New Delhi
“ਮੋਦੀ ਜੀ ਫੋਟੋਆਂ ਘੱਟ ਖਿਚਵਾਓ, ਅਭਿਜੀਤ ਬੈਨਰਜੀ ਨੂੰ ਸੁਣੋ ਤੇ ਕੰਮ ‘ਤੇ ਲੱਗ ਜਾਓ”
ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੇ ਬਹਾਨੇ ਕਾਂਗਰਸ ਹੁਣ ਮੋਦੀ ਸਰਕਾਰ ‘ਤੇ ਹਮਲਾਵਰ ਹੋ ਗਈ ਹੈ।
ਚੰਗੀ ਤਨਖ਼ਾਹ ਦੀ ਬਜਾਏ ਸੁਰੱਖਿਅਤ ਨੌਕਰੀ ਨੂੰ ਪਹਿਲ ਦਿੰਦੇ ਨੇ ਭਾਰਤੀ ਨੌਜਵਾਨ: ਸਰਵੇ
ਭਾਰਤੀ ਨੌਜਵਾਨ ਜ਼ਿਆਦਾ ਤਨਖ਼ਾਹ ਨਹੀਂ ਬਲਕਿ ਨੌਕਰੀ ਸੁਰੱਖਿਆ ਨੂੰ ਜ਼ਿਆਦਾ ਪਹਿਲ ਦਿੰਦੇ ਹਨ।
ਏਸ਼ੀਆ ਦੇ ਇਹਨਾਂ 5 ਦੇਸ਼ਾਂ ਵਿਚ ਹੈ ਬੇਹੱਦ ਸਸਤੀ ਟ੍ਰੈਵਲਿੰਗ ਅਤੇ ਮਸਤੀ
ਇਹ ਸਭ ਵੇਖਣ ਲਈ ਘੱਟ ਬਜਟ ਵਿਚ ਭੂਟਾਨ ਵੀ ਜਾਣਾ ਚਾਹੀਦਾ ਹੈ।
Pro Kabaddi 2019 Playoffs: ਬੰਗਲੁਰੂ ਨੇ ਯੂਪੀ ਨੂੰ ਹਰਾਇਆ, ਯੂ-ਮੁੰਬਾ ਨੇ ਹਰਿਆਣਾ ਨੂੰ ਹਰਾਇਆ
ਸੋਮਵਾਰ ਨੂੰ ਯੂਪੀ ਯੋਧਾ ਅਤੇ ਬੰਗਲੁਰੂ ਬੁਲਜ਼ ਵਿਚਕਾਰ ਪਹਿਲਾ ਪਲੇਆਫ ਐਲੀਮੀਨੇਟਰ ਮੈਚ ਖੇਡਿਆ ਗਿਆ।
ਜਲਦ ਹੀ ਐਪਲ iPhone ਵਿਚ ‘i’ ਦਾ ਮਤਲਬ ਹੋਵੇਗਾ ਇੰਡੀਆ!
ਇਸ ਤੋਂ ਬਾਅਦ ਕੰਪਨੀ ਨੇ ਨਵੀਂ ਆਈਫੋਨ 11 ਸੀਰੀਜ਼ ਬਣਾਉਣ ਦੀ ਯੋਜਨਾ ਬਣਾਈ ਹੈ।
ਨਿਤ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਸਤੰਬਰ 'ਚ ਹੋਰ ਵਧੀ
ਥੋਕ ਮਹਿੰਗਾਈ ਸਤੰਬਰ ਵਿਚ ਘਟ ਕੇ ਤਿੰਨ ਸਾਲ ਦੇ ਹੇਠਲੇ ਪੱਧਰ 'ਤੇ
ਮੁਸਲਿਮ ਧਿਰ ਨੇ 1992 ਤੋਂ ਪਹਿਲਾਂ ਦੀ ਬਾਬਰੀ ਮਸਜਿਦ ਮੰਗੀ
ਕਿਹਾ-ਸਾਰੇ ਸਵਾਲ ਸਿਰਫ਼ ਸਾਨੂੰ ਪੁੱਛੇ ਗਏ, ਹਿੰਦੂ ਧਿਰ ਨੂੰ ਨਹੀਂ
ਘੱਟਗਿਣਤੀਆਂ ਲਈ ਭਾਰਤ ਸਵਰਗ ਹੈ ਅਤੇ ਪਾਕਿਸਤਾਨ ਨਰਕ : ਨਕਵੀ
ਕਿਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੁਨੀਆ ਵਿਚ ਸਰਵਪੱਖੀ ਵਿਕਾਸ ਸਸ਼ਕਤੀਕਰਨ ਦਾ ਰੋਲ ਮਾਡਲ ਬਣ ਗਿਆ ਹੈ।
ਰਾਓ-ਮਨਮੋਹਨ ਦੀਆਂ ਨੀਤੀਆਂ ਨੂੰ ਗਲੇ ਲਗਾਵੇ ਮੋਦੀ ਸਰਕਾਰ: ਵਿੱਤ ਮੰਤਰੀ ਸੀਤਾਰਮਣ ਦੇ ਪਤੀ
ਪ੍ਰਭਾਕਰ ਨੇ ਅਪਣੇ ਲੇਖ ਵਿਚ ਸਾਲ 1991 ਵਿਚ ਵਿਗੜੀ ਅਰਥਵਿਵਸਥਾ ਦੇ ਉਦਾਰੀਕਰਨ ਦਾ ਵੀ ਜ਼ਿਕਰ ਕੀਤਾ ਹੈ।
ਖੱਟਰ ਨੇ ਸੋਨੀਆ ਗਾਂਧੀ ਨੂੰ ਕਿਹਾ 'ਮਰੀ ਹੋਈ ਚੂਹੀ'
ਕਾਂਗਰਸੀ ਆਗੂ ਨੇ ਖੱਟਰ ਨੂੰ ਕਿਹਾ - ‘ਖੱਚਰ’