New Delhi
ਏਮਜ਼ ਦੇ ਡਾਕਟਰਾਂ ਨੇ ਬੱਚੀ ਦੀ ਪਿੱਠ ਵਿਚੋਂ ਕੱਢੀ ਸੂਈ
ਸੂਈ ਰੀੜ੍ਹ ਦੀ ਹੱਡੀ ਦੀ ਨਲੀ ਦੇ ਬੇਹੱਦ ਲਾਗੇ ਸੀ ਪਰ ਚੰਗੇਭਾਗੀਂ ਕੋਈ ਨੁਕਸਾਨ ਨਹੀਂ ਹੋਇਆ
ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪਟਰੌਲੀਅਮ ਪਾਈਪਲਾਈਨ ਦਾ ਕੀਤਾ ਉਦਘਾਟਨ
ਦਖਣੀ ਏਸ਼ੀਆ ਵਿਚ ਗੁਆਂਢੀ ਦੇਸ਼ ਨਾਲ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪਾਈਪਲਾਈਨ ਪ੍ਰਾਜੈਕਟ
ਉੜੀਸਾ ਦੀ 23 ਸਾਲਾ ਅਨੁਪ੍ਰਿਯਾ ਬਣੀ ਪਹਿਲੀ ਆਦਿਵਾਸੀ ਮਹਿਲਾ ਪਾਇਲਟ
ਸੁਪਨਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਕਿਹਾ ਜਾਂਦਾ ਹੈ ਕਿ ਸੁਪਨੇ ਹਮੇਸ਼ਾ ਵੱਡੇ ਦੇਖੋ ਜੋ ਦੂਸਰਿਆਂ ਨੂੰ ਨਾਮੁਮਕਿਨ ਲੱਗਣ ਅਤੇ ਤੁਸੀਂ ਉਨ੍ਹਾਂ ਨੂੰ ਪੂਰਾ ਕਰਨ
ਮੰਦੀ ਦੀ ਚਪੇਟ ਤੋਂ ਨਹੀਂ ਬਚ ਸਕਿਆ ਜਵੈਲਰੀ ਸੈਕਟਰ!
ਖ਼ਤਰੇ ਵਿਚ ਹਜ਼ਾਰਾਂ ਨੌਕਰੀਆਂ!
ਆਰਥਕ ਮੰਦੀ ਨੂੰ ਲੈ ਪ੍ਰਿਯੰਕਾ ਦਾ ਮੋਦੀ ਸਰਕਾਰ ‘ਤੇ ਹਮਲਾ, ਕਿਹਾ ‘ਕਦੋਂ ਅੱਖਾਂ ਖੋਲੇਗੀ ਸਰਕਾਰ?’
ਆਰਥਕ ਮੰਦੀ ਦੇ ਦੌਰ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ।
ਹੁਣ ਖਾਲੀ ਪਲਾਸਟਿਕ ਬੋਤਲ ਨਾਲ ਰੀਚਾਰਜ ਹੋਵੇਗਾ ਫੋਨ!
ਇਹ ਹੈ ਭਾਰਤੀ ਰੇਲਵੇ ਦੀ ਖ਼ਾਸ ਪਹਿਲ!
32 ਸਾਲ ਦਾ ਵਿਅਕਤੀ ਬਣਿਆ 81 ਸਾਲ ਦਾ ਬਜ਼ੁਰਗ, ਚੜ੍ਹਿਆ ਸੀਆਈਐਸਐਫ ਦੇ ਅੜਿੱਕੇ!
ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਅਹਿਮਦਾਬਾਦ ਦਾ ਰਹਿਣ ਵਾਲਾ ਹੈ
ਟ੍ਰੇਨ ਵਿਚ ਜਲਦ ਹੀ ਮਿਲੇਗਾ ਯਾਤਰੀਆਂ ਨੂੰ ਮਨਪਸੰਦ ਭੋਜਨ
40-250 ਤੱਕ ਹੋ ਸਕਦੀਆਂ ਹਨ ਕੀਮਤਾਂ
ਪ੍ਰੋ ਕਬੱਡੀ ਲੀਗ: ਯੂਪੀ ਨੇ ਦਰਜ ਕੀਤੀ ਸ਼ਾਨਦਾਰ ਜਿੱਤ, ਪਟਨਾ ਨੇ ਤਮਿਲ ਨੂੰ ਦਿੱਤੀ ਮਾਤ
ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 9 ਸਤੰਬਰ ਨੂੰ ਪਹਿਲਾ ਮੁਕਾਬਲਾ ਯੂਪੀ ਯੋਧਾ ਬਨਾਮ ਗੁਜਰਾਤ ਫਾਰਚੂਨ ਜੁਆਇੰਟਸ ਵਿਚਕਾਰ ਖੇਡਿਆ ਗਿਆ।
ਬੇਹੱਦ ਖ਼ਤਰਨਾਕ ਹੈ ਭਾਰਤ ਦਾ ਇਹ ਪੁੱਲ!
ਸ਼ਾਹਰੁਖ ਖ਼ਾਨ ਦੀ ਫ਼ਿਲਮ ਹੋਈ ਸੀ ਛੂਟ!