New Delhi
ਭਾਰਤ ਦਾ GDP ਵਾਧਾ ਅਨੁਮਾਨ ਘਟਾ ਕੇ 6% ਕੀਤਾ
IMF ਤੋਂ ਬਾਅਦ ਵਿਸ਼ਵ ਬੈਂਕ ਨੇ ਦਿੱਤਾ ਝਟਕਾ
120 ਪਾਇਲਟਾਂ ਨੇ ਦਿੱਤਾ ਅਸਤੀਫ਼ਾ
ਮੁਸ਼ਕਲ 'ਚ ਏਅਰ ਇੰਡੀਆ
ਸੰਘ ਮੁਖੀ ਦਾ ਦਾਅਵਾ, ‘ਭਾਰਤ ਵਿਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ’
ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ
ਐਸਬੀਆਈ ਹੁਣ ਅਪਣੇ ਗਾਹਕਾਂ ਨੂੰ ਨਹੀਂ ਦੇਵੇਗਾ ਇਹ ਸੁਵਿਧਾ
ਐਸਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਕਰਜ਼ੇ 'ਤੇ ਘੱਟ ਵਿਆਜ ਦਰਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਇਹ ਕਦਮ ਚੁੱਕਿਆ ਹੈ।
ਲੈਂਡਸਕੇਪਸ ਅਤੇ ਇਤਿਹਾਸਿਕ ਸਥਾਨ ਇਕੱਠੇ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਆਓ ਇਥੋਪੀਆ
ਇਹ ਇਮਰਤ ਨੂਬੀਅਨ ਆਰਕੀਟੈਕਚਰ ਦੀ ਉੱਤਮ ਮਿਸਾਲ ਹੈ।
ਜੀਐਸਟੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਵਿੱਤ ਮੰਤਰੀ ਨੇ ਮਾਹਿਰਾਂ ਤੋਂ ਮੰਗੀ ਸਲਾਹ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਰੂਪ ਵਿਚ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਵਿਚ ਕੁਝ ਕਮੀਆਂ ਹੋ ਸਕਦੀਆਂ ਹਨ।
ਕਸ਼ਮੀਰ ਮੁੱਦੇ ‘ਤੇ ਨਹੀਂ ਹੋਈ ਕੋਈ ਗੱਲ, ਅਤਿਵਾਦ ‘ਤੇ ਰਿਹਾ ਫੋਕਸ- ਵਿਦੇਸ਼ ਸਕੱਤਰ
ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ ਭਾਰਤੀ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪ੍ਰੈਸ ਕਾਨਫਰੰਸ ਕੀਤੀ।
ਪੁਲਾੜ 'ਚ ਸਭ ਤੋਂ ਪਹਿਲਾਂ ਸੈਰ ਕਰਨ ਵਾਲੇ ਏਲੈਕਸੀ ਲਿਓਨੋਵ ਦੀ ਹੋਈ ਮੌਤ
ਏਲੈਕਸੀ ਲਿਓਨੋਵ ਨੇ ਮਾਸਕੋ ‘ਚ ਲਏ ਆਖਰੀ ਸਾਹ
Forbes ਦੀ ਲਿਸਟ ਮੁਤਾਬਕ ਅਮੀਰੀ ਵਿਚ ਗੁਜਰਾਤ ਦੇ ਕਾਰੋਬਾਰੀ ਸਭ ਤੋਂ ਅੱਗੇ
ਮੁਕੇਸ਼ ਅੰਬਾਨੀ ਹਨ ਸਭ ਤੋਂ ਅਮੀਰ ਭਾਰਤੀ
ਮਹਾਬਲੀਪੁਰਮ ਵਿਚ ਇਹਨਾਂ ਸਥਾਨਾਂ ਦੀ ਹੈ ਖ਼ਾਸ ਵਿਸ਼ੇਸ਼ਤਾ
ਇਹ ਮੰਦਰ ਨਰਸਿੰਘਵਰਮਨ II ਦੇ ਯੁੱਗ ਵਿਚ ਗ੍ਰੇਨਾਈਟ ਨਾਲ ਬਣਾਇਆ ਗਿਆ ਸੀ।