New Delhi
'ਲੋੜਵੰਦਾਂ ਦੇ ਮਸੀਹਾ' ਕਹਾਉਣ ਵਾਲੇ ਸੋਨੂੰ ਸੂਦ ਹੁਣ ਭਾਰਤ ਦਾ ਸਭ ਤੋਂ ਵੱਡਾ ਬਲੱਡ ਬੈਂਕ ਖੋਲ੍ਹਣਗੇ
ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਬਣਾਉਂਦਾ ਵੱਖਰਾ
ਕੋਰੋਨਾ ਦਾ ਕਹਿਰ: ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਕੋਰੋਨਾ ਵਾਇਰਸ
ਦੇਸ਼ ਭਰ ਵਿਚ ਲਗਾਤਾਰ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
PM ਮੋਦੀ ਨੂੰ ਅੱਜ ਦਿੱਤਾ ਜਾਵੇਗਾ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ
ਵੀਡਿਓ ਕਾਨਫਰੰਸ ਜ਼ਰੀਏ ਇਸ ਸਨਮਾਨ ਸਮਾਰੋਹ ਵਿੱਚ ਲੈਣਗੇ ਹਿੱਸਾ
26 ਜਨਵਰੀ ਹਿੰਸਾ ਮਾਮਲਾ: ਕਿਸਾਨ ਨਵਰੀਤ ਦੀ ਪੋਸਟਮਾਰਟਮ ਰੀਪੋਰਟ ਪੇਸ਼ ਕਰੇ ਦਿੱਲੀ ਪੁਲਿਸ : ਹਾਈ ਕੋਰਟ
ਪੁਲਿਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ
ਓ.ਟੀ.ਟੀ. ਪਲੇਟਫ਼ਾਰਮ ’ਤੇ ਅਸ਼ਲੀਲ ਸਮੱਗਰੀ ’ਤੇ ਨਜ਼ਰ ਰਖਣ ਲਈ ਸਿਸਟਮ ਦੀ ਲੋੜ : ਸੁਪਰੀਮ ਕੋਰਟ
ਕੁੱਝ ਓ.ਟੀ.ਟੀ. ਪਲੇਟਫ਼ਾਰਮ ’ਤੇ ਵਿਖਾਈ ਜਾ ਰਹੀ ਹੈ ਅਸ਼ਲੀਲ ਸਮੱਗਰੀ
ਕੇਜਰੀਵਾਲ ਨੇ ਲਵਾਇਆ ਕੋਰੋਨਾ ਟੀਕਾ, ਲੋੜ ਪੈਣ 'ਤੇ ਟੀਕੇ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਅਹਿਦ
ਕਿਹਾ, ਟੀਕੇ ਨੂੰ ਲੈ ਕੇ ਪਹਿਲਾਂ ਲੋਕਾਂ ਦੇ ਮਨਾਂ ਵਿਚ ਦੁਚਿੱਤੀ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ
ਦਿੱਲੀ ਦੇ ਮੁੱਖ ਮੰਤਰੀ ਨੇ ਲਗਵਾਈ ਕੋਰੋਨਾ ਵੈਕਸੀਨ
ਮਾਤਾ ਪਿਤਾ ਨੇ ਵੀ ਲਗਵਾਈ ਪਹਿਲੀ ਡੋਜ਼
ਭਾਰਤ ਨੇ ਨਿਭਾਈ ਦੋਸਤੀ, ਕੈਨੇਡਾ ਭੇਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਵੈਕਸੀਨ
ਅੱਜ ਭਾਰਤ ਦੇ Talent ਦੀ ਪੂਰੀ ਦੁਨੀਆਂ ਵਿਚ ਡਿਮਾਂਡ-PM ਮੋਦੀ
ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੀਆਂ ਭਾਸ਼ਾਵਾਂ ਵਿਚ ਸਮੱਗਰੀ ਤਿਆਰ ਕਰਨੀ ਪੈਂਦੀ ਹੈ।