New Delhi
ਹੋਣਗੇ ਵੱਡੇ ਬਦਲਾਅ, 1 ਦਸੰਬਰ ਤੋਂ ਆਮ ਆਦਮੀ ਨਾਲ ਜੁੜੀਆਂ ਬਦਲ ਜਾਣਗੀਆਂ ਇਹ 4 ਚੀਜ਼ਾਂ!
ਇਸ ਦੇ ਨਾਲ ਮੋਬਾਇਲ ਫੋਨਾਂ ਦਾ ਖਰਚਾ ਵੀ ਵਧ ਸਕਦਾ ਹੈ।
ਸਿੱਖ ਬੱਚਿਆਂ ਨੂੰ ਕਕਾਰਾਂ ਸਮੇਤ ਪ੍ਰੀਖਿਆ 'ਚ ਬੈਠਣ ਤੋਂ ਰੋਕਣ ਵਾਲੇ ਅਫ਼ਸਰਾਂ ਵਿਰੁਧ ਹੋਵੇਗੀ ਕਾਰਵਾਈ
ਸਿੱਖ ਬੱਚਿਆਂ ਨੂੰ ਕਕਾਰਾਂ ਸਮੇਤ ਪ੍ਰੀਖਿਆ 'ਚ ਨਾ ਬੈਠਣ ਦੇਣ ਦਾ ਮਾਮਲਾ
ਮੌਲਾਨਾ ਰਿਜ਼ਵੀ ਨੇ ਫਿਰ ਬਾਬੇ ਨਾਨਕ ਅਤੇ ਕਰਤਾਰਪੁਰ ਸਾਹਿਬ ਬਾਰੇ ਉਗਲਿਆ ਜ਼ਹਿਰ
ਸਿਰਸਾ ਨੇ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਨੂੰ ਕਾਰਵਾਈ ਕਰਨ ਦੀ ਕੀਤੀ ਅਪੀਲ
'ਪਾਕਿ ਦੇ ਖੰਡਰ ਹੋ ਚੁਕੇ 150 ਇਤਿਹਾਸਕ ਗੁਰਦਵਾਰਿਆਂ ਦਾ ਪ੍ਰਬੰਧ ਸਿੱਖਾਂ ਹਵਾਲੇ ਕੀਤਾ ਜਾਵੇ'
ਮਨਜੀਤ ਸਿੰਘ ਜੀ.ਕੇ. ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚਲੇ ਖੰਡਰ ਹੋ ਚੁਕੇ ਤਕਰੀਬਨ 150 ਇਤਿਹਾਸਕ ਗੁਰਦਵਾਰਿਆਂ ਤੇ ਹਿੰਦੂ ਮੰਦਰਾਂ ਦੀ ਸਾਂਭ ਸੰਭਾਲ ਕੀਤੀ ਜਾਵੇ।
ਤੁਹਾਡੀ ਇਕ ਆਵਾਜ਼ ਨਾਲ ਚਾਲੂ ਤੇ ਬੰਦ ਹੋਵੇਗਾ ਇਹ ਸਮਾਰਟ ਪੱਖਾ, ਲੋਕਾਂ ਨੂੰ ਲੱਗੀਆਂ ਮੌਜਾਂ!
ਕਾਰੋ ਨੇ ਆਵਾਜ਼ ਨਾਲ ਕੰਟਰੋਲ ਹੋਣ ਵਾਲ ਸਮਾਰਟ ਪੱਖਾ ਲਾਂਚ ਕੀਤਾ ਹੈ।
ਦੇਸ਼ ਦੇ 42 ਬੈਂਕਾਂ ਨੇ 2 ਟ੍ਰਿਲੀਅਨ ਰੁਪਏ ਦਾ ਲੋਨ ਕੀਤਾ write off
SBI ਦਾ ਸਭ ਤੋਂ ਜ਼ਿਆਦਾ ਲੋਨ ਹੈ ਬਕਾਇਆ
RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ!
ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਟਾਪ 6 ਤੇਲ ਉਤਪਾਦਕ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਰਿਕਸ਼ੇਵਾਲੇ ਦੇ ਇਸ Style ‘ਤੇ ਫਿਦਾ ਹੋਏ ਆਨੰਦ ਮਹਿੰਦਰਾ, ਗਿਫਟ ਕਰਨਗੇ ਨਵੀਂ ਗੱਡੀ
ਦੇਸ਼ ਦੀ ਪ੍ਰਸਿੱਧ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਦ ਮਹਿੰਦਰਾ ਅਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ।
ਇਸ ਵਜ੍ਹਾ ਕਰ ਕੇ ਡਾਊਨ ਹੋਈ ਸੀ ਫੇਸਬੁੱਕ, ਜਾਣੋ, ਕੀ ਹੈ ਕਾਰਨ
22 ਫ਼ੀਸਦੀ ਲੋਕ ਫੋਟੋਜ਼ ਨਹੀਂ ਦੇਖ ਸਕਦੇ ਸਨ ਅਤੇ ਕਰੀਬ 11 ਫ਼ੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ ਸਨ