਂ ਦੇ ਅਨੁਮਾਨ ਉਲਟ ਮੌਸਮ ਵਿਭਾਗ ਕੁਝ ਹੋਰ ਹੀ ਕਹਿ ਰਿਹਾ ਹੈ।
ਅਰਥ ਵਿਵਸਥਾ ਨੂੰ ਲੈ ਕੇ ਪ੍ਰਿਯੰਕਾ ਦਾ ਸਰਕਾਰ ‘ਤੇ ਨਿਸ਼ਾਨਾ, ‘ਸਾਰੇ ਵਾਅਦੇ ਝੂਠੇ ਹਨ’
ਜੀਡੀਪੀ ਦੇ ਤਾਜ਼ਾ ਅੰਕੜਿਆਂ ਨੂੰ ਲੈ ਕੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।
ਐਂਕਰ ਨਾਲ ਫੋਟੋ ਖਿਚਵਾਉਣ ਲਈ ਫੈਨ ਨੇ Ricky Ponting ਨੂੰ ਬਣਾਇਆ ਫੋਟੋਗ੍ਰਾਫਰ
ਤੁਸੀਂ ਫੈਨਸ ਨੂੰ ਆਪਣੇ ਪਸੰਦੀਦਾ ਖਿਡਾਰੀ ਜਾਂ ਕਲਾਕਾਰ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਤਾਂ ਵੇਖਿਆ ਹੀ ਹੋਵੇਗਾ ਪਰ ਆਸਟ੍ਰੇਲੀਆ 'ਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ
ਯਮਨ 'ਚ ਸਾਲ ਤੋਂ ਕੈਦ ਸਨ 9 ਮਛੇਰੇ, ਮਾਲਕ ਦੀ ਕਿਸ਼ਤੀ ਚੋਰੀ ਕਰ 10 ਦਿਨ 'ਚ ਪੁੱਜੇ ਭਾਰਤ
ਤੁਸੀਂ ਇਤਿਹਾਸ 'ਚ ਕਈ ਘਟਨਾਵਾਂ ਬਾਰੇ ਸੁਣਿਆ ਹੋਵੇਗਾ, ਜਿਸ 'ਚ ਮੌਤ ਦੇ ਨੇੜੇ ਪੁੱਜੇ ਲੋਕ ਹੌਸਲੇ ਨਾਲ ਖੁਦ ਨੂੰ ਬਚਾ ਕੇ ਜ਼ਿੰਦਗੀ ਦੇ ਕਰੀਬ ਪਹੁੰਚ ਗਏ।
AIIMS ਦੇ ਬੈਂਕ ਖਾਤੇ ਚੜੇ ਸਾਈਬਰ ਹਮਲੇ ਦੇ ਧੱਕੇ, 12 ਕਰੋੜ ਰੁਪਏ ਗਾਇਬ
ਭਾਰਤੀ ਸਟੇਟ ਬੈਂਕ ਦੇ ਦੱਸੇ ਜਾ ਰਹੇ ਹਨ ਖਾਤੇ
ਸਭ ਤੋਂ ਮਹਿੰਗੇ ਚਲਾਨ ਦਾ ਰਿਕਾਰਡ, ਕਾਰ ਮਾਲਕ ‘ਤੇ 10 ਲੱਖ ਦਾ ਜੁਰਮਾਨਾ
ਦੇਸ਼ ਵਿਚ ਬੀਤੇ ਅਗਸਤ ਮਹੀਨੇ ਵਿਚ ਆਇਆ ਨਵਾਂ ਮੋਟਰ ਵਾਹ ਐਕਟ ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਵਾਜਾਈ ਵਿਭਾਗ ਵੱਲੋਂ ਭਾਰੀ ਜ਼ੁਰਮਾਨੇ ਵਸੂਲਣ ਦਾ ਸਿਲਸਿਲਾ ਜਾਰੀ ਹੈ।