New Delhi
ਬੇਰੁਜ਼ਗਾਰਾਂ ਨੂੰ ਮਿਲੇਗੀ ਰਾਹਤ! ਜੁਲਾਈ ਵਿਚ ਵਧਿਆ ਰੁਜ਼ਗਾਰ, ਘਟ ਰਹੀ ਹੈ ਬੇਰੁਜ਼ਗਾਰੀ ਦਰ
ਦੇਸ਼ ਵਿਚ ਲੌਕਡਾਊਨ ਵਿਚ ਢਿੱਲ ਮਿਲਣ ਦੇ ਨਾਲ ਹੀ ਰੁਜ਼ਗਾਰ ਵਿਚ ਵੀ ਇਜ਼ਾਫਾ ਹੋਣ ਲੱਗਿਆ ਹੈ।
2.5 ਕਰੋੜ ਕਿਸਾਨਾਂ ਨੂੰ ਸਭ ਤੋਂ ਸਸਤਾ ਕਰਜ਼ਾ ਦੇਵੇਗੀ ਸਰਕਾਰ, ਸਿਰਫ਼ 4 ਫੀਸਦੀ ਲੱਗੇਗਾ ਵਿਆਜ
ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਅਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਲਾਭਪਾਤਰੀਆਂ ਵਿਚ ਕਰੀਬ 2.5 ਕਰੋੜ ਦਾ ਅੰਤਰ ਹੈ।
ਸਿਵਲ ਸੇਵਾ ਪ੍ਰੀਖਿਆ ਦੇ ਨਤੀਜਿਆਂ ਵਿਚ ਹਰਿਆਣਾ ਦਾ ਪ੍ਰਦੀਪ ਸਿੰਘ ਅੱਵਲ ਸਥਾਨ 'ਤੇ
ਦਿੱਲੀ ਦਾ ਜਤਿਨ ਕਿਸ਼ੋਰ ਦੂਜੇ ਅਤੇ ਯੂਪੀ ਦੀ ਪ੍ਰਤਿਭਾ ਵਰਮਾ ਤੀਜੇ ਸਥਾਨ 'ਤੇ
ਭਾਰਤੀ ਰਾਜਨੀਤੀ ਦਾ ਮੁੱਖ ਰੰਗ ਹੁਣ ਹਿੰਦੂਤਵ ਹੋਇਆ : ਗੋਵਿੰਦਾਚਾਰਿਯਾ
ਕਾਂਗਰਸ ਦਾ ਸੋਨੀਆ ਅਤੇ ਰਾਹੁਲ ਅਧੀਨ ਪਤਨ ਹੋਇਆ
ਭਾਰਤ ਵਿਚ ਕੋਰੋਨਾ ਕੇਸ 19 ਲੱਖ ਤੋਂ ਪਾਰ, ਮਹਾਰਾਸ਼ਟਰ ਵਿਚ 24 ਘੰਟਿਆਂ ਵਿਚ 300 ਮੌਤਾਂ
ਦੁਨੀਆ ਭਰ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ
ਭਾਰਤੀ ਰਾਜਨੀਤੀ ਦਾ ਮੁੱਖ ਰੰਗ ਹੁਣ ਹਿੰਦੂਤਵ ਹੋਇਆ : ਗੋਵਿੰਦਾਚਾਰਿਯਾ
ਕਾਂਗਰਸ ਦਾ ਸੋਨੀਆ ਅਤੇ ਰਾਹੁਲ ਅਧੀਨ ਪਤਨ ਹੋਇਆ
ਕਿਸਾਨ ਦਾ ਪੁੱਤਰ ਬਣਿਆ UPSC Topper, ਹੁਣ ਬਣਨਾ ਚਾਹੁੰਦਾ ਹੈ IAS ਅਫ਼ਸਰ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਐਲਾਨ ਦਿੱਤਾ ਹੈ।
Vodafone-Idea ਵਿਚ ਕੰਮ ਕਰਨ ਵਾਲਿਆਂ ਲਈ ਬੁਰੀ ਖ਼ਬਰ!
ਕੰਪਨੀ ਜਲਦ ਕਰ ਸਕਦੀ ਹੈ 1500 ਲੋਕਾਂ ਦੀ ਛਾਂਟੀ
ਕੋਰੋਨਾ ਮਹਾਂਮਾਰੀ 'ਚ ਰੇਲਵੇ ਨੇ ਬਣਾਇਆ ਇਕ ਹੋਰ ਰਿਕਾਰਡ, ਜੁਲਾਈ ਵਿਚ ਬਣਾਏ 31 ਇਲੈਕਟ੍ਰਿਕ ਰੇਲ ਇੰਜਣ
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤੀ ਰੇਲਵੇ ਨੇ ਇਲੈਕਟ੍ਰਿਕ ਰੇਲ ਇੰਜਣ ਬਣਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ।
ਫਿਰ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੋਨੇ ਦੀ ਕੀਮਤ, ਜਾਣੋ ਅੱਜ ਕਿੰਨਾ ਮਹਿੰਗਾ ਹੋਇਆ ਸੋਨਾ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨਿਰੰਤਰ ਅਸਮਾਨ ਨੂੰ ਛੂਹ ਰਹੀਆਂ ਹਨ