Delhi
SBI ਤੋਂ ਬਾਅਦ ਹੁਣ ਇਸ ਸਰਕਾਰੀ ਬੈਂਕ ਨੇ ਘਟਾਈ ਘਰੇਲੂ ਆਟੋ-ਨਿੱਜੀ ਕਰਜ਼ੇ ਦੀ ਵਿਆਜ ਦਰ
ਕੱਲ ਤੋਂ ਘੱਟ ਜਾਵੇਗੀ ਤੁਹਾਡੀ EMI
PM Modi ਨੇ ਦੇਸ਼ ਦੇ ਨਾਮ ਕੀਤਾ Rewa Solar Project, ਦਿੱਲੀ ਮੈਟਰੋ ਨੂੰ ਮਿਲੇਗੀ ਬਿਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 750MW Rewa Solar Project ਲਾਂਚ ਕੀਤਾ ਹੈ।
ਭੁੱਲ ਜਾਓ ਹੁਣ ਸੋਨਾ ਖ਼ਰੀਦਣਾ, ਤਿਓਹਾਰੀ ਸੀਜ਼ਨ ਤੋਂ ਪਹਿਲਾਂ ਪਹੁੰਚ ਤੋਂ ਬਾਹਰ ਹੋਈ ਕੀਮਤ!
ਵੀਰਵਾਰ ਨੂੰ ਸੋਨੇ ਦੀ ਕੀਮਤ 1,800 ਡਾਲਰ ਪ੍ਰਤੀ ਔਸ ਤੋਂ ਉੱਪਰ ਸੀ....
ਈਂਧਨ ਦੀ ਥੋਕ ਬਿਕਰੀ ਕਰੇਂਗੀ ਬੀਪੀ ਅਤੇ ਰਿਲਾਇੰਸ ,ਜੀਓ-ਬੀਪੀ ਹੋਵੇਗਾ ਬ੍ਰਾਂਡ ਨਾਮ
ਗਲੋਬਲ ਪੈਟਰੋਲੀਅਮ ਕੰਪਨੀ ਬੀਪੀ ਪੀਐਲਸੀ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ 'ਜੀਓ-ਬੀਪੀ' ਦੇ ਬ੍ਰਾਂਡ ਨਾਮ ......
ਸਰਕਾਰ ਵੱਲੋਂ ਪਲਾਸਟਿਕ ਦੇ ਕੂੜੇ ਨਾਲ ਬਣਾਈਆਂ ਗਈਆਂ ਘੱਟ ਲਾਗਤ ਵਾਲੀਆਂ 1 ਲੱਖ ਕਿਲੋਮੀਟਰ ਸੜਕਾਂ
ਕੇਂਦਰ ਸਰਕਾਰ ਦਾ ਸੜਕ ਨਿਰਮਾਣ ਵਿਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨ ਦਾ ਪਰੀਖਣ ਸਫਲ ਰਿਹਾ ਹੈ
50 ਕਰੋੜ ਕਾਮਿਆਂ ਨੂੰ ਰਾਹਤ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ
ਘੱਟੋ ਘੱਟ ਵੇਤਨ ਕਾਨੂੰਨ ਦਾ ਆ ਗਿਆ ਡਰਾਫਟ
ਭਾਰਤ ਵਿਚ 24 ਘੰਟਿਆਂ ‘ਚ ਪਹਿਲੀ ਵਾਰ ਆਏ 26 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ
ਭਾਰਤ ਵਿਚ ਲੌਕਡਾਊਨ ਖੁੱਲ੍ਹਣ ਤੋਂ ਇਕ ਮਹੀਨੇ ਬਾਅਦ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ।
ਵਿਕਾਸ ਦੁਬੇ ਦੇ ਨਾਲ ਹੀ ਦਫ਼ਨ ਹੋ ਗਏ ਕਈ ਸਫੇਦਪੋਸ਼ਾਂ ਦੇ ਗੁੱਝੇ ਭੇਦ ਪਰ ਹਾਲੇ ਵੀ...
ਕਾਨਪੁਰ ਗੋਲੀਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਸ਼ੁੱਕਰਵਾਰ ਸਵੇਰ ਨੂੰ ਪੁਲਿਸ ਦੀ ਹਿਰਾਸਤ ਵਿਚ ਐਨਕਾਂਊਟਰ ਕੀਤਾ ਗਿਆ।
ਚਾਰ ਗੁਣਾ ਵਧੀਆਂ ਟਮਾਟਰ ਦੀਆਂ ਕੀਮਤਾਂ, ਜਾਣੋ ਹੋਰ ਕਿੰਨੇ ਮਹਿੰਗੇ ਹੋਣ ਦੀ ਸੰਭਾਵਨਾ
ਕੀਮਤਾਂ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਟਮਾਟਰਾਂ ਦੀ ਸਪਲਾਈ ਘੱਟ ਗਈ ਹੈ।
ਸੀਬੀਐਸਈ ਦੇ ਪਾਠਕ੍ਰਮ 'ਚੋਂ ਕੁੱਝ ਵਿਸ਼ੇ ਹਟਾਉਣ ਬਾਰੇ ਵਿਵਾਦ ਬੇਲੋੜਾ : ਮੰਤਰੀ
ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਸੀਬੀਐਸਈ ਦੇ ਪਾਠਕ੍ਰਮ ਤੋਂ ਕੁੱਝ ਵਿਸ਼ੇ ਹਟਾਉਣ ਸਬੰਧੀ ਮਨਘੜਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ