Delhi
ਉੱਤਰ ਪ੍ਰਦੇਸ਼ ’ਚ ਟੋਲ ਪਲਾਜ਼ਾ ’ਤੇ ਪ੍ਰਦਰਸ਼ਨ, ਹਿਰਾਸਤ ’ਚ ਲਏ ਗਏ ਦਰਜਨਾਂ ਕਿਸਾਨ
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਨਿਚਰਵਾਰ ਰਾਤ 11 ਵਜੇ ਤਕ ਇਕ ਅਸਥਾਈ ਜੇਲ ’ਚ ਰਖਿਆ ਜਾਵੇਗਾ।
ਪਾਕਿ ’ਚ ਬਦਮਾਸ਼ਾਂ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਤੋੜਿਆ ਬੁੱਤ, ਇਕ ਗਿ੍ਰਫ਼ਤਾਰ
ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ
17 ਦਿਨਾਂ ’ਚ 11 ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤੋੜਿਆ ਦਮ,ਫਿਰ ਵੀ ਨਹੀਂ ਪਸੀਜਿਆ ਮੋਦੀ ਦਾ ਦਿਲ :ਰਾਹੁਲ
ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁਧ ਲਗਾਤਾਰ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ
ਗੋਇਲ ਦੇ ਬਿਆਨ ਨੂੰ ਲੈ ਕੇ ਕਾਂਗਰਸ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ
ਭਾਜਪਾ ਨੀਤੀ ਮੁਤਾਬਕ ਹਰ ਵਿਰੋਧੀ ਮਾਉਵਾਦੀ ਅਤੇ ਦੇਸ਼ਧੋ੍ਰਹੀ ਹੈ : ਕਾਂਗਰਸ
ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ
ਡਾਕਟਰ ਨੇ ਲਾਲੂ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ
ਲੋਕਾਂ ਨੂੰ ਆਪਣੇ ਹੱਕ ‘ਚ ਕਰਨ ਲਈ ਭਾਜਪਾ ਨੇ ਖਿੱਚੀ ਤਿਆਰੀ, ਹੇਠਲੇ ਪੱਧਰ ਤਕ ਕੀਤੀ ਜਾਵੇਗੀ ਪਹੁੰਚ
ਖੇਤੀ ਕਾਨੂੰਨਾਂ ਦਾ ਲਾਭ ਉਠਾਉਣ ਵਾਲੇ ਕਿਸਾਨਾਂ ਨੂੰ ਕਰਵਾਇਆ ਜਾਵੇਗਾ ਰੂਬਰੂ
ਦਿੱਲੀ ਬਾਰਡਰ 'ਤੇ ਲਾਇਆ ਹਰੀਆਂ ਪੱਗਾਂ ਦਾ ਲੰਗਰ
-ਸੋਹਣੀਆਂ ਦਸਤਾਰਾਂ ਸਜਾ ਸਰਦਾਰ ਬਣ ਰਹੇ ਨੌਜਵਾਨ
ਕਿਸਾਨੀ ਅੰਦੋਲਨ ਹੁਣ ਕਿਸਾਨਾਂ ਦੀ ਨਹੀਂ ਰਿਹਾ- ਪਿਯੂਸ਼ ਗੋਇਲ
ਖੇਤੀਬਾੜੀ ਸੁਧਾਰਾਂ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਰਿਆਣਾ ਸਰਕਾਰ ਨੇ ਰੋਕਿਆ ਕਿਸਾਨਾਂ ਨੂੰ ਤਾਂ ਕਿਸਾਨ ਵੱਡੇ-ਵੱਡੇ ਪੱਥਰ ਪਰਾਂ ਸੁੱਟ ਵਧੇ ਅੱਗੇ
ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਹਰਿਆਣਾ ਤੇ ਕੇਂਦਰ ਸਰਕਾਰ ਹੁਣ ਕਿਸਾਨਾਂ ਦੇ ਕਾਫ਼ਲਿਆਂ ਨੂੰ ਨਹੀਂ ਰੋਕ ਸਕਦੀ ।
ਤੁਸੀਂ ਅਨਪੜ੍ਹ ਆਖਦੇ ਹੋ! ਇਹ ਕਿਸਾਨ ਤਾਂ ਕਿਤਾਬਾਂ ਪੜ੍ਹਦੇ ਵੀ ਨੇ ਤੇ ਵੰਡਦੇ ਵੀ ਨੇ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁੰਡਲੀ ਬਾਰਡਰ ‘ਤੇ ਲਾਇਆ ਕਿਤਾਬਾਂ ਦਾ ਲੰਗਰ