Delhi
ਜਲੰਧਰ ’ਚ ਸਿਲੰਡਰ ਫਟਣ ਨਾਲ ਝੁੱਗੀਆਂ ਨੂੰ ਲੱਗੀ ਅੱਗ
ਮੌਕੇ ’ਤੇ ਪਹੁੰਚ ਗਈਆਂ ਫਾਇਰ ਬ੍ਰੀਗੇਡ ਦੀਆਂ ਗੱਡੀਆਂ
79 ਸਾਲ ਦੇ ਹੋਏ ਮੁੱਖ ਮੰਤਰੀ ਕੈਪਟਨ,PM ਮੋਦੀ ਨੇ ਟਵੀਟ ਕਰਕੇ ਦਿੱਤੀ ਵਧਾਈ
ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ ਜਨਮ
ਕਿਸਾਨ 26 ਨੂੰ ਕਰਨਗੇ ਭਾਰਤ ਬੰਦ
28 ਮਾਰਚ ਨੂੰ ਹੋਲੀ ਵਾਲੇ ਦਿਨ ਦੇਸ਼ ਭਰ ਵਿਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ
ਕਿਸਾਨ ਮੋਦੀ ਸਰਕਾਰ ਬਾਕੀ ਕਾਰਜਕਾਲ ਤਕ ਸਰਹੱਦਾਂ ’ਤੇ ਅੰਦੋਲਨ ਕਰਨ ਨੂੰ ਤਿਆਰ : ਨਰੇਂਦਰ ਟਿਕੈਤ
ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਇਨ੍ਹਾਂ ਕਾਨੂੰਨਾਂ ਵਿਰੁਧ ਜਾਰੀ ਅੰਦੋਲਨ ਦਾ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਅਗਵਾਈ ਕਰ ਰਹੇ ਹਨ।
ਭਾਰਤ ਨੇ ਵਿਖਾਈ ਫ਼ਰਾਖ਼ਦਿਲੀ, ਪਾਕਿਸਤਾਨ ਨੂੰ ਭੇਜੀ ਜਾਵੇਗੀ ਕੋਰੋਨਾ ਵੈਕਸੀਨ
45 ਮਿਲੀਅਨ ਵੈਕਸੀਨ ਦੀ ਡੋਜ਼ ਸਪਲਾਈ ਕਰਨ ਦਾ ਫ਼ੈਸਲਾ
ਕਿਸਾਨਾਂ ਦੀ ਆਮਦਨ ਨੂੰ ਲੈ ਕੇ ਹਕੀਕਤ ਤੋਂ ਸੱਖਣੇ ਪੀਐਮ ਮੋਦੀ ਦੇ ਦਾਅਵੇ!
ਵਧਣ ਦੀ ਬਜਾਏ ਘਟ ਰਹੀ ਕਿਸਾਨਾਂ ਦੀ ਆਮਦਨ?
ਸੰਸਦ ਪਹੁੰਚੇ PM ਮੋਦੀ ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ ਸ਼ੁਰੂ
ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ, ਡਾ. ਸ. ਜੈਸ਼ੰਕਰ ਅਤੇ ਪ੍ਰਹਿਲਾਦ ਪਟੇਲ ਵੀ ਪਹੁੰਚੇ ਸੰਸਦ
ਮੌਸਮ ਨੇ ਬਦਲਿਆ ਮਿਜ਼ਾਜ, ਕਈ ਇਲਾਕਿਆਂ ਵਿੱਚ ਪਿਆ ਮੀਂਹ
ਵੱਧ ਰਹੀ ਗਰਮੀ ਤੋਂ ਮਿਲੀ ਰਾਹਤ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.4 ਰਹੀ ਤੀਬਰਤਾ
ਫ਼ਿਊਚਰ ਗਰੁੱਪ ਦੀਆਂ ਮੁਲਾਜ਼ਮ ਔਰਤਾਂ ਦੀ PM ਮੋਦੀ ਵੱਲ ਚਿੱਠੀ, ਰੋਜ਼ੀ-ਰੋਟੀ ਦੀ ਰਖਿਆ ਲਈ ਦਖ਼ਲ ਦੀ ਅਪੀਲ
ਐਮਾਜ਼ੋਨ ਸਦਕਾ ਸਾਡੇ ਅਤੇ ਸਾਡੇ ਪ੍ਰਵਾਰ ਦੀ ਰੋਜ਼ੀ-ਰੋਟੀ ਦੇ ਸਾਹਮਣੇ ਇਕ ਖ਼ਤਰਾ ਪੈਦਾ ਹੋਇਆ