New Delhi
ਭਾਰੀ ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਪੰਜਾਬ ਸਮੇਤ ਇਹਨਾਂ 10 ਸੂਬਿਆਂ ਵਿਚ ਅਲਰਟ
ਚੱਕਰਵਾਤੀ ਤੂਫਾਨ ਕਮਜ਼ੋਰ ਹੋ ਗਿਆ ਹੈ, ਪਰ ਭਾਰੀ ਬਾਰਿਸ਼ ਦੇ ਰੂਪ ਵਿਚ ਇਸ ਦਾ ਪ੍ਰਭਾਵ ਹਾਲੇ ਵੀ ਦੇਸ਼ ਦੇ ਕਈ ਰਾਜਾਂ ਵਿਚ ਜਾਰੀ ਹੈ।
BSNL ਗਾਹਕਾਂ ਲਈ ਖੁਸ਼ਖ਼ਬਰੀ! ਨਹੀਂ ਬੰਦ ਹੋਵੇਗਾ ਇਹ ਖ਼ਾਸ ਪਲਾਨ
ਬੀਐਸਐਨਐਲ ਨੇ ਯੂਜ਼ਰਸ ਨੂੰ 300GB Plan CS337 ਪਲਾਨ ਸਤੰਬਰ ਤੱਕ ਉਪਲਬਧ ਕਰਵਾ ਦਿੱਤਾ ਹੈ।
Amazon ਨਾਲ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਕੰਪਨੀ ਨੇ ਸ਼ੁਰੂ ਕੀਤੀ ਨਵੀਂ Service
ਐਮਾਜ਼ੋਨ ਨੇ ਕਿਹਾ ਹੈ ਕਿ ਉਸ ਦੇ ਪਲੇਟਫਾਰਮ 'ਤੇ ਹੁਣ ਸੈਲਰਜ਼ ਨੂੰ ਹਿੰਦੀ ਵਿਚ ਰਜਿਸਟਰ ਕਰਨ ਅਤੇ ਅਪਣੇ ਆਨਲਾਈਨ ਕਾਰੋਬਾਰ ਨੂੰ ਹਿੰਦੀ ਵਿਚ ਮੈਨੇਜ ਕਰਨ ਦੀ ਸਹੂਲਤ ਹੋਵੇਗੀ।
ਕੋਰੋਨਾ ਸੰਕਟ 'ਤੇ ਮੋਦੀ ਸਰਕਾਰ ਦਾ ਫੈਸਲਾ, ਮਾਰਚ 2021 ਤੱਕ ਕੋਈ ਨਵੀਂ ਯੋਜਨਾ ਨਹੀਂ ਹੋਵੇਗੀ ਸ਼ੁਰੂ
ਕੋਰੋਨਾ ਸੰਕਟ ਅਤੇ ਤਾਲਾਬੰਦੀ ਹੋਣ ਕਾਰਨ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਭਲਕੇ ਸਟੇਡੀਅਮ ਦੇ ਅਕਾਰ ਦਾ ਉਲਕਾ ਪਿੰਡ ਧਰਤੀ ਦੇ ਨੇੜਿਉਂ ਲੰਘੇਗਾ
6 ਜੂਨ ਸ਼ਨਿਚਰਵਾਰ ਨੂੰ ਸਟੇਡੀਅਮ ਦੇ ਅਕਾਰ ਦਾ ਇਕ ਵੱਡਾ ਉਲਕਾ ਪਿੰਡ ਧਰਤੀ ਨੇੜੇ ਹੋਵੇਗਾ।
ਪਾਕਿਸਤਾਨੀ ਕਿਸਾਨ ਹੁਣ ਟਿੱਡੀਆਂ ਨਾਲ ਕਮਾਉਣਗੇ ਪੈਸੇ, ਮਿਲਣਗੇ ਪ੍ਰਤੀ ਕਿਲੋ 20 ਰੁਪਏ!
ਟਿੱਡੀਆਂ ਦੇ ਹਮਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੂਬੇ ਪਰੇਸ਼ਾਨ ਹਨ।
SC ਵਿਚ ਮੋਦੀ ਸਰਕਾਰ ਨੇ ਮੰਨਿਆ- ਵਧ ਰਿਹਾ ਕੋਰੋਨਾ ਸੰਕਰਮਣ, ਬਣਾਉਣੇ ਪੈਣਗੇ Make-Shift Hospital
ਕੋਰੋਨਾ ਸੰਕਟ 'ਤੇ ਸੁਪਰੀਮ ਕੋਰਟ ਵਿਚ ਸਰਕਾਰ ਦਾ ਹਲਫ਼ਨਾਮਾ
RPF ਜਵਾਨ ਬਣਿਆ 'Real Hero', ਚਲਦੀ ਟਰੇਨ ਵਿਚ ਬੱਚੀ ਤੱਕ ਪਹੁੰਚਾਇਆ ਦੁੱਧ
ਆਰਪੀਐਫ ਦੇ ਇਕ ਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
PNB ਨੇ ਦਿੱਤਾ ਗਾਹਕਾਂ ਨੂੰ ਝਟਕਾ, ਖਾਤਾਧਾਰਕਾਂ ਨੂੰ ਹੋਣ ਵਾਲੇ ਫਾਇਦੇ 'ਤੇ ਚੱਲੇਗੀ ਕੈਂਚੀ
ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ ਗਾਹਕਾਂ ਨੂੰ ਲੌਕਡਾਊਨ ਦੇ ਚਲਦਿਆਂ ਝਟਕਾ ਦਿੱਤਾ ਹੈ।
'ਅਮਰੀਕਾ ਨੂੰ ਛੱਡ ਭਾਰਤ ਦੇ ਹਾਲਾਤਾਂ ਵੱਲ ਧਿਆਨ ਦਿਓ', ਅਭੈ ਦਿਓਲ ਨੇ ਸਿਤਾਰਿਆਂ ਨੂੰ ਪੜ੍ਹਾਇਆ ਪਾਠ
ਅਮਰੀਕਾ ਵਿਚ ਕਾਲੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਕਈ ਥਾਵਾਂ 'ਤੇ ਪ੍ਰਦਰਸ਼ਨ ਜਾਰੀ ਹੈ।