New Delhi
ਈਦ ’ਤੇ 5 ਕਰੋੜ ਮੁਸਲਿਮ ਵਿਦਿਆਰਥੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ
ਪੜ੍ਹਾਈ ਲਈ ਮਿਲੇਗਾ ਪੈਸਾ
ਹੁਣ ਸੀਨੀਅਰ ਡਾਕਟਰ ਨੇ ਆਪਣੀ ਮਹਿੰਗੀ ਕਾਰ 'ਤੇ ਕੀਤਾ ਗੋਬਰ ਦਾ ਲੇਪ, ਵਜ੍ਹਾ ਕਰ ਦੇਵੇਗੀ ਹੈਰਾਨ
ਕੁਝ ਦਿਨ ਪਹਿਲਾਂ ਇੱਕ ਫੋਟੋ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਟੋਇਟਾ ਕੋਰੋਲਾ ਅਲਟੀਸ ਕਾਰ ਨੂੰ ਗਾਂ ਦੇ ਗੋਬਰ ਨਾਲ ਲਿਪਿਆ ਹੋਇਆ ਦਿਖਾਇਆ ਗਿਆ ਸੀ।
ਵਿਆਹ ਕਰਵਾਉਣ ਜਾ ਰਹੀ ਹੈ ਇਹ ਭਾਰਤੀ ਮਹਿਲਾ ਪਹਿਲਵਾਨ
ਟਵਿਟਰ ਹੈਂਡਲ 'ਤੇ ਇਕ ਤਸਵੀਰ ਸਾਂਝੀ ਕਰ ਕੇ ਦਿੱਤੀ ਜਾਣਕਾਰੀ
ਫਰਜ਼ੀ ਪਾਸਪੋਰਟ 'ਤੇ ਪਿਓ ਨੇ 15 ਸਾਲ ਪਹਿਲਾ ਭੇਜਿਆ ਸੀ ਵਿਦੇਸ਼, ਹੁਣ ਖੁੱਲ੍ਹਿਆ ਰਾਜ਼
ਹਰਿਆਣੇ ਦੇ ਕੁਰੂਕਸ਼ੇਤਰ ਤੋਂ ਕਰੀਬ 15 ਸਾਲ ਪਹਿਲਾ ਇੱਕ ਨੌਜਵਾਨ ਨੂੰ ਉਸਦੇ ਪਿਤਾ ਨੇ ਫਰਜ਼ੀ ਪਾਸਪੋਰਟ ਅਤੇ ਵੀਜ਼ੇ ਦੇ ਜ਼ਰੀਏ ਪੈਰਿਸ ਭੇਜ ਦਿੱਤਾ।
ਪਿਓ ਬਣਨ 'ਤੇ 26 ਹਫ਼ਤੇ ਦੀ ਛੁੱਟੀ ਦੇਵੇਗੀ Zomato
70 ਹਜ਼ਾਰ ਰੁਪਏ ਦੀ ਵਿੱਤੀ ਮਦਦ ਵੀ ਦੇਵੇਗੀ ਕੰਪਨੀ
ਲੋਕ ਸਭਾ ਚੋਣਾਂ ਵਿਚ ਪੁੱਤਰ ਦੀ ਹਾਰ 'ਤੇ ਬੋਲੇ ਅਸ਼ੋਕ ਗਹਿਲੋਤ
ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹੁਣ ਆਰੋਪਾਂ ਦਾ ਨਵਾਂ ਦੌਰ...
ਮਸ਼ਹੂਰ ਫ਼ਿਲਮਾਂ ਦੇ ਡਾਇਰੈਕਟਰ ਅਤੇ ਅਦਾਕਾਰ ਕੋਲ ਨਹੀਂ ਹੈ ਕੋਈ ਕਾਰ
ਸ਼ੇਖਰ ਕਪੂਰ ਅੱਜ ਵੀ ਆਟੋ ਰਿਕਸ਼ਾ ਦੀ ਵਰਤੋਂ ਕਰਦੇ ਹਨ।
ਕੀ ਹੁਣ ਮਿਲੇਗਾ ਆਸਿਫਾ ਨੂੰ ਇਨਸਾਫ ? 10 ਜੂਨ ਨੂੰ ਸੁਣਾਵੇਗੀ ਅਦਾਲਤ ਫੈਸਲਾ
ਜੰਮੂ - ਕਸ਼ਮੀਰ ਦੇ ਕਠੁਆ 'ਚ ਹੋਏ ਸਮੂਹਿਕ ਜਬਰ ਜਿਨਾਹ ਅਤੇ ਕਤਲ ਮਾਮਲੇ 'ਚ 10 ਜੂਨ ਨੂੰ ਫੈਸਲਾ ਸੁਣਾਇਆ ਜਾਵੇਗਾ।
ਅਖਿਲੇਸ਼-ਡਿੰਪਲ ਨਾਲ ਅਪਣੇ ਰਿਸ਼ਤੇ 'ਤੇ ਬੋਲੇ ਮਾਇਵਤੀ
ਬਸਪਾ ਨੇ ਉਪ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ 11 ਸੀਟਾਂ ਤੇ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਕੇਰਲ ਵਿਚ ਖਤਰਨਾਕ ਨਿਪਾਹ ਵਾਇਰਸ ਦੀ ਫਿਰ ਕੀਤੀ ਗਈ ਪੁਸ਼ਟੀ
ਜਾਣੋ ਕੀ ਹਨ ਇਸ ਦੇ ਲੱਛਣ ਅਤੇ ਬਚਾਅ