New Delhi
ਜਾਣੋ, ਕਿਉਂ ਵੇਚਿਆ ਜਾ ਰਿਹਾ ਹੈ ਸਸਤਾ ਸੋਨਾ
ਨਵਭਾਰਤ ਟਾਈਮਜ਼ ਅਖਬਾਰ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਦਿੱਲੀ ਵਿਚ ਕੁਝ ਗਹਿਣੇ ਸੋਨੇ ਵਿਚ ਮਿਕਸਡ ਇੱਕ ਖਾਸ ਕਿਸਮ ਦਾ ਪਾਊਡਰ ਵੇਚ ਰਹੇ ਹਨ।
ਭਾਰਤੀ ਮੂਲ ਦੇ ਅਭਿਜੀਤ ਬਨਰਜੀ ਸਮੇਤ 3 ਜਣਿਆਂ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬਲ
ਐਸਥਰ ਡੁਫ਼ਲੋ ਅਤੇ ਮਾਈਕਲ ਕ੍ਰੇਮਰ ਨੂੰ ਵੀ ਇਸ ਐਵਾਰਡ ਨਾਲ ਸਨਮਾਨਤ ਕੀਤਾ
ਮੰਦੀ ਨੂੰ ਲੈ ਕੇ ਵਿੱਤ ਮੰਤਰੀ ਦੇ ਘਰ ਕਲੇਸ, ਪਤੀ ਨੇ ਦਿੱਤੀ ਉਲਟ ਸਲਾਹ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਹੱਲ ਲਈ ਕੋਈ ਰੋਡਮੈਪ ਨਹੀਂ ਪੇਸ਼ ਕਰ ਸਕੀ ਹੈ।
HAL ਦੇ 20 ਹਜ਼ਾਰ ਮੁਲਾਜ਼ਮ ਹੜਤਾਲ 'ਤੇ
ਤਨਖ਼ਾਹਾਂ 'ਚ ਵਾਧੇ ਦੀ ਕਰ ਰਹੇ ਹਨ ਮੰਗ
ਪੀਐਮ ਮੋਦੀ ਦੀ ਹਰਿਆਣਾ ਰੈਲੀ 'ਚ ਘੜਿਆਂ ਵਿਚ ਮਿਲੇਗਾ ਪਾਣੀ
ਭਾਰਤ ਸਰਕਾਰ ਦੀ ‘ਸਵੱਛ ਭਾਰਤ ਮੁਹਿੰਮ’ ਅਤੇ ‘ਪਲਾਸਟਿਕ ਫਰੀ ਇੰਡੀਆ’ ਦੀ ਮੁਹਿੰਮ ਦਾ ਅਸਰ ਸੋਮਵਾਰ ਨੂੰ ਹੋਣ ਜਾ ਰਹੀ ਪੀਐਮ ਮੋਦੀ ਦੀ ਰੈਲੀ ਵਿਚ ਵੀ ਦੇਖਣ ਨੂੰ ਮਿਲੇਗਾ।
ਅਯੁੱਧਿਆ ਮਾਮਲਾ: ਸੁਪਰੀਮ ਕੋਰਟ ਵਿਚ ਆਖਰੀ ਚਾਰ ਦਿਨਾਂ ਦੀ ਸੁਣਵਾਈ ਅੱਜ ਤੋਂ, ਧਾਰਾ 144 ਲਾਗੂ
ਅਯੁੱਧਿਆ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਕ ਵਿਚ 38ਵੇਂ ਦਿਨ ਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ।
ਤੇਜ਼ ਹੋਇਆ 'BIGG BOSS' ਦਾ ਵਿਰੋਧ, ਸਲਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਵਿਚ 20 ਗ੍ਰਿਫ਼ਤਾਰ
ਟੀਵੀ ਦੇ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ ‘ਬਿਗ ਬਾਸ’ ਦੇ 13ਵੇ ਸੀਜ਼ਨ ਨੂੰ ਸ਼ੁਰੂ ਹੋਏ ਹਾਲੇ 2 ਹੀ ਹਫ਼ਤੇ ਹੋਏ ਹਨ ਪਰ ਇਹ ਸ਼ੋਅ ਕਈ ਵਿਵਾਦਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ।
ਜਪੁਜੀ ਸਾਹਿਬ ਦੀ ਬਾਣੀ ਦਾ 19 ਭਾਸ਼ਾਵਾਂ ਵਿਚ ਅਨੁਵਾਦ ਕੀਤਾ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ
ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ ਹੁਣ ਤਕ ਬਾਜ਼ਾਰ 'ਚੋਂ ਕੱਢੇ 6,200 ਕਰੋੜ ਰੁਪਏ
ਇਕ ਅਕਤੂਬਰ ਤੋਂ 11 ਅਕਤੂਬਰ ਦੇ ਦੌਰਾਨ ਐਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਤੋਂ 4,995,20 ਕਰੋੜ ਰੁਪਏ ਅਤੇ ਕਰਜ਼ ਪੱਤਰਾਂ ਤੋਂ 1,261.90 ਕਰੋੜ ਰੁਪਏ ਦੀ ਸ਼ੁਧ ਨਿਕਾਸੀ ਕੀਤੀ।
ਭਾਰਤ ਨਾਲੋਂ ਤੇਜ਼ ਰਹੇਗੀ ਬੰਗਲਾਦੇਸ਼ ਅਤੇ ਨੇਪਾਲ ਦੀ ਆਰਥਕ ਵਾਧਾ ਦਰ
ਵਿਸ਼ਵ ਬੈਂਕ ਨੇ ਦੱਖਣ ਏਸ਼ੀਆ 'ਚ ਸੁਸਤੀ ਦਾ ਲਗਾਇਆ ਅੰਦਾਜ਼ਾ