New Delhi
ਡਾਕਟਰ ਤੇ ਨਰਸਾਂ ਲਈ 50 ਲੱਖ ਦੀ ਬੀਮਾ ਯੋਜਨਾ ਤਿੰਨ ਮਹੀਨਿਆਂ ਲਈ ਹੋਰ ਵਧੀ
30 ਜੂਨ ਨੂੰ ਖ਼ਤਮ ਹੋਣ ਵਾਲੀ ਸੀ ਯੋਜਨਾ
ਕੀ ਹੁੰਦੈ LoC, LAC ਤੇ ਇੰਟਰਨੈਸ਼ਨਲ ਬਾਰਡਰ ਵਿਚਲਾ ਫ਼ਰਕ, ਪੜ੍ਹੋ ਪੂਰੀ ਖ਼ਬਰ!
ਚੀਨ ਅਤੇ ਪਾਕਿਸਤਾਨ ਨਾਲ LoC ਅਤੇ LAC 'ਤੇ ਚੱਲਦਾ ਰਹਿੰਦੈ ਵਿਵਾਦ
Garib Kalyan Rojgar Abhiyaan ਰਾਹੀਂ ਮਜ਼ਦੂਰਾਂ ਦੀ ਰੋਜ਼ ਹੋਵੇਗੀ 202 ਰੁਪਏ ਦੀ ਕਮਾਈ
ਇਸ ਅਭਿਆਨ ਤਹਿਤ 125 ਦਿਨਾਂ ਤਕ ਮਜ਼ਦੂਰਾਂ ਨੂੰ ਵੱਖ ਵੱਖ ਕੰਮਾਂ...
ਰਾਸ਼ਟਰਪਤੀ, ਪੀਐਮ ਮੋਦੀ ਲਈ ਸ਼ਾਹੀ ਲੀਚੀ ਲਿਆਉਣ ਵਾਲਾ ਅਧਿਕਾਰੀ ਨਿਕਲਿਆ ਕੋਰੋਨਾ ਪਾਜ਼ੇਟਿਵ
ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਬਿਹਾਰ ਦੇ ਮੁਜ਼ੱਫਰਪੁਰ ਵਿਚ ਖੇਤੀਬਾੜੀ ਵਿਭਾਗ ਦਾ ਇਕ ਅਧਿਕਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।
ਚੀਨ ਵਿਵਾਦ ‘ਤੇ ਰਾਹੁਲ ਗਾਂਧੀ ਨੇ PM ਨੂੰ ਘੇਰਿਆ, ‘ਨਰਿੰਦਰ ਮੋਦੀ ਅਸਲ ਵਿਚ ਸਰੰਡਰ ਮੋਦੀ’
ਲਦਾਖ ਵਿਚ ਐਲਏਸੀ ‘ਤੇ ਚੀਨੀ ਫੌਜ ਅਤੇ ਭਾਰਤੀ ਫੌਜ ਵਿਚਾਲੇ ਹੋਏ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸੀ।
ਆਈਸੀਸੀ ਦਾ ਵੱਡਾ ਬਿਆਨ, ਫਿਕਸਿੰਗ ਅਤੇ ਭ੍ਰਿਸ਼ਟਾਚਾਰ ਦਾ ‘ਅੱਡਾ’ ਬਣ ਚੁੱਕਾ ਹੈ ਭਾਰਤ
ਸਾਲ 2013 ਵਿਚ ਆਈਪੀਐਲ ਦੌਰਾਨ ਹੋਈ ਸਪਾਟ ਫਿਕਸਿੰਗ ਤੋਂ ਬਾਅਦ ਭਾਰਤੀ ਕ੍ਰਿਕਟ ‘ਤੇ ਵੱਡਾ ਦਾਗ ਲੱਗ ਗਿਆ ਸੀ।
ਭਾਰਤ 'ਚ ਕੋਰੋਨਾ ਧਮਾਕੇ ਨੇ ਮੰਤਰੀਆਂ ਤੋਂ ਲੈ ਕੇ ਲੋਕਾਂ ਦੇ ਸੁਕਾਏ ਸਾਹ!
ਦੇਸ਼ ਵਿੱਚ ਕਾਰੋਨੋਵਾਇਰਸ ਦੀ ਕੁੱਲ ਸੰਖਿਆ ਚਾਰ ਲੱਖ ਤੋਂ ਪਾਰ ਹੋ ਗਈ ਹੈ........
ਕੋਰੋਨਾ ਵਾਇਰਸ ਨੇ ਕੀਤਾ ਮਜਬੂਰ, ਫਿਰ ਵੀ ਪੂਰੀ ਦੁਨੀਆ ਵਿਚ ਯੋਗ ਦਿਵਸ ਦੀ ਧੂਮ
ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ
ਕੇਜਰੀਵਾਲ ਵਲੋਂ ਵਿਰੋਧ ਦੇ ਬਾਅਦ ਉਪ ਰਾਜਪਾਲ ਨੇ ਅਪਣੇ ਹੁਕਮ ਲਏ ਵਾਪਸ
ਘਰ 'ਚ ਇਕਾਂਤਵਾਸ ਦੀ ਵਿਵਸਥਾ ਰਹੇਗੀ ਜਾਰੀ : ਸਿਸੋਦੀਆ
ਪਿਤਾ ਦਿਵਸ : ਜਾਣੋ ਅਮਿਤ ਸ਼ਾਹ ਦਾ ਕਿਹੋ ਜਿਹਾ ਹੈ ਰਿਸ਼ਤਾ ਆਪਣੇ ਪੁੱਤਰ ਨਾਲ
ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਵਰਤਮਾਨ ਪ੍ਰਧਾਨ ਹਨ।