New Delhi
ਸਾਨੂੰ DRDO ਦੇ ਕੰਮ 'ਤੇ ਮਾਣ ਹੈ ਅਤੇ ਮੋਦੀ ਨੂੰ ਵਿਸ਼ਵ ਰੰਗਮੰਚ ਦਿਵਸ ਦੀ ਵਧਾਈ : ਰਾਹੁਲ ਗਾਂਧੀ
ਅਖਿਲੇਸ਼ ਯਾਦਵ, ਮਮਤਾ ਬੈਨਰਜੀ ਅਤੇ ਰਣਦੀਪ ਸੁਰਜੇਵਾਲਾ ਨੇ ਵੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਦਿਆਂ ਟਵੀਟ ਕੀਤੇ
ਆਮਰਪਾਲੀ ਗਰੁੱਪ ਵਿਰੁੱਧ ਸੁਪਰੀਮ ਕੋਰਟ ਪੁੱਜੇ ਧੋਨੀ, ਬਕਾਇਆ 40 ਕਰੋੜ ਰੁਪਏ ਮੰਗੇ
ਸਾਲ 2009 ਤੋਂ 2015 ਤਕ ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਸਨ ਮਹਿੰਦਰ ਸਿੰਘ ਧੋਨੀ
ਤਿੰਨ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਡੇ ਸਫ਼ਰ ਨੂੰ ਬੇਹਤਰ
ਬਣਾਓ ਆਪਣੇ ਟ੍ਰਿਪ ਨੂੰ ਅਨੰਦਮਈ
ਅੱਗ ਲੱਗਣ ਕਾਰਨ ਸੜੇ ਪਰਿਵਾਰ ਦੇ 7 ਮੈਂਬਰ
ਘਰ ਦੇ ਸਾਰੇ ਮੈਂਬਰ ਆਪਸ ਵਿਚ ਸੰਪੱਤੀ ਕਾਰਨ ਲੜ ਰਹੇ ਸਨ।
ਪੀਐਮ ਮੋਦੀ ਦੇ ਸੰਬੋਧਨ ਦੀਆਂ ਅਹਿਮ ਗੱਲਾਂ
ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ।
ਕਿਵੇਂ ਹੋਈ ਸੀ ਲਾਲ ਬਹਾਦੁਰ ਦੀ ਮੌਤ
ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਹੁਣ ਪੁਲਾੜ ਵਿਚ ਭਾਰਤ ਦੀ ਸਫਲ ‘ਸਰਜੀਕਲ ਸਟ੍ਰਾਈਕ’
: ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ।
ਅਰਬਪਤੀ ਹੈ ਬੀਜੇਪੀ ਸਾਂਸਦ ਹੇਮਾ ਮਾਲਿਨੀ, 5 ਸਾਲਾਂ ‘ਚ ਹੋਇਆ 34 ਕਰੋੜ 46 ਲੱਖ ਰੁਪਏ ਦਾ ਵਾਧਾ
ਭਾਰਤੀ ਜਨਤਾ ਪਾਰਟੀ ਵੱਲੋਂ ਮਥੁਰਾ ਲੋਕ ਸਭਾ ਸੀਟ ਲਈ ਚੋਣ ਦੰਗਲ ਵਿਚ ਉਤਰੀ ਫਿਲਮ ਅਦਾਕਾਰਾ ਅਤੇ ਮੌਜੂਦਾ ਸਾਂਸਦ ਹੇਮਾ ਮਾਲਿਨੀ ਅਰਬਪਤੀ ਹੈ।
ਇਸ ਐਤਵਾਰ ਕਿਉਂ ਖੁਲ੍ਹੇ ਰਹਿਣਗੇ ਸਰਕਾਰੀ ਬੈਂਕ
ਕੇਂਦਰੀ ਬੈਂਕ ਨੇ ਸੰਬੰਧਿਤ ਸਾਰੀਆਂ ਨੂੰ ਬੈਂਕਾ ਨੂੰ ਨਿਰਦੇਸ਼ ਜਾਰੀ ਕੀਤੇ ਹਨ
ਆਰਬੀਆਈ ਨੇ ਗਵਰਨਰਾਂ ਦੀ ਨਿਯੁਕਤੀ ਦੀ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ
ਸਰਕਾਰ ਨੇ ਊਰਜਿਤ ਪਟੇਲ ਵੱਲੋਂ ਗਵਰਨਰ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਦਾਸ ਦੀ ਨਿਯੁਕਤੀ ਕੀਤੀ ਸੀ।