New Delhi
ਚੀਨ ਨੂੰ ਮੁੱਖ ਰੱਖਦਿਆਂ ਭਾਰਤੀ ਸਰਕਾਰ ਦੀ ਅੰਡੇਮਾਨ ਲਈ 5000 ਕਰੋੜ ਦੀ ਰੱਖਿਆ ਯੋਜਨਾ
ਸਰਕਾਰ ਦੇ ਉੱਚ ਪੱਧਰੀ ਅਧਿਕਾਰੀਆਂ ਟੀ ਟੀਮ ਵਿਚਕਾਰ ਹੋਏ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਅੰਡੇਮਾਨ ਨਿਕੋਬਾਰ ਕਮਾਂਡ ਲਈ ਇਹ ਖ਼ਾਸ ਯੋਜਨਾ ਤਿਆਰ ਕੀਤੀ ਗਈ।
YouTube ਬਣ ਸਕਦੀ ਹੈ ਮੌਤ ਦਾ ਕਾਰਨ..
ਯੂ-ਟਿਊਬ ਲੋਕਾਂ ’ਚ ਬੇਹੱਦ ਹਰਮਨ ਪਿਆਰੀ ਬਣਦੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਲਈ ਤਾਂ ਇਹ ਕਮਾਈ ਦਾ ਸਾਧਨ ਵੀ ਹੈ, ਪਰ ਇਹ ਜਾਨਲੇਵਾ ਵੀ ਹੋ ਸਕਦੀ ਹੈ...
ਸਾਲ ਦੇ ਆਖਰ ਤੱਕ ਆ ਜਾਵੇਗੀ ਸੈੱਟ ਟਾਪ ਬਾਕਸ ਦੀ ਪੋਰਟੇਬਿਲਟੀ ਪ੍ਰਣਾਲੀ
ਟਰਾਈ ਇਸ ਸਾਲ ਦੇ ਆਖਰ ਤੱਕ ਅਜਿਹਾ ਪ੍ਰਬੰਧ ਕਰਨ ਜਾ ਰਿਹਾ ਹੈ ਜਿਸ ਨਾਲ ਸੈੱਟ ਟਾਪ ਬਾਕਸ ਵਿਚ ਵੀ ਅਪਣੀ ਮਰਜ਼ੀ ਦੀ ਕੰਪਨੀ ਦਾ ਕਾਰਡ ਲਗਾਇਆ ਜਾ ਸਕੇਗਾ।
ਗਣਤੰਤਰ ਦਿਵਸ ਮੌਕੇ ਰਿਲਾਇੰਸ ਨੇ ਦਿੱਤੀ ਵੱਡੀ ਛੂਟ, ਇੱਥੋਂ ਖਰੀਦੋ 26000 ਦੀ LED ਸਿਰਫ਼ 8000 ‘ਚ
ਗਣਤੰਤਰ ਦਿਵਸ ਮੌਕੇ ‘ਤੇ ਰਿਲਾਇੰਸ ਗ੍ਰਾਹਕਾਂ ਨੂੰ ਗੱਫੇ ਵੰਡ ਰਹੀ ਹੈ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਦੇ ਮੌਕੇ ਉਈੱਤੇ ਰਿਲਾਇੰਸ ਗ੍ਰਾਹਕਾਂ ਲਈ ਡਿਜ਼ੀਟਲ ਇੰਡੀਆ ਸੇਲ...
ਅਟਲ ਪੈਨਸ਼ਨ ਯੋਜਨਾ : 10,000 ਰੁਪਏ ਕੀਤੀ ਜਾ ਸਕਦੀ ਹੈ ਮਹੀਨਾਵਾਰੀ ਪੈਨਸ਼ਨ ਦੀ ਰਕਮ
ਸੇਵਾਮੁਕਤੀ ਤੋਂ ਬਾਅਦ ਲੋਕਾਂ ਨੂੰ ਆਰਥਕ ਰੂਪ ਨਾਲ ਮਜਬੂਤ ਰੱਖਣ ਲਈ ਅਟਲ ਪੈਨਸ਼ਨ ਯੋਜਨਾ ਨੂੰ ਹੋਰ ਆਕਰਸ਼ਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਾਣੀ ਨੂੰ ਲੈ ਕੇ ਵੱਧ ਸਕਦਾ ਹੈ ਭਾਰਤ-ਪਾਕਿਸਤਾਨ ਤਣਾਅ
ਤਾਜ਼ਾ ਵਿਵਾਦ ਪਣਬਿਜਲੀ ਪ੍ਰੋਜੈਕਟਾਂ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਭਾਰਤ ਚਿਨਾਬ ਨਦੀ 'ਤੇ ਕੰਮ ਕਰ ਰਿਹਾ ਹੈ।
ਭਾਰਤ 'ਚ ਹਨ ਦੁਨੀਆਂ ਭਰ ਦੇ 50 ਫ਼ੀ ਸਦੀ ਤੋਂ ਵੱਧ ਕੁਸ਼ਟ ਰੋਗੀ : ਵਿਸ਼ਵ ਸਿਹਤ ਸੰਗਠਨ
ਹਰ ਸਾਲ ਕੁਸ਼ਟ ਦੇ 2 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ 50 ਫ਼ੀ ਸਦੀ ਮਾਮਲੇ ਭਾਵ ਕਿ ਲਗਭਗ 1 ਲੱਖ ਮਰੀਜ਼ ਸਿਰਫ ਭਾਰਤ ਵਿਚ ਹਨ।
ਵਿਆਹ ਤੁੜਵਾਉਣ ਦਾ ਕੰਮ ਕਰਦੀ ਹੈ ਇਹ ਔਰਤ, ਕੁੜੀਆਂ ਆਖਦੀਆਂ ਨੇ 'ਥੈਂਕ ਯੂ ਦੀਦੀ'
ਹਿੰਦੂ ਧਰਮ ਵਿਚ ਕੁੜੀਆਂ ਦਾ ਵਿਆਹ ਕਰਨਾ ਇਕ ਪੁੰਨ ਕਾਰਜ ਮੰਨਿਆ ਜਾਂਦਾ ਹੈ, ਇਸ ਲਈ ਅੱਜ ਵੀ ਸਮਾਜ ਵਿਚ ਕਈ ਲੋਕ ਅਪਣੇ ਖਰਚੇ 'ਤੇ ਗਰੀਬ ਮੁੰਡੇ - ਕੁੜੀਆ ...
ਵਟਸਐਪ ਲਿਆ ਰਿਹਾ ਹੈ 21 ਨਵੇਂ ਇਮੋਜੀ, ਵਧੇਗਾ ਚੈਟਿੰਗ ਦਾ ਮਜ਼ਾ
ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਂਡਰਾਇਡ ਬੀਟਾ ਯੂਜ਼ਰਸ ਲਈ ਇਸ ਹਫ਼ਤੇ ਦੂਜਾ ਅਪਡੇਟ ਰੋਲ ਆਉਟ ਕੀਤਾ ਹੈ। ਲੇਟੈਸਟ ਅਪਡੇਟ (v.2.19.21) ਵਿਚ 21 ਨਵੇਂ ...
ਦੇਸ਼ ਦੇ ਕੁਦਰਤੀ ਸੋਰਤਾਂ 'ਤੇ ਸਾਰਿਆਂ ਦਾ ਬਰਾਬਰ ਹੱਕ : ਰਾਸ਼ਟਰਪਤੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਭਾਵਨਾ ਹੀ ਭਾਰਤ ਦੇ ਵਿਕਾਸ ਦਾ ਮੂਲ ਮੰਤਰ ਹੈ।