New Delhi
ਸਰਕਾਰ ਨੇ ਜਨਰਲ ਪ੍ਰੋਵੀਡੈਂਟ ਫੰਡ 'ਤੇ ਦਿੱਤੀ ਵੱਡੀ ਰਾਹਤ
ਜਾਣੋ ਹੁਣ ਕਿੰਨਾ ਮਿਲੇਗਾ ਇੰਟਰੈਸਟ
ਲੱਦਾਖ ਦੀ ਸੈਰ ਲਈ ਆਈਆਰਸੀਟੀਸੀ ਦਾ ਖ਼ਾਸ ਪੈਕੇਜ
ਸਾਰੀਆਂ ਸੁਵਿਧਾਵਾਂ ਦਾ ਹੋਵੇਗਾ ਖ਼ਾਸ ਪ੍ਰਬੰਧ
ਭਾਰ ਅਤੇ ਜਿਗਰ ਦੀ ਚਰਬੀ ਘਟਾਉਣ ਲਈ ਖਾਓ ਇਹ ਭੋਜਨ
ਇਹਨਾਂ ਚੀਜ਼ਾਂ ਦੀ ਵਰਤੋਂ ਕਰ ਕੇ ਘਟਾਓ ਜਿਗਰ ਦੀ ਚਰਬੀ
ਭਾਰੀ ਕਬੀਲਦਾਰੀ ਤੇ ਸਖ਼ਤ ਡਿਊਟੀ ਵੀ ਨਾ ਰੋਕ ਸਕੀ ਸੁਰੱਖਿਆ ਗਾਰਡ ਦੇ ਸੁਪਨਿਆਂ ਦੀ ਉਡਾਨ
ਇਕ ਸੁਰੱਖਿਆ ਗਾਰਡ ਦਾ ਵਿਦੇਸ਼ੀ ਪੜ੍ਹਾਈ ਕਰਨਾ ਦਾ ਸੁਪਨਾ ਹੋਇਆ ਸਾਕਾਰ
Lunar Eclipse 2019: ਸਾਲ ਦਾ ਆਖਰੀ ਚੰਦਰਮਾ ਗ੍ਰਹਿਣ ਅੱਜ, ਜਾਣੋ ਕੀ ਹੈ ਇਸ ਵਿਚ ਖ਼ਾਸ
ਅੱਜ ਰਾਤ ਚੰਦਰਮਾ ਗ੍ਰਹਿਣ ਦਾ ਨਜ਼ਾਰਾ ਦਿਖਾਈ ਦੇਵੇਗਾ। ਇਹ ਅੰਸ਼ਕ ਚੰਨ ਗ੍ਰਹਿਣ (Partial Lunar Eclipse) ਹੋਵੇਗਾ, ਜਿਸ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ।
ਜ਼ਿੰਦਗੀ ਨੂੰ ਦਾਅ ‘ਤੇ ਲਗਾ ਕੇ CRPF ਜਵਾਨਾਂ ਨੇ ਬਚਾਈ ਲੜਕੀ ਦੀ ਜਾਨ
ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਵਿਚ ਨਦੀ ‘ਚ ਡੁੱਬ ਰਹੀ ਇਕ 14 ਸਾਲ ਦੀ ਲੜਕੀ ਨੂੰ ਸੀਆਰਪੀਐਫ ਦੇ ਦੋ ਜਵਾਨਾਂ ਨੇ ਅਪਣੀ ਜਾਨ ਦੀ ਬਾਜ਼ੀ ਲਗਾਉਂਦੇ ਹੋਏ ਬਚਾ ਲਿਆ।
ਟਾਟਾ ਸਕਾਈ ਵੱਲੋਂ ਸ਼ੁਰੂ ਕੀਤੀ ਗਈ ਹੈ ਨਵੀਂ ਸਰਵਿਸ
ਟਾਟਾ ਸਕਾਈ ਇਸ ਵਿਚ ਆਪਣੇ ਯੂਜ਼ਰਸ ਨੂੰ ਫਰੀ ਰਾਉਟਰ ਪਲਾਨ ਵੀ ਦੇ ਰਿਹਾ ਹੈ
ਕੈਪਟਨ ਨੇ ਪਾਣੀ ਦੀ ਸਮੱਸਿਆ ਦਾ ਚੁੱਕਿਆ ਮੁੱਦਾ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ
ਆਈਸੀਸੀ ਨੇ ਜਾਰੀ ਕੀਤੀ ਵਰਲਡ-11 ਦੀ ਟੀਮ
ਵਿਰਾਟ-ਧੋਨੀ ਨੂੰ ਨਹੀਂ ਮਿਲੀ ਥਾਂ
ਐਨਆਈਏ ਸੋਧ ਬਿਲ 'ਤੇ ਚਰਚਾ ਦੌਰਾਨ ਅਮਿਤ ਤੇ ਓਵੈਸੀ ਵਿਚ ਹੋਈ ਤਕਰਾਰਬਾਜ਼ੀ
ਉਹ ਭਾਜਪਾ ਦੇ ਮੈਂਬਰਾ ਨੂੰ ਕਿਉਂ ਟੋਕ ਰਹੇ ਹਨ: ਅਮਿਤ ਸ਼ਾਹ