New Delhi
ਇਕ ਜੁਲਾਈ ਤੋਂ ਮਿਲਣਗੇ ਰੇਲਗੱਡੀਆਂ ਦੇ ਤਤਕਾਲ ਟਿਕਟ
ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ।
ਕੋਰੋਨਾ ਵਾਇਰਸ ਕਰ ਕੇ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਸੰਕਟ : ਅਧਿਐਨ
ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਭਾਰਤ ਅਤੇ ਚੀਨ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰੀ ਗੱਲਬਾਤ ਅੱਜ ਹੋਵੇਗੀ
ਪੂਰਬੀ ਲੱਦਾਖ ਰੇੜਕਾ
24 ਘੰਟਿਆਂ 'ਚ ਰੀਕਾਰਡ 9851 ਨਵੇਂ ਮਾਮਲੇ ਸਾਹਮਣੇ ਆਏ
ਦੇਸ਼ ਅੰਦਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਲਾਗ ਦੇ ਹੁਣ ਤਕ ਸੱਭ ਤੋਂ ਜ਼ਿਆਦਾ ਨਵੇਂ 9851 ਮਾਮਲੇ ਸਾਹਮਣੇ ਆਏ ਹਨ ਤੇ 273 ਹੋਰ ਲੋਕਾਂ ਦੀ ਮੌਤ ਹੋ ਗਈ।
ਐਟਲਸ ਸਾਈਕਲ ਨੇ ਬੰਦ ਕੀਤਾ ਕਾਰਖ਼ਾਨਾ
ਇਕ ਜ਼ਮਾਨੇ 'ਚ ਦੇਸ਼ ਅੰਦਰ ਸਾਈਕਲਾਂ ਦਾ ਦੂਜਾ ਨਾਂ ਮੰਨੀ ਜਾਣ ਵਾਲੀ 'ਐਟਲਸ ਸਾਈਕਲ' ਨੇ ਦਿੱਲੀ ਨਾਲ
ਪੰਜਾਬ ਦੇ ਕਿਸਾਨਾਂ ਅਤੇ ਉਦਯੋਗਪਤੀਆਂ ਵਲੋਂ ਪ੍ਰਵਾਸੀਆਂ ਨੂੰ ਐਡਵਾਂਸ ਅਦਾਇਗੀ ਦੀ ਪੇਸ਼ਕਸ਼
ਪੰਜਾਬ ਵਿਚ ਕਿਸਾਨ ਪਰਵਾਸੀ ਮਜ਼ਦੂਰਾਂ ਨੂੰ ਐਡਵਾਂਸ, ਜ਼ਿਆਦਾ ਮਜ਼ਦੂਰੀ ਅਤੇ ਉਨ੍ਹਾਂ ਦੀ ਵਾਪਸੀ ਲਈ ਕਨਫ਼ਰਮ
15 ਦਿਨ 'ਚ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਇਆ ਜਾਵੇ, SC ਦਾ ਕੇਂਦਰ ਤੇ ਸੂਬਿਆਂ ਨੂੰ ਨਿਰਦੇਸ਼
ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਹੋਈ।
ਯੁਵਰਾਜ ਸਿੰਘ ਨੇ ਮੰਗੀ ਮਾਫੀ, ਜਾਤੀ ਸੂਚਕ ਸ਼ਬਦ ਦੀ ਕੀਤੀ ਸੀ ਵਰਤੋਂ
ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਨ ਲਈ ਮਾਫੀ ਮੰਗੀ ਹੈ।
ਕੋਰੋਨਾਕਾਲ ਦੌਰਾਨ ਹੁਣ ਤੁਸੀਂ ਬਿਨ੍ਹਾਂ ਕੋਈ ਬਟਨ ਦਬਾਏ ਕੱਢਵਾ ਸਕੋਗੇ ATM ਤੋਂ ਕੈਸ਼
ਗਾਹਕਾਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਾਉਣ ਲਈ, ਬੈਂਕਾਂ ਨੇ ਕਮਰ ਕੱਸ ਲਈ ਹੈ।
ਜਲਦੀ ਭਰਵਾ ਲਓ ਅਪਣੀਆਂ ਟੈਂਕੀਆਂ, ਇਸ ਸੂਬੇ ਵਿਚ ਵਧਣ ਜਾ ਰਹੀਆਂ Petrol-Diesel ਦੀਆਂ ਕੀਮਤਾਂ
ਅਨਲੌਕ 1.0 ਵਿਚ ਹੁਣ ਸਾਰੇ ਸੂਬਿਆਂ ਨੂੰ ਅਪਣੇ ਨੁਕਸਾਨ ਦਾ ਡਰ ਸਤਾ ਰਿਹਾ ਹੈ।