New Delhi
ਵਿਦੇਸ਼ੀ ਉਡਾਨਾਂ 'ਤੇ ਪਾਬੰਦੀ 30 ਤਕ ਵਧੀ, ਯਾਤਰੀਆਂ ਦੇ ਦੇਸ਼ ਤੋਂ ਬਾਹਰ ਆਉਣ-ਜਾਣ 'ਤੇ ਰਹੇਗੀ ਰੋਕ!
ਦੇਸ਼ ਅੰਦਰ ਮੈਟਰੋ ਸਮੇਤ ਕਈ ਖੇਤਰਾਂ 'ਚ ਮਿਲੀਆਂ ਰਿਹਾਇਤਾਂ
ਚੀਨ ਦੀਆਂ ਭੜਕਾਊ ਚਾਲਾਂ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ, ਕਿਹਾ, ਕਦੋਂ ਵਿਖੇਗੀ ਮੋਦੀ ਦੀ ਲਾਲ ਅੱਖ?!
ਮੁੜ ਚੀਨੀ ਘੁਸਪੈਠ ਦੀ ਕੋਸ਼ਿਸ਼ ਨੂੰ ਲੈ ਕੇ ਸਰਕਾਰ 'ਤੇ ਚੁੱਕੇ ਸਵਾਲ
ਕਿਸਾਨਾਂ ਲਈ ਵੱਡੀ ਚੇਤਾਵਨੀ! ਅੱਜ ਜਮ੍ਹਾਂ ਕਰਵਾ ਦੋ ਕਿਸਾਨ ਕ੍ਰੈਡਿਟ ਕਾਰਡ ਦਾ ਪੈਸਾ ਨਹੀਂ ਤਾਂ ਫਿਰ..
ਕੋਰੋਨਾਵਾਇਰਸ ਸੰਕਟ ਵਿੱਚ ਕਿਸਾਨ ਕਿਸਾਨ ਕ੍ਰੈਡਿਟ ਕਾਰਡ ਯਾਨੀ ਕੇਸੀਸੀ ਬਹੁਤ ਮਦਦਗਾਰ ਸਾਬਤ ਹੋ ਰਿਹਾ
ਚੀਨ ਨੂੰ ਸਮੁੰਦਰ ਵਿੱਚ ਟੱਕਰ ਦੇਣ ਦੀ ਤਿਆਰੀ,ਮੋਦੀ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
ਚੀਨ ਨਾਲ ਤਣਾਅ ਦੇ ਵਿਚਕਾਰ, ਭਾਰਤ ਛੇ ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਲਈ 55,000 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਬੋਲੀ ..........
ਅਨਲੌਕ -4: ਮੈਟਰੋ ਵਿੱਚ ਤਾਇਨਾਤ ਹੋਣਗੇ ਦਿੱਲੀ ਸਰਕਾਰ ਦੇ ਵਲੰਟੀਅਰ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ 7 ਸਤੰਬਰ ਤੋਂ 5 ਮਹੀਨਿਆਂ ਬਾਅਦ ਆਪਣੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਘਰ ਵਿਚ ਅਸਾਨੀ ਨਾਲ ਬਣਾਓ ਮਸਾਲਾ ਪਾਸਤਾ
ਘਰ ਬੈਠੇ ਬੈਠੇ ਕੁਝ ਚਟਪਟਾ ਖਾਣ ਦਾ ਮਨ ਕਰੇ ਤਾਂ ਤੁਸੀਂ ਮਸਾਲਾ ਪਾਸਤਾ ਟ੍ਰਾਈ ਕਰ ਸਕਦੇ ਹੋ।
ਸਰਕਾਰੀ ਹੀ ਨਹੀਂ ਇਹ ਪ੍ਰਾਈਵੇਟ ਬੈਂਕ ਵੀ ਦਿੰਦੇ ਹਨ ਪੀਐਮ ਆਵਾਸ ਯੋਜਨਾ ਤਹਿਤ ਕਰਜ਼ਾ
ਲੈ ਸਕਦੇ ਹੋ 2.67 ਲੱਖ ਰੁਪਏ ਤੱਕ ਦੀ ਸਬਸਿਡੀ ਦਾ ਫਾਇਦਾ
ਰੇਲ ਮੰਤਰੀ ਨੇ ਪੰਜਾਬ ਸਮੇਤ 9 ਸੂਬਿਆਂ ਦੇ CM ਨੂੰ ਲਿਖੀ ਚਿੱਠੀ, ਕਿਹਾ- PM ਸਭ ਦੇਖ ਰਹੇ ਹਨ
ਰੇਲ ਮੰਤਰੀ ਨੇ 9 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ‘ਡੇਡੀਕੇਟਡ ਫਰੇਟ ਕੋਰੀਡੋਰ ਪ੍ਰਾਜੈਕਟ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ
NEET-JEE ‘ਤੇ ਚਰਚਾ ਚਾਹੁੰਦੇ ਸੀ ਵਿਦਿਆਰਥੀ, ਖਿਡੌਣਿਆਂ ‘ਤੇ ਚਰਚਾ ਕਰ ਗਏ ਮੋਦੀ-ਰਾਹੁਲ ਗਾਂਧੀ
ਮਨ ਕੀ ਬਾਤ ਦੌਰਾਨ ਖਿਡੌਣਿਆਂ ‘ਤੇ ਕੀਤੀ ਗਈ ਚਰਚਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਹੈ।
ਮਨ ਕੀ ਬਾਤ: ਪੀਐਮ ਮੋਦੀ ਨੇ ਕੋਰੋਨਾ ਸੰਕਟ ਤੋਂ ਲੈ ਕੇ ਖਿਡੌਣਿਆਂ ਤੱਕ ਕੀਤੀ ਚਰਚਾ
ਪੜ੍ਹੋ ਸੰਬੋਧਨ ਦੀਆਂ ਵੱਡੀਆਂ ਗੱਲਾਂ