New Delhi
ਅਗਲੇ 14 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ
31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ।
ਪ੍ਰੋ ਕਬੱਡੀ ਸੈਮੀਫਾਈਨਲ: ਬੰਗਲੁਰੂ ਬੁਲਜ਼ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ‘ਚ ਪਹੁੰਚੀ ਦਬੰਗ ਦਿੱਲੀ
ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ ਪਹਿਲਾ ਸੈਮੀਫਾਈਨਲ ਮੈਚ 16 ਅਕਤੂਬਰ ਨੂੰ ਖੇਡਿਆ ਗਿਆ।
ਅਯੁਧਿਆ ਮਾਮਲੇ 'ਚ ਸੁਣਵਾਈ ਪੂਰੀ, ਨਵੰਬਰ 'ਚ ਆਵੇਗਾ ਫ਼ੈਸਲਾ
40 ਦਿਨ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ
ਕਰਤਾਰਪੁਰ ਸਾਹਿਬ ਜਾਣ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਯਾਤਰੀਆਂ ਲਈ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ।
ਦੀਵਾਲੀ ਸਪੈਸ਼ਲ: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ
ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ
13 ਸਾਲ ਬਾਅਦ ਫਿਰ ਆਇਆ ‘ਚੇਤਕ’, ਸੜਕਾਂ ‘ਤੇ ਦਿਖੇਗਾ ‘ਹਮਾਰਾ ਬਜਾਜ’
ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਅੱਜ ਅਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ।
ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ
ਗਲੋਬਲ ਹੰਗਰ ਟ੍ਰੈਕਿੰਗ ਨੇ ਮੰਗਲਵਾਰ ਨੂੰ ਭਾਰਤ ਨਾਲ ਸਬੰਧਤ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ।
ਦੀਵਾਲੀ ਸਪੈਸ਼ਲ: ਸਿਖ ਧਰਮ ਦਾ ਦੀਵਾਲੀ ਤੇ ਬੰਦੀ ਛੋੜ ਦਿਵਸ ਨਾਲ ਸੰਬੰਧ!
ਹੋਰ ਵਿਤਕਰਿਆ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ।
ਦੀਵਾਲੀ ਸਪੈਸ਼ਲ: ਆਸਾਨ ਤਰੀਕਿਆਂ ਨਾਲ ਕਰੋ ਘਰ ਦੀ ਸਫ਼ਾਈ
ਇਸ ਸੋਧ ਮੁਤਾਬਕ ਔਰਤਾਂ ਘਰ ਦੀ ਸਫ਼ਾਈ ਕਰਨ ਦਾ ਕੰਮ ਘਟ ਤੋਂ ਘਟ 7 ਤੋਂ 19 ਘੰਟੇ ਖਰਾਬ ਕਰਦੀਆਂ ਹਨ।
ਤਿਹਾੜ ਜੇਲ੍ਹ ਵਿਚ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਪੀ ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।