New Delhi
ਮਮਤਾ ਦੀ ਮੋਦੀ ਨਾਲ ਮੁਲਾਕਾਤ, ਪਛਮੀ ਬੰਗਾਲ ਨੂੰ ਨਵਾਂ ਨਾਮ ਦੇਣ ਦਾ ਮੁੱਦਾ ਚੁਕਿਆ
ਬੰਗਾਲ ਲਈ ਮੰਗਿਆ ਵਿਸ਼ੇਸ਼ ਪੈਕੇਜ, ਐਨਆਰਸੀ ਬਾਰੇ ਚਰਚਾ ਨਹੀਂ
ਵਿਸ਼ਵ ਕੁਸ਼ਤੀ ਉਲੰਪਿਕ 2020 ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਵਿਨੇਸ਼ ਫ਼ੋਗਾਟ
ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 2020 ਟੋਕੀਓ ਉਲੰਪਿਕ ਲਈ ਕੀਤਾ ਕੁਆਲੀਫ਼ਾਈ
'ਕੋਈ ਵੀ ਦੇਸ਼ ਲੋਕਾਂ ਨੂੰ ਗੈਸ ਚੈਂਬਰ 'ਚ ਮਰਨ ਲਈ ਨਹੀਂ ਭੇਜਦਾ'
ਸੀਵਰੇਜ਼ ਸਫ਼ਾਈ ਦੇ ਤਰੀਕਿਆਂ 'ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਲਗਾਈ ਕਲਾਸ
ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਬਦਲਣ ਦੀ ਤਿਆਰੀ
ਕੇਂਦਰ ਸਰਕਾਰ ਅਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਨੂੰ ਘੱਟ ਕਰਨ ਜਾ ਰਹੀ ਹੈ।
ਕਸ਼ਮੀਰ ਵਿਚ ਲੋਕ ਹੌਲੀ-ਹੌਲੀ ਮਰ ਰਹੇ ਹਨ : ਤਾਰੀਗਾਮੀ
ਕਿਹਾ-ਵਾਦੀ ਵਿਚ ਹਾਲਾਤ ਬੜੇ ਖ਼ਰਾਬ, ਮੋਦੀ ਸਰਕਾਰ ਕਸ਼ਮੀਰੀਆਂ ਨੂੰ ਨਾਲ ਲੈ ਕੇ ਚੱਲੇ
ਗ਼ੁਲਾਮ ਕਸ਼ਮੀਰ ਭਾਰਤ ਦਾ ਹਿੱਸਾ, ਅਸੀਂ ਲੈ ਕੇ ਰਹਾਂਗੇ : ਵਿਦੇਸ਼ ਮੰਤਰੀ
ਅਮਰੀਕਾ ਨਾਲ ਸਬੰਧ ਬਿਹਤਰ ਹੋ ਰਹੇ ਹਨ
ਮੋਦੀ ਨੇ ਜਨਮ ਦਿਨ 'ਤੇ ਉਡਾਈਆਂ ਤਿਤਲੀਆਂ
ਮਾਂ ਨਾਲ ਵੀ ਕੀਤੀ ਮੁਲਾਕਾਤ, ਖਾਧਾ ਖਾਣਾ
3 ਕਾਰਾਂ ਦਾ ਕ੍ਰੇਜ਼ ਸਾਬਿਤ ਕਰ ਰਿਹਾ ਹੈ ਕਿ ਆਟੋ ਸੈਕਟਰ ਵਿਚ ਮੰਦੀ ਦਾ ਕਾਰਨ ਅਰਥਵਿਵਸਥਾ ਨਹੀਂ
MG Hector, Kia Seltos ਅਤੇ Hyundai Venue ਵਰਗੀਆਂ ਗੱਡੀਆਂ ਦੀ ਜਿਸ ਤਰ੍ਹਾਂ ਬੁਕਿੰਗ ਹੋ ਰਹੀ ਹੈ ਅਤੇ ਲੰਬੀ-ਲੰਬੀ ਵੇਟਿੰਗ ਹੈ, ਇਸ ਨਾਲ ਸਾਰੇ ਹੈਰਾਨ ਹਨ।
ਟਾਟਾ ਮੋਟਰਜ਼ ਦੀਆਂ ਸਾਰੀਆਂ ਕਾਰਾਂ 'ਤੇ ਦਿੱਤੀ ਜਾ ਰਹੀ ਹੈ ਭਾਰੀ ਛੋਟ
30 ਸਤੰਬਰ ਹੈ ਛੋਟ ਦੀ ਆਖਰੀ ਤਰੀਕ
ਬਦਲ ਗਏ ਹਨ ਪੈਨ ਅਤੇ ਆਧਾਰ ਕਾਰਡ ਨਾਲ ਜੁੜੇ ਦਸ ਨਿਯਮ
ਹੁਣ ਇੱਥੇ ਵੀ ਦੇਣਾ ਹੋਵੇਗਾ ਆਧਾਰ ਨੰਬਰ