New Delhi
ਗੁਜਰਾਤ ਅਤੇ ਬੰਗਾਲ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ, ਹਰਿਆਣਾ ਨੇ ਦਿੱਲੀ ਨੂੰ ਹਰਾਇਆ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਖੇਡਿਆ ਗਿਆ ਮੈਚ 25-25 ਨਾਲ ਟਾਈ ਰਿਹਾ।
ਪ੍ਰੀਖਿਆ ਵਿਚ ਨਕਲ ਰੋਕਣ ਲਈ ਅਧਿਆਪਕ ਨੇ ਅਪਣਾਇਆ ਅਨੋਖਾ ਤਰੀਕਾ
ਕਈ ਲੋਕਾਂ ਨੇ ਕੀਤਾ ਵਿਰੋਧ
ਇੱਥੇ ਸਰਕਾਰੀ ਸਕੂਲ ਵਿਚ ਛੱਤ ਹੇਠ ਵੀ ਛੱਤਰੀ ਲੈ ਕੇ ਬੈਠਦੇ ਹਨ ਬੱਚੇ !
ਜਾਣੋ ਇਸ ਅਨੋਖੇ ਸਕੂਲ ਬਾਰੇ !
ਇਸ ਪੁਲਾੜ ਵਿਗਿਆਨੀ ਨੇ ਚੰਦ ’ਤੇ ਕਰ ਦਿੱਤਾ ਸੀ ‘ਸ਼ੁਸ਼ੂ’
50 ਸਾਲ ਪਹਿਲਾਂ ਚੰਦ ਦੀ ਸਤ੍ਹਾ ’ਤੇ ਵਾਪਰੀ ਸੀ ਘਟਨਾ
ਚਲਾਨ ਕੱਟਣ ‘ਤੇ ਨੌਜਵਾਨ ਨੇ ਚਾੜ੍ਹਿਆ ਚੰਨ !
ਦੇਖ ਪੁਲਿਸ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ !
ਮੋਦੀ ਸਰਕਾਰ 2.0 ਦੇ 100 ਦਿਨ: ਇਹਨਾਂ ਕੋਸ਼ਿਸ਼ਾਂ ਨਾਲ ਡਬਲ ਹੋਵੇਗੀ ਕਿਸਾਨਾਂ ਦੀ ਆਮਦਨ!
ਕੈਬਨਿਟ ਦੀ ਪਹਿਲੀ ਹੀ ਬੈਠਕ ਵਿਚ ਕਰੋੜਾਂ ਕਿਸਾਨਾਂ ਨੂੰ ਪੈਨਸ਼ਨ ਦੀ ਕਵਰੇਜ ਦੇਣ ਦਾ ਫ਼ੈਸਲਾ ਹੋਇਆ।
1 ਅਕਤੂਬਰ ਤੋਂ ਬਦਲ ਰਹੇ ਹਨ ਐਸਬੀਆਈ ਦੇ ਸਰਵਿਸ ਚਾਰਜ ਨਾਲ ਜੁੜੇ ਇਹ ਨਿਯਮ
ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ 1 ਅਕਤੂਬਰ 2019 ਤੋਂ ਅਪਣੇ ਸਰਵਿਸ ਚਾਰਜ ਵਿਚ ਬਦਲਾਅ ਕਰਨ ਜਾ ਰਿਹਾ ਹੈ।
ਅਡਵੈਂਚਰ ਦੇ ਸ਼ੌਕੀਨ ਲੋਕਾਂ ਲਈ ਕਰਗਿਲ ਹੈ ਬੈਸਟ ਪਲੇਸ
ਮਈ ਅਤੇ ਜੂਨ ਵਿਚ ਕਰਗਿਲ ਘੁੰਮਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ।
ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਰੋ ਪਏ ਇਸਰੋ ਮੁਖੀ
ਚੰਦਰਯਾਨ 2 ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਹੈ। ਇਸ ਤੋਂ ਬਾਅਦ ਵਿਗਿਆਨਕਾਂ ਦਾ ਹੌਂਸਲਾ ਵਧਾਉਣ ਲਈ ਪੀਐਮ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ।
ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਵਿੱਤੀ ਵਿਭਾਗ ਵਿਚ ਅਹਿਮ ਬੈਠਕ
ਲਿਆ ਗਿਆ ਇਹ ਫ਼ੈਸਲਾ