Delhi
ਜਾਣੋ ਕੌਣ ਸੀ ਮਾਊਂਟ ਐਵਰੈਸਟ ਫ਼ਤਿਹ ਕਰਨ ਵਾਲੀ ਪਹਿਲੀ ਮਹਿਲਾ
ਜੁਨਕੋ ਤਾਬੇਈ ਦੇ ਜਨਮ ਦਿਨ ਮੌਕੇ ਗੂਗਲ ਨੇ ਡੂਡਲ ਬਣਾ ਕੇ ਉਹਨਾਂ ਨੂੰ ਯਾਦ ਕੀਤਾ ਹੈ।
ਦਿੱਲੀ ਵਿਚ ਜਲਦ ਵਧ ਸਕਦਾ ਹੈ ਗ੍ਰਾਮੀਣ ਸੇਵਾ ਵਾਹਨਾਂ ਦਾ ਕਿਰਾਇਆ
ਦਿੱਲੀ ਵਿਚ ਵੱਖ-ਵੱਖ ਰੂਟਾਂ 'ਤੇ ਚੱਲ ਰਹੀਆਂ ਪੇਂਡੂ ਸੇਵਾਵਾਂ ਦੇ ਕਿਰਾਏ ਵਿਚ ਵਾਧਾ ਹੋ ਸਕਦਾ ਹੈ।
ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ
ਇਹ ਨਾਟਕ ਬੱਚਿਆਂ ਵਿਚ ਬਹੁਤ ਮਸ਼ਹੂਰ ਹੁੰਦਾ ਸੀ, ਹਾਲਾਂਕਿ ਇਹ ਨਾਟਕ ਬਹੁਤ ਪਹਿਲਾਂ ਕਿਸੇ ਕਾਰਨ ਰੋਕਿਆ ਗਿਆ ਸੀ
ਕੂੜਾ ਕਰਕਟ ਫੈਲਾਉਣ ਵਾਲਿਆਂ ਤੋਂ ਰੇਲਵੇ ਨੇ ਵਸੂਲਿਆ 5.52 ਲੱਖ ਰੁਪਏ ਦਾ ਜ਼ੁਰਮਾਨਾ
ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਭਾਰਤ ਨੂੰ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਪੂਰੀ ਤਰ੍ਹਾਂ ਸੰਭਵ?
ਕੇਂਦਰੀ ਮੰਤਰੀ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਭਾਰਤ ਨੂੰ 5,000 ਬਿਲੀਅਨ ਦੀ ਆਰਥਿਕਤਾ ਬਣਾਉਣਾ ਹੈ
ਯਾਤਰਾ ਨੂੰ ਯਾਦਗਾਰ ਬਣਾਉਂਦੀ ਹੈ ਇਹਨਾਂ ਸ਼ਹਿਰਾਂ ਦੀ ਖੂਬਸੂਰਤੀ
ਬਰਫ਼ ਦੀ ਖੂਬਸੂਰਤ ਚਾਦਰ ਨਾਲ ਢੱਕਿਆ ਗੁਲਮਰਗ ਭਾਰਤ ਦੇ ਸਭ ਤੋਂ ਖੂਬਸੂਰਤ ਡੈਸਟੀਨੇਸ਼ਨ ਵਿਚੋਂ ਇਕ ਹੈ।
ਪ੍ਰੋ ਕਬੱਡੀ : ਗੁਜਰਾਤ ਨੇ ਜੈਪੁਰ ਨੂੰ ਬਰਾਬਰੀ ‘ਤੇ ਰੋਕਿਆ, ਯੂਪੀ ਨੇ ਤਮਿਲ ਥਲਾਈਵਾਜ਼ ਨੂੰ ਦਿੱਤੀ ਮਾਤ
ਜੈਪੁਰ ਪਿੰਕ ਪੈਂਥਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਵਿਚ ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 100ਵਾਂ ਮੁਕਾਬਲਾ ਖੇਡਿਆ ਗਿਆ।
ਜਲਦ 11 ਡਿਜ਼ਿਟ ਦਾ ਹੋ ਜਾਵੇਗਾ ਤੁਹਾਡਾ ਮੋਬਾਇਲ ਨੰਬਰ
ਜਾਣੋ, ਅਜਿਹਾ ਕਰਨ ਦੀ ਅਸਲੀ ਵਜ੍ਹਾ
ਸਰਕਾਰੀ ਸਕੀਮ ਤਹਿਤ 200 ਰੁਪਏ ਦੀ ਬੱਚਤ ਕਰ ਕੇ ਕਮਾਓ 35 ਲੱਖ ਰੁਪਏ
ਜਾਣੋ ਇਸ ਸਕੀਮ ਬਾਰੇ
ਟੀਵੀ ਐਂਕਰ ਰਹਿ ਚੁੱਕੀ ਸੁਪ੍ਰੀਆ ਸ਼੍ਰੀਨੇਤ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ
ਕਾਂਗਰਸ ਨੇ ਸੁਪ੍ਰੀਆ ਸ਼੍ਰੀਨੇਤ ਨੂੰ ਬਣਾਇਆ ਕੌਮੀ ਬੁਲਾਰਾ