New Delhi
26 ਸਾਲ ਪੁਰਾਣੇ ਝੂਠੇ ਮਾਮਲੇ ਵਿਚ ਫਸੇ ਸਾਬਕਾ ਇਸਰੋ ਵਿਗਿਆਨੀ ਨੂੰ ਮਿਲਿਆ 1.30 ਕਰੋੜ ਦਾ ਮੁਆਵਜ਼ਾ
ਕੇਰਲ ਸਰਕਾਰ ਨੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਸਾਬਕਾ ਵਿਗਿਆਨੀ ਨੰਬੀ ਨਾਰਾਇਣ ਨੂੰ ਮੰਗਲਵਾਰ ਨੂੰ 1.30 ਕਰੋੜ ਰੁਪਏ ਦਾ ਮੁਆਵਜ਼ਾ ਸੌਂਪਿਆ ਹੈ।
ਨਹੀਂ ਮਿਲੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ? ਇਹਨਾਂ ਨੰਬਰਾਂ ‘ਤੇ ਕਰੋ ਸੰਪਰਕ
ਪ੍ਰਧਾਨ ਮੰਤਰੀ ਨੇ ਦੇਸ਼ ਦੇ 8.55 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਛੇਵੀਂ ਕਿਸ਼ਤ ਲਈ 2 ਹਜ਼ਾਰ ਰੁਪਏ ਭੇਜ ਦਿੱਤੇ ਹਨ।
ਕੋਰੋਨਾ ਵਾਇਰਸ: ਪਿਛਲੇ 24 ਘੰਟਿਆਂ ਵਿਚ 60,963 ਨਵੇਂ ਮਾਮਲੇ, 834 ਲੋਕਾਂ ਦੀ ਮੌਤ
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ।
ਖੁਸ਼ਖਬਰੀ- ਜਨਮ ਅਸ਼ਟਮੀ ਦੇ ਮੌਕੇ 1317 ਰੁਪਏ ਸਸਤਾ ਹੋਇਆ ਸੋਨਾ
ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਰੁਕ ਗਿਆ ਹੈ।
ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਖਿਲਾਫ਼ ਵਿਧਾਇਕ ਦੇ ਘਰ ‘ਤੇ ਪੱਥਰਬਾਜ਼ੀ, ਤਿੰਨ ਦੀ ਮੌਤ, 60 ਜ਼ਖਮੀ
ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਪੁਲਾਕੇਸ਼ੀ ਨਗਰ ਵਿਚ ਮੰਗਲਵਾਰ ਦੀ ਰਾਤ ਭੀੜ ਨੇ ਥਾਣੇ ਅਤੇ ਕਾਂਗਰਸ ਵਿਧਾਇਕ ਦੀ ਰਿਹਾਇਸ਼ ਵਿਚ ਭੰਨਤੋੜ ਕੀਤੀ।
ਸਾਡੀ ਪਹਿਲ ਪਿਛੋਂ ਹੋਰਨਾਂ ਸੂਬਿਆਂ ਨੇ ਵੀ ਪਲਾਜ਼ਮਾ ਬੈਂਕ ਕਾਇਮ ਕੀਤੇ: ਕੇਜਰੀਵਾਲ
ਹੁਣ ਤਕ 710 ਨਾਜ਼ੁਕ ਕਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਦਿਤਾ ਜਾ ਚੁਕੈ ਤੇ 921 ਨੇ ਦਾਨ ਕੀਤੈ ਪਲਾਜ਼ਮਾ
ਸਾਡੇ ਮੁੱਦਿਆਂ ਦੇ ਸਮਾਂਬੱਧ ਹੱਲ ਦਾ ਭਰੋਸਾ ਮਿਲਿਆ, ਮੈਂ ਕੋਈ ਮੰਗ ਨਹੀਂ ਰੱਖੀ : ਪਾਇਲਟ
ਗਹਿਲੋਤ ਵੀ ਵੱਡੇ ਹਨ, ਉਨ੍ਹਾਂ ਨਾਲ ਕੋਈ ਵੈਰ-ਵਿਰੋਧ ਨਹੀਂ
ਇਕ ਦਿਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ, ਸਾਹਮਣੇ ਆਏ 53601 ਮਰੀਜ਼
24 ਘੰਟਿਆਂ ਵਿਚ 871 ਮਰੀਜ਼ਾਂ ਦੀ ਮੌਤ, ਠੀਕ ਹੋਣ ਦੀ ਦਰ 69.80 ਫ਼ੀ ਸਦੀ ਹੋਈ
ਜੱਦੀ ਜਾਇਦਾਦ ਵਿਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਕੋਰੋਨਾ ਵਿਰੁਧ ਲੜਾਈ ਵਿਚ ਦੇਸ਼ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹੈ : ਮੋਦੀ
80 ਫ਼ੀ ਸਦੀ ਕੇਸਾਂ ਵਾਲੇ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ