Delhi
ਮੋਦੀ ਨੇ ਖਿੱਚੀ ਲਗਾਮ, ਫਜ਼ੂਲ ਖਰਚੀ ਕਰਨ ਵਾਲੇ ਮੰਤਰੀਆਂ ਦੇ ਖਰਚੇ ’ਚ ਕਟੌਤੀ ਦਾ ਫ਼ੈਸਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਿਚ ਹੋਈ ਇਸ ਬੈਠਕ ਵਿਚ ਅਹਿਮ...
ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਲਦ ਹੀ ਹੋਰ ਸਸਤਾ ਹੋਵੇਗਾ ਪਿਆਜ਼!
ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ...
ਗੈਰ-ਮੁਸਲਮਾਨ ਪਾਕਿਸਤਾਨ ਵਿਚ ਨਹੀਂ ਲੜ ਸਕਣਗੇ ਚੋਣਾਂ
ਇਸ ਮਤੇ ਵਿਚ ਕੇਵਲ ਗੈਰ-ਮੁਸਲਿਮ ਹੀ ਨਹੀਂ ਬਲਕਿ ਅਹਮਦੀ ਮੁਸਲਮਾਨ ਵੀ ਸ਼ਾਮਲ ਕੀਤੇ ਗਏ ਹਨ
ਧਰਤੀ ਦੀ ਕੋਈ ਵੀ ਤਾਕਤ CAA ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ-ਭਾਜਪਾ
ਭਾਜਪਾ ਨੇ ਕਿਹਾ ਹੈ ਕਿ ‘ਧਰਤੀ ‘ਤੇ ਕੋਈ ਵੀ ਤਾਕਤ’ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਨਹੀਂ ਰੋਕ ਸਕਦੀ।
ਕਾਰੀਗਰੀ ਦਾ ਬੇਮਿਸਾਲ ਨਮੂਨਾ ਹੈ ਸ਼ੇਖ ਜ਼ਾਇਦ ਮਸਜਿਦ, ਦੇਖੋ ਤਸਵੀਰਾਂ
ਸਾਲ 2018 ਵਿਚ ਇਹ ਵਿਸ਼ਵ ਦੀ ਤੀਜੀ ਸਭ ਤੋਂ ਮਨਪਸੰਦ ਲੈਂਡਮਾਰਕ ਐਲਾਨਿਆ ਗਿਆ ਸੀ।
ਦੀਪਿਕਾ ਦੀ ਛਪਾਕ ਫਿਲਮ 'ਤੇ ਅਦਾਲਤ ਦਾ ਵੱਡਾ ਫ਼ੈਸਲਾ !
ਤੇਜ਼ਾਬ ਪੀੜਤਾ ਦੀ ਵਕੀਲ ਦਾ ਧੰਨਵਾਦ ਨਾਂ ਕਰਨ ਦਾ ਮਾਮਲਾ
ਇਕ ਵਾਰ ਫਿਰ Amazon ਨੇ ਕੀਤੀ ਗੁਰੂ ਘਰ ਦੀ ਬੇਅਦਬੀ! ਤਸਵੀਰਾਂ ਹੋਈਆਂ ਵਾਇਰਲ
ਆਏ ਦਿਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਮਹਿੰਗਾਈ ਦਾ ਖਾਣ ਵਾਲੇ ਤੇਲ ’ਤੇ ਵੀ ਦਿਸਿਆ ਅਸਰ, ਕੀਮਤਾਂ ਵਿਚ ਭਾਰੀ ਉਛਾਲ!
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ.) 'ਤੇ ਸ਼ੁੱਕਰਵਾਰ ਨੂੰ ਜਨਵਰੀ...
ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਕਲੱਕਤਾ ਵਿਚ ਇਸ ਸਮੇਂ ਸੀਏਏ ਅਤੇ ਐਨਆਰਸੀ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
ਦੇਸ਼ ਦਾ ਅਜਿਹਾ ਸ਼ਹਿਰ ਜਿੱਥੇ ਮਜ਼ਦੂਰਾਂ ਨੂੰ ਮਿਲ ਰਹੇ ਹੀਰੇ!
ਮੱਧ ਪ੍ਰਦੇਸ਼ ਵਿਚ ਹੀਰਿਆਂ ਦੇ ਸ਼ਹਿਰ ਵਿਚ ਹੀਰੇ ਦੀ ਚਮਕ ਨਾਲ ਮਜ਼ਦੂਰ ਲਗਾਤਾਰ ਕਰੋੜਪਤੀ ਬਣ ਰਹੇ ਹਨ