New Delhi
ਮਜ਼ਦੂਰ ਦੀ ਲੜਕੀ ਇਸ ਤਰ੍ਹਾਂ ਬਣੀ ਸੀ ਦੁਨੀਆ ਦੀ ਪਹਿਲੀ ਪੀਐਚਡੀ ਡਿਗਰੀ ਧਾਰਕ
ਕਈ ਭਾਸ਼ਾਵਾਂ ਵਿਚ ਸੀ ਮਾਹਿਰ
ਨਮਾਜ਼ ਪੜ੍ਹ ਰਹੇ ਲੋਕਾਂ 'ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ ; 17 ਜ਼ਖ਼ਮੀ
ਨਾਰਾਜ਼ ਲੋਕਾਂ ਨੇ ਡੀਟੀਸੀ ਦੀਆਂ 3 ਬਸਾਂ 'ਤੇ ਪੱਥਰਬਾਜ਼ੀ ਕੀਤੀ
ਦੇਸ਼ ਦੀ ਸਿੱਖਿਆ ਪ੍ਰਣਾਲੀ ਠੀਕ ਕਰਨ ਦੀ ਜ਼ਰੂਰਤ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਵਿਦਿਆਰਥੀਆਂ ਦੀ ਸਥਿਤੀ ਵੱਲ ਧਿਆਨ ਦਿੱਤਾ ਜਾਵੇ।
ਸੱਭ ਤੋਂ ਵੱਧ ਟ੍ਰੈਫ਼ਿਕ ਵਾਲੇ ਦੁਨੀਆਂ ਦੇ 403 ਸ਼ਹਿਰਾਂ 'ਚੋਂ ਮੁੰਬਈ ਪਹਿਲੇ ਨੰਬਰ 'ਤੇ
ਲੋਕੇਸ਼ਨ ਟੈਕਨੋਲਾਜੀ ਕੰਪਨੀ ਟਾਮਟਾਮ ਨੇ ਤਿਆਰ ਕੀਤੀ ਰਿਪੋਰਟ ; ਸੂਚੀ 'ਚ ਦਿੱਲੀ ਚੌਥੇ ਨੰਬਰ 'ਤੇ
ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਸਰਹੱਦ ‘ਤੇ ਮਨਾਈ ਈਦ
ਈਦ ਦੇ ਤਿਉਹਾਰ ਮੌਕੇ ਭਾਰਤ-ਪਾਕਿਸਤਾਨ ਦੇ ਜਵਾਨਾਂ ਵੱਲੋਂ ਸਰਹੱਦ ‘ਤੇ ਇਕ ਦੂਜੇ ਨੂੰ ਮਠਿਆਈ ਦਿੱਤੀ ਗਈ।
ਮੋਦੀ ਸਰਕਾਰ ਦੇ ਅਗਲੇ 3 ਸਾਲਾਂ 'ਚ ਵਿਕਾਸ ਫੜੇਗਾ ਰਫ਼ਤਾਰ, ਚੀਨ ਰਹੇਗਾ ਪਿੱਛੇ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 10 ਦਿਨਾਂ ਦੇ ਅੰਦਰ ਵਰਲਡ ਬੈਂਕ ਨੇ ਇੱਕ ਚੰਗੀ ਖ਼ਬਰ ਸੁਣਾਈ ਹੈ।
ਕੇਜਰੀਵਾਲ ਦੀ ਮੁਫ਼ਤ ਯਾਤਰਾ ਸਕੀਮ ਦੀ ਦਿੱਲੀ ਦੀਆਂ 94 ਫ਼ੀਸਦੀ ਔਰਤਾਂ ਨੇ ਕੀਤੀ ਸ਼ਲਾਘਾ
ਮੈਟਰੋ ਅਤੇ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇਣ ਦੀ ਘੋਸ਼ਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਸਰਵੇ ਕਰਵਾਇਆ ਹੈ।
ਸਿਰਫ 5 ਦਿਨਾਂ ਵਿਚ ਇਕ ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਪੈਟਰੋਲ-ਡੀਜ਼ਲ
ਜਾਣੋ ਅੱਜ ਦੇ ਨਵੇਂ ਰੇਟ
ਆਰਬੀਆਈ ਦੇ ਸਕਦਾ ਹੈ ਆਮ ਆਦਮੀ ਨੂੰ ਵੱਡਾ ਤੋਹਫਾ
ਸਿੱਧਾ ਹੋਵੇਗਾ ਜੇਬ ’ਤੇ ਅਸਰ
ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ ਈਦ ਦਾ ਤਿਉਹਾਰ
ਰਮਜ਼ਾਨ ਦਾ ਪਾਕ ਮਹੀਨਾ ਖ਼ਤਮ ਹੋ ਚੁਕਾ ਹੈ ਅਤੇ ਅੱਜ ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਪੂਰੇ ਉਤਸ਼ਾਹ ਨਾਲ ਈਦ ਦਾ ਤਿਉਹਾਰ ਮਨਾ ਰਹੇ ਹਨ।