New Delhi
ਜੈਪੁਰ ਦੇ ਮੈਚ ਵਿਚ ਲੱਗੇ 'ਚੌਂਕੀਦਾਰ ਚੋਰ ਹੈ' ਦੇ ਨਾਅਰੇ!
ਇਸ ਮੈਚ ਦਾ 24 ਸੈਕਿੰਡ ਦਾ ਇੱਕ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਗਿਆ ਹੈ
ਲੋਕ ਸਭਾ ਚੋਣਾਂ 2019: ਯੂਪੀ ਵਿਚ ਬੀਜੇਪੀ ਨੇ 60 ਵਿਚੋਂ 16 ਮੈਂਬਰਾਂ ਦੇ ਟਿਕਟ ਕੱਟੇ
ਹੁਣ 20 ਸੀਟਾਂ ਦਾ ਐਲਾਨ ਹੋਣਾ ਬਾਕੀ ਹੈ।
IPL 2019: ਚੇਨਈ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦਾ ਪੰਜਵਾਂ ਮੈਚ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦਿੱਲੀ ਦੇ ਵਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡਿਆ ਗਿਆ।
ਸਾਰਾਗੜ੍ਹੀ ਦੇ ਸਿੱਖਾਂ ਦੀ ਬਹਾਦਰੀ ਦਰਸਾਉਂਦੀ ਫ਼ਿਲਮ 'ਕੇਸਰੀ' ਨੂੰ ਟੈਕਸ ਫ਼੍ਰੀ ਕਰਨ ਦੀ ਮੰਗ
ਜੀ.ਕੇ. ਵਲੋਂ ਅਰੁਣ ਜੇਤਲੀ ਨਾਲ ਮੁਲਾਕਾਤ
ਵੀਡੀਉ ਜਾਰੀ ਕਰ ਕੇ ਵਿਰੋਧੀ ਧਿਰ ਦਾ ਦਾਅਵਾ - ਨੋਟਬੰਦੀ ਮਗਰੋਂ 40 ਫ਼ੀ ਸਦੀ ਕਮਿਸ਼ਨ 'ਤੇ ਬਦਲੇ ਗਏ ਨੋਟ
ਸਾਡੀ ਸਰਕਾਰ ਬਣੀ ਤਾਂ ਨੋਟਬੰਦੀ ਦੀ ਜਾਂਚ ਹੋਵੇਗੀ : ਸਿੱਬਲ
ਰਾਇਲ ਇਨਫ਼ੀਲਡ ਬੁਲਟ 350 ਅਤੇ 500 ਟ੍ਰਾਈਲ ਐਡੀਸ਼ਨ ਦੇ ਲਾਂਚ ਦੀਆਂ ਤਿਆਰੀਆਂ ਮੁਕੰਮਲ
ਕੰਪਨੀ ਨੇ ਬਾਈਕ ਦੀ ਅਧਿਕਾਰਕ ਟੀਜ਼ਰ ਵੀਡੀਓ ਜਾਰੀ ਕੀਤੀ
ਐਪਲ ਟੀਵੀ+ ਤੇ ਖਬਰਾਂ ਦਾ ਮਾਣੋ ਆਨੰਦ
ਐਪਲ ਨੇ ਆਪਣਾ ਕ੍ਰੈਡਿਟ ਕਾਰਡ ਵੀ ਲੌਂਚ ਕੀਤਾ ਹੈ
ਸਮੁੰਦਰ ਦੀ ਭਿਆਨਕ ਲਹਿਰ ਦੀ ਲਪੇਟ ਵਿਚ ਆਇਆ ਜਹਾਜ਼
ਲਹਿਰ ਦੀ ਲਪੇਟ ਵਿਚ ਆਇਆ ਜਹਾਜ਼ ਤਬਾਹ ਹੋ ਗਿਆ।
ਅੱਜ ਰਾਫੇਲ ’ਤੇ ਗੱਲ ਨਹੀਂ ਕਰਾਂਗਾ: ਰਾਹੁਲ
ਭਾਰਤੀ ਜਨਤਾ ਪਾਰਟੀ ਵੱਲੋਂ ਰਾਹੁਲ ਦੀ ਪ੍ਰੈਸ ਕਾਨਫਰੈਂਸ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ।
ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਤੋਂ ਲੜ ਸਕਦੇ ਹਨ ਚੋਣ
ਇਸ ਸੰਬੰਧੀ ਉਰਮਿਲਾ ਮਾਤੋਂਡਕਰ ਦੇ ਪਾਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ