Delhi
ਪ੍ਰਵਾਸੀ ਮਜ਼ਦੂਰਾਂ ਲਈ ਤਿਆਰ ਹੈ ਸਰਕਾਰ ਦਾ MEGA ਪਲਾਨ, ਪੀਐਮ ਮੋਦੀ 20 ਜੂਨ ਨੂੰ ਲਾਂਚ ਕਰਨਗੇ ਸਕੀਮ
ਕੋਰੋਨਾ ਸੰਕਟ ਵਿਚ ਨਰਿੰਦਰ ਮੋਦੀ ਸਰਕਾਰ ਪ੍ਰਵਾਸੀ ਮਜ਼ਦੂਰਾਂ ਲਈ ਇਕ ਮੈਗਾ ਪਲਾਨ ਲੈ ਕੇ ਆਈ ਹੈ।
ਸਾਬਕਾ ਫੌਜ ਮੁਖੀ ਦਾ ਬਿਆਨ, 'ਸਾਡੇ ਫੌਜੀਆਂ ਨੇ ਖੂਨ ਦੇਖਿਆ ਹੈ, ਜੰਗ ਹੋਈ ਤਾਂ ਰੋਵੇਗਾ ਚੀਨ'
ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ।
ਝੜਪ ਤੋਂ ਬਾਅਦ ਅਲਰਟ 'ਤੇ ਤਿੰਨੇ ਫੋਰਸ, ਨੇਵੀ ਨੇ ਵਧਾਈ ਤਾਇਨਾਤੀ, LAC 'ਤੇ ਵਾਧੂ ਜਵਾਨ
ਫਰੰਟ ਲਾਈਨ ਬੇਸਾਂ ਤੇ ਵਾਧੂ ਜਵਾਨਾਂ ਦੀ ਤਾਇਨਾਤੀ
ਕੋਰੋਨਾ ਵਾਇਰਸ : ਮੋਦੀ ਨੇ ਦੂਜੇ ਦਿਨ 14 ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਨਲਾਕ 1.0’ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਬਾਰੇ ਰਾਜਾਂ ਨਾਲ ਵਿਚਾਰ-ਚਰਚਾ ਜਾਰੀ
Covid 19: ਦੁਨੀਆ ਭਰ ਵਿਚ ਸੰਕਰਮਿਤ ਲੋਕਾਂ ਦਾ ਅੰਕੜਾ 84 ਲੱਖ ਤੋਂ ਪਾਰ
ਕੋਰੋਨਾ ਵਾਇਰਸ ਨਾਲ ਹੁਣ ਤੱਕ ਸਾਢੇ ਚਾਰ ਲੱਖ ਤੋਂ ਵੱਧ ਮੌਤਾਂ
ਅੰਨ ਭੰਡਾਰ : ਮੱਧ ਪ੍ਰਦੇਸ਼ ਨੇ ਪੰਜਾਬ ਨੂੰ ਪਛਾੜਿਆ
ਸਰਕਾਰ ਨੇ ਕਣਕ ਖ਼ਰੀਦ ’ਚ ਬਣਾਇਆ 3.82 ਕਰੋੜ ਟਨ ਦਾ ਨਵਾਂ ਰੀਕਾਰਡ
ਥੱਪੜ ਕਾਂਡ 'ਚ ਭਾਜਪਾ ਲੀਡਰ ਸੋਨਾਲੀ ਫੋਗਾਟ ਗ੍ਰਿਫ਼ਤਾਰ
ਅਦਾਲਤ ਨੇ ਜ਼ਮਾਨਤ ਦਿਤੀ
ਸਰਕਾਰ ਦਾ ਕਰਮਚਾਰੀਆਂ ਨੂੰ ਤੋਹਫਾ, ਹੁਣ ਪੁਰਾਣੀ ਪੈਨਸ਼ਨ ਯੋਜਨਾ ਦਾ ਲੈ ਸਕਣਗੇ ਲਾਭ
ਕੇਂਦਰ ਸਰਕਾਰ ਦੇ ਉਹਨਾਂ ਕਰਮਚਾਰੀਆਂ ਲਈ ਖੁਸ਼ੀ ਦੀ ਖ਼ਬਰ ਹੈ, ਜਿਨ੍ਹਾਂ ਨੇ 01 ਜਨਵਰੀ 2004 ਤੋਂ ਲੈ ਕੇ 28 ਅਕਤੂਬਰ 2009 ਵਿਚਕਾਰ ਅਪਣੀ ਸਰਵਿਸ ਬਦਲੀ ਹੈ।
ਚੀਨੀ ਦੂਤਖ਼ਾਨੇ ਅੱਗੇ ਸਾਬਕਾ ਫ਼ੌਜੀਆਂ ਦਾ ਪ੍ਰਦਰਸ਼ਨ
ਭਾਰਤੀ ਫ਼ੌਜੀਆਂ ਦੀ ਸ਼ਹਾਦਤ
ਡਾਕਟਰਾਂ ਅਤੇ ਨਰਸਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਡਾਕਟਰ ਅਤੇ ਨਰਸ ਕੋਰੋਨਾ ਯੋਧੇ ਹਨ, ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਹੈ