New Delhi
ਮਾਂ ਨੇ ਜੌੜੀਆਂ ਧੀਆਂ ਨਾਲ ਪਾਸ ਕੀਤੀ 12ਵੀਂ ਦੀ ਪ੍ਰੀਖਿਆ, ਚਾਰੇ ਪਾਸੇ ਹੋ ਰਹੀਆਂ ਤਾਰੀਫਾਂ
ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਰਹਿਣ ਵਾਲੀ ਇਕ ਮਾਂ ਨੇ ਅਪਣੀਆਂ ਜੌੜੀਆਂ ਧੀਆਂ ਦੇ ਨਾਲ 12ਵੀਂ ਦੀ ਪ੍ਰੀਖਿਆ ਦਿੱਤੀ
ਦੁਨੀਆਂ ਦੇ ਉਹ ਦੇਸ਼ ਜਿਨ੍ਹਾਂ ਨੂੰ ਛੂਹ ਵੀ ਨਹੀਂ ਸਕਿਆ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 1.44 ਕਰੋੜ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਗਏ ਹਨ।
ਸਰਕਾਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਰਾਤ ਨੂੰ ਡਿਊਟੀ ਕਰਨ ‘ਤੇ ਮਿਲੇਗਾ ਇਹ ਫਾਇਦਾ
ਕੇਂਦਰ ਸਰਕਾਰ ਨੇ 7 ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਾਈਟ ਡਿਊਟੀ ਭੱਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਅਗਸਤ ਜਾਂ ਸਤੰਬਰ? ਸਿੱਖਿਆ ਮੰਤਰਾਲੇ ਨੇ ਮਾਪਿਆਂ ਨੂੰ ਪੁੱਛਿਆ-ਕਦੋਂ ਖੋਲ੍ਹੇ ਜਾਣ ਸਕੂਲ
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਮਾਰਚ ਦੇ ਮਹੀਨੇ ਤੋਂ ਦੇਸ਼ ਭਰ ਦੇ ਸਕੂਲ ਅਤੇ ਕਾਲਜ ਬੰਦ ਹਨ।
ਕੇਂਦਰ ਸਰਕਾਰ ਨੇ ਅੱਜ ਤੋਂ ਲਾਗੂ ਕੀਤਾ ਇਹ ਨਵਾਂ ਕਾਨੂੰਨ, ਹੁਣ ਧੋਖਾਧੜੀ ਕਰਨ ਵਾਲਿਆਂ ਦੀ ਖੈਰ ਨਹੀਂ
ਮੋਦੀ ਸਰਕਾਰ ਨੇ ਅੱਜ ਤੋਂ ਇਕ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ।
ਬਰਸਾਤ ਅਤੇ ਠੰਡ ਵਿਚ ਤੇਜ਼ੀ ਨਾਲ ਵਧ ਸਕਦਾ ਹੈ ਕੋਰੋਨਾ, ਸਟਡੀ ਵਿਚ ਦਾਅਵਾ
ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੀ ਇਕ ਸਟਡੀ ਦੇ ਨਤੀਜੇ ਪਰੇਸ਼ਾਨ ਕਰਨ ਵਾਲੇ ਹਨ।
ਦੇਸ਼ ਵਿਚ 11 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਮਾਮਲੇ, ਇਕ ਦਿਨ ਵਿਚ 40 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 11 ਲੱਖ ਤੋਂ ਪਾਰ ਹੋ ਗਿਆ ਹੈ। ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੇ 11 ਲੱਖ 18 ਹਜ਼ਾਰ 17 ਮਰੀਜ ਸਾਹਮਣੇ ਆਏ ਹਨ।
Coronavirus: Symptom tracker app ਦੇ ਜ਼ਰੀਏ ਵਿਗਿਆਨੀਆਂ ਨੂੰ ਮਿਲੀਆਂ ਕੋਰੋਨਾ ਦੀਆਂ 6 ਕਿਸਮਾਂ
ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਆਏ ਦਿਨ ਇਸ ਭਿਆਨਕ ਬਿਮਾਰੀ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ।
ਲਖਨਊ ਵਿੱਚ ਮਾਂ-ਧੀ ਨੇ ਸੀਐਮ ਆਫਿਸ ਦੇ ਬਾਹਰ ਖੁਦ ਨੂੰ ਲਗਾਈ ਅੱਗ
ਲਖਨਊ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਬਾਹਰ 17 ਜੁਲਾਈ ਦੀ ਸ਼ਾਮ ਮਾਂ ਅਤੇ ਧੀ ਨੇ ਆਪਣੇ ਆਪ ਨੂੰ ਅੱਗ ਲਾ ਲਈ।
ਦਿੱਲੀ ਐਨਸੀਆਰ 'ਚ ਮੀਂਹ ਦਾ ਕਹਿਰ, ਘਰਾਂ ਦੇ ਰੁੜਣ ਦੀ ਦਿਲ-ਕਬਾਊ ਵੀਡੀਓ ਹੋਈ ਵਾਇਰਲ!
ਕਈ ਘਰ ਸਮਾਨ ਸਮੇਤ ਪਾਣੀ 'ਚ ਰੁੜੇ, ਜਾਨੀ ਨੁਕਸਾਨ ਤੋਂ ਬਚਾਅ